Choose a track to play
Mister Ishq Bector
ਰੱਬ ਮੰਨਿਆ ਤੈਨੂੰ ਸੋਹਣੀਏ
ਹੱਥ ਤੇਰਾ ਫੜ ਲੂੰ ਸੋਹਣੀਏ
ਦਿਲ ਦੀ ਦੁਨੀਆਂ ਵਿੱਚ ਜਦ ਏ ਤੂੰ
ਜਗ ਸਾਰਾ ਛੱਡ ਦੂੰ ਸੋਹਣੀਏ
ਤੂੰ ਜਿੱਦ ਤੂੰ ਜਨੂਨ
ਰੂਹ ਦਾ ਸਕੂਨ
ਤੇਰੇ ਨਾਂ ਦਾ ਕਮਲਾ ਸੋਹਣੀਏ
ਮੈਂ ਰਾਂਝੇਆ ਤੂੰ ਹੀਰ
ਹੁਣ ਆਪਣੀ ਤਕਦੀਰ
ਮੰਨਿਆ ਮੈਂ ਤੈਨੂੰ ਸੋਹਣੀਏ
ਦੀਵਾਨਗੀ ਯੇ ਇਸ਼ਕ ਦਾ ਜਸ਼ਨ ਬਣ ਗਈ
ਜੋਗਣ ਬਣ ਗਈ
ਜੋਗਣ ਬਣ ਗਈ
ਮਰਜਾਣੀਏ ਤੂੰ ਇਸ਼ਕ ਦਾ ਟਸ਼ਨ ਬਣ ਗਈ
ਜੋਗਣ ਬਣ ਗਈ ਹਾਂ
ਜੋਗਣ ਬਣ ਗਈ
ਦੀਵਾਨਗੀ ਯੇ ਇਸ਼ਕ ਦਾ ਜਸ਼ਨ ਬਣ ਗਈ
ਜੋਗਣ ਬਣ ਗਈ
ਜੋਗਣ ਬਣ ਗਈ
ਮਰਜਾਣੀਏ ਤੂੰ ਇਸ਼ਕ ਦਾ ਟਸ਼ਨ ਬਣ ਗਈ
ਜੋਗਣ ਬਣ ਗਈ ਹਾਂ
ਜੋਗਣ ਬਣ ਗਈ
ਹਾਂ ਹਾਂ ਹਾਂ ਹਾਂ
ਮਰਜਾਣੀਏ ਤੂੰ
ਆ ਆ ਆ ਆ
ਜੋਗਣ ਬਣ ਗਈ (ਆ ਆ)
ਮੈਂ ਬੰਜਾਰਾ
ਯੇ ਦਿਲ ਹਾਰਾ
ਤੁੱਝ ਪੇ ਵਾਰਾ
ਦਰਦ ਯੇ ਸਾਰਾ
ਲਬ ਪੇ ਆਰਾ
ਸੁਣ ਲੈ ਯਾਰਾ
ਮੈਂ ਬੰਜਾਰਾ
ਯੇ ਦਿਲ ਹਾਰਾ
ਤੁੱਝ ਪੇ ਵਾਰਾ
ਦਰਦ ਯੇ ਸਾਰਾ
ਲਬ ਪੇ ਆਰਾ
ਸੁਣ ਲੈ ਯਾਰਾ
ਨਜ਼ਰੋਂ ਮੇ ਲਿਖਾ
ਪੜ੍ਹ ਲੈ ਜਾਣੀਆਂ
ਇਸ਼ਕ ਮੇ ਬਨਾ
ਯਾਰ ਜੋਗੀਆ
ਨਜ਼ਰੋਂ ਮੇ ਲਿਖਾ
ਪੜ੍ਹ ਲੈ ਜਾਣੀਆਂ
ਇਸ਼ਕ ਮੇ ਬਨਾ
ਯਾਰ ਜੋਗੀਆ
ਬਣ ਕੇ ਹਮਸਫ਼ਰ
ਘੁੰਮਿਆ ਦਰ ਬ ਦਰ
ਤੇਰੇ ਨਾਂ ਦਾ ਕਮਲਾ ਸੋਹਣੀਏ
ਤੋੜ ਕੇ ਹਰ ਜੰਜੀਰ
ਮਾਹੀ ਮੌਲਾ ਪੀਰ
ਮੰਨਿਆ ਮੈਂ ਤੈਨੂੰ ਸੋਹਣੀਏ
ਦੀਵਾਨਗੀ ਯੇ ਇਸ਼ਕ ਦਾ ਜਸ਼ਨ ਬਣ ਗਈ
ਜੋਗਣ ਬਣ ਗਈ
ਜੋਗਣ ਬਣ ਗਈ
ਮਰਜਾਣੀਏ ਤੂੰ ਇਸ਼ਕ ਦਾ ਟਸ਼ਨ ਬਣ ਗਈ
ਜੋਗਣ ਬਣ ਗਈ ਹਾਂ
ਜੋਗਣ ਬਣ ਗਈ
ਦੀਵਾਨਗੀ ਯੇ ਇਸ਼ਕ ਦਾ ਜਸ਼ਨ ਬਣ ਗਈ (ਆ ਆ)
ਜੋਗਣ ਬਣ ਗਈ (ਆ ਆ)
ਜੋਗਣ ਬਣ ਗਈ (ਆ ਆ)
ਮਰਜਾਣੀਏ ਤੂੰ ਇਸ਼ਕ ਦਾ ਟਸ਼ਨ ਬਣ ਗਈ (ਆ ਆ)
ਜੋਗਣ ਬਣ ਗਈ ਹਾਂ (ਆ ਆ)
ਜੋਗਣ ਬਣ ਗਈ (ਆ ਆ)