Choose a track to play
Single / Track
ਐਸਾ ਹੈ ਕੈਸਾ ਯੇਹ ਪਿਆਰ ਤੇਰਾ
ਨਿਕਲੇ ਕਰੰਟ ਤੇਰੇ ਯਾਰ ਚੋ
ਛੋਡ ਦੇ ਛੋਡ ਨਾ ਪਿਛਾ ਮੇਰਾ
ਨਿਕਲੇ ਕਰੰਟ ਤੇਰੇ ਯਾਰ ਚੋ
ਹੋ ਜੁਤੀ ਥੱਲੇ ਰੱਖਦੀ ਏ
ਮਿੱਤਰਾਂ ਦੇ ਦਿੱਲ ਨੂੰ
ਲੱਗਦਾ ਏ ਜਾਨ ਦੀ ਨੀ
ਹੱਲੇ Jassi Gill ਨੂੰ
ਜਾਨ ਦੀ ਏ ਜਾਨ ਦੀ ਮੇਹ ਵੱਡੇ Jassi Gill ਨੂੰ
ਜੁਤੀ ਥੱਲੇ ਰੱਖਦੀ ਏ ਮਿੱਤਰਾਂ ਦੇ ਦਿੱਲ ਨੂੰ
ਲੱਗਦਾ ਏ ਜਾਨ ਦੀ ਨੀ ਹੱਲੇ Jassi Gill ਨੂੰ
ਮੇਹ ਦੱਸ ਕੀ ਏ ਲੈਣਾ ਸੋਹਣੇਯਾਂ
ਤੇਰੇ fans ਦੀ ਲੰਮੀ ਜੀ ਕਤਾਰ ਤੋਂ
ਤੱਕ ਤੱਕ ਤੈਨੂੰ ਗੋਰੀਏ
ਹਾਂ ਨਿਕਲੇ ਕਰੰਟ ਤੇਰੇ ਯਾਰ ਚੋ
ਨੀ ਤੱਕ ਤੱਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋ
ਨਿਕਲੇ ਕਰੰਟ ਤੇਰੇ ਯਾਰ ਚੋ
ਹੋ ਤੱਕ ਤੱਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋ
ਨੀ ਨਿਕਲੇ ਕਰੰਟ ਤੇਰੇ ਯਾਰ ਚੋ
ਨਿਕਲੇ ਕਰੰਟ ਤੇਰੇ ਯਾਰ ਚੋ
ਮੇਹ ਉਹ ਨੀ ਕੁੜੀ ਜੇਹੜੀ ਮਨ ਜਉ
ਸੋਹਣੇਯਾ black ਤੇਰੀ car ਤੋ
ਹੋ ਤੱਕ ਤੱਕ ਤੈਨੂੰ ਗੋਰੀਏ ਨਿਕਲੇ ਕਰੰਟ ਤੇਰੇ ਯਾਰ ਚੋ
ਹੋ ਜੁਤੀ ਥੱਲੇ ਰੱਖਦੀ ਏ ਮਿੱਤਰਾਂ ਦੇ ਦਿੱਲ ਨੂੰ
ਲੱਗਦਾ ਏ ਜਾਨ ਦੀ ਨੀ ਹੱਲੇ Jassi Gill ਨੂੰ
Musical Dr.
ਜਾਨ ਦੀ ਅਹ ਜਾਨ ਦੀ ਮੇਹ ਵੱਡੇ Jassi Gill ਨੂੰ (ਓ ਏ ਓ ਏ)
ਜਾਨ ਦੀ ਅਹ ਜਾਨ ਦੀ ਮੇਹ ਵੱਡੇ Jassi Gill ਨੂੰ (ਓ ਏ ਓ ਏ)
ਸੱਚੀ ਸੱਚੀ ਦੱਸ ਮੇਥੋ ਕੀ ਭਾਲਦੇ ਏ
ਗੱਡੀ ਚਾ ਗੁਲਾਬ ਚੱਕੀ ਫਿਰਦਾ
ਗੁਲਾਬ ਨਹੀ ਹੋ ਕਲਾ ਤੇਰੇ ਪਿੱਛੇ ਗੋਰੀਏ
ਮੇਹ ਤੱਹ ਸਿਰ ਤੇ Punjab ਚੱਕੀ ਫਿਰਦਾ
ਸੱਚੀ ਸੱਚੀ ਦੱਸ ਮੇਥੋ ਕੀ ਭਾਲਦੇ
ਗੱਡੀ ਚਾ ਗੁਲਾਬ ਚੱਕੀ ਫਿਰਦਾ
ਗੁਲਾਬ ਨਹੀ ਹੋ ਕਲਾ ਤੇਰੇ ਪਿੱਛੇ ਗੋਰੀਏ
ਮੇਹ ਤੱਹ ਸਿਰ ਤੇ Punjab ਚੱਕੀ ਫਿਰਦਾ
ਵੇ ਕੁੜੀਆਂ ਦੇ ਕੋਕੇ ਮਿਲਦੇ
ਪਿੱਟ ਪੈਣੀਆਂ ਵੇ ਤੇਰੀ jaguar ਚੋ
ਹੋ ਤੱਕ ਤੱਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋ
ਨੀ ਤੱਕ ਤੱਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋ
ਮੇਹ ਉਹ ਨੀ ਕੁੜੀ ਜੇਹੜੀ ਮਨ ਜਉ
ਸੋਹਣੇਯਾ black ਤੇਰੀ car ਤੋ
ਹੋ ਤੱਕ ਤੱਕ ਤੈਨੂੰ ਗੋਰੀਏ ਨਿਕਲੇ ਕਰੰਟ ਤੇਰੇ ਯਾਰ ਚੋ
ਜਾਨ ਦਾ ਨਹੀ ਮੇਨੂ selfie queen ਆਹ ਮੇਹ
ਹਾ ਹਾ ਹਾ ਹਾ
ਨਿਕਲੇ ਕਰੰਟ ਤੇਰੇ ਯਾਰ ਚੋ
ਚੱਲ ਹੱਟ
ਨਿਕਲੇ ਕਰੰਟ ਤੇਰੇ ਯਾਰ ਚੋ
ਜਿਹਦੇ ਤੋ ਲਿਖਾ ਕੇ ਮੈਨੂੰ ਸ਼ੇਰ ਭੇਜ ਦੇ
ਜਾਨ ਦੀ ਮੇਹ ਯਾਰ ਤੇਰਾ Jaani
ਹੋ ਤੇਰੇ ਲਈ ਹੀ ਗਾਵਾ ਤੇਰੇ ਵੱਸਤੇ ਲਿਖਾਵਾਹ
ਗਾਨੇ ਲਿੱਖਦਾ ਏ ਯਾਰ ਮੇਰਾ Jaani
ਜਿਹਦੇ ਤੋ ਲਿਖਾ ਕੇ ਮੈਨੂੰ ਸ਼ੇਰ ਭੇਜ ਦੇ
ਜਾਨ ਦੀ ਮੇਹ ਯਾਰ ਤੇਰਾ Jaani
ਹੋ ਤੇਰੇ ਲਈ ਹੀ ਗਾਵਾ
ਤੇਰੇ ਵੱਸਤੇ ਲਿਖਾਵਾਹ
ਗਾਨੇ ਲਿੱਖਦਾ ਏ ਯਾਰ ਮੇਰਾ Jaani
ਮੇਹ ਵੀ Neha Kakkar ਵੇ
ਬੜੀ ਦੂਰ ਅੱਹ ਵੇ Jassi ਤੇਰੀ ਮੱਰ ਤੋਂ
ਬੜੀ ਦੂਰ ਅੱਹ ਵੇ Jassi ਤੇਰੀ ਮੱਰ ਤੋਂ
ਹੋ ਤੱਕ ਤੱਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋ
ਨੀ ਤੱਕ ਤੱਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋ
ਨੀ ਤੱਕ ਤੱਕ ਤੈਨੂੰ ਸੋਹਣੇਯਾ
ਨਿਕਲੇ ਕਰੰਟ ਮੁਟਿਯਾਰ ਚੋ
ਹੋ ਤੱਕ ਤੱਕ ਤੈਨੂੰ ਗੋਰੀਏ
ਨਿਕਲੇ ਕਰੰਟ ਤੇਰੇ ਯਾਰ ਚੋ
ਐਸਾ ਹੈ ਕੈਸਾ ਯੇਹ ਪਿਆਰ ਤੇਰਾ
ਨਿਕਲੇ ਕਰੰਟ ਮੁਟਿਯਾਰ ਚੋ
ਛੋਡੇ ਦੇ ਛੋਡ ਨਾ ਪਿਛਾ ਮੇਰਾ