Choose a track to play
Desi Crew, Desi Crew
Desi Crew, Desi Crew
ਹੋ ਇਕੋ ਲੱਖ ਤੇ ਉਬਾਲਾ ਜਦੋ ਖੂਨ ਮਾਰ ਦੈ
ਫਿਰਨ ਮੰਡੀਰ ਦੀ ਆ ਮੱਤ ਲੱਗਦੀ
ਓ ਨਵੇਂ ਨਵੇਂ ਪੱਟਣੇ ਜੇ ਡਟ ਲੱਗਦੇ
ਉਦੋਂ ਕਿੱਥੇ ਘਰੇ ਹੁੰਦੀ ਲੱਤ ਲੱਗਦੀ
ਹੋ ਏਵੈ ਧੱਕੇ ਨਾਲ ਰੁਪਇਆ ਫੜੋਂਦੀ ਦੁਨੀਆ
ਸ਼ਕ ਪਿੰਡ ਚ ਹੋਣ ਦਿੰਦੇ ਕੇਹੋ ਜੇਹੀ ਆ
ਓ ਸਾਲਾ ਜਿਨ੍ਹਾਂ ਨਾਲ ਜੱਟ ਦਾ ਕੋਈ ਰੌਲਾ ਹੀ ਨਹੀਂ (ਆਹ ਆਹ)
ਸਾਡੇ 100 ਵਿਚੋਂ 60 ਵੈਰੀ ਏਹੋ ਜਿਹੇ ਵੀ ਆ (ਆਹ ਆਹ)
ਜਿਨ੍ਹਾਂ ਨਾਲ ਜੱਟ ਦਾ ਕੋਈ ਰੌਲਾ ਹੀ ਨਹੀਂ (ਆਹ ਆਹ)
ਸਾਡੇ 100 ਵਿਚੋਂ 60 ਵੈਰੀ ਏਹੋ ਜਿਹੇ ਵੀ ਆ (ਆਹ ਆਹ)
ਆਹ ਆਹ ਆਹ ਆਹ
ਹੋ ਰਹਿੰਦੇ ਪੂਰਦੇ ਵਗਾਰਾਂ ਨਾਲੇ ਵੈਰ ਜੱਟੀਏ
ਹੁੰਦੇ ਰਹਿੰਦੇ ਪਰਚੇ ਤੇ fire ਜੱਟੀਏ
ਹੋ ਚੌਵੀਆਂ ਚੋਂ ਅਠਾਰਾਂ ਘੰਟੇ ਗੱਡੀਆਂ ਚ ਰਹਿੰਦੇ
ਲੋਕ ਤੇਲ ਫੂਕਦੇ ਤੇ ਜੱਟ tyre ਜੱਟੀਏ
ਹੋ ਝੂਮਰ ਆ ਟੋਰ ਪਾਉਂਦੀ ਲੱਗੀ ਰਹਿੰਦੀ ਲਹਿਰ
ਇੱਕ ਹੁੰਦੀ ਸੋਹਣੀ ਅਸੀ ਨਾਰ ਪੱਟੀ ਕਹਰ
ਹੋ ਮਿੰਟਾਂ ਵਿੱਚ collar'ਆਂ ਤੋਂ ਫੜ ਲੈਂਦੇ ਵੈਰੀ
ਦਿੰਦੇ ਸ਼ਹਿ ਪੂਰੀ ਯਾਰ ਭਾਵੇਂ ਕੇਹੋ ਜਿਹੇ ਵੀ ਆ (ਆਹ ਆਹ)
ਸਾਲਾ ਜਿਨ੍ਹਾਂ ਨਾਲ ਜੱਟ ਦਾ ਕੋਈ ਰੌਲਾ ਹੀ ਨਹੀਂ (ਆਹ ਆਹ)
ਸਾਡੇ 100 ਵਿਚੋਂ 60 ਵੈਰੀ ਏਹੋ ਜਿਹੇ ਵੀ ਆ (ਆਹ ਆਹ)
ਜਿਨ੍ਹਾਂ ਨਾਲ ਜੱਟ ਦਾ ਕੋਈ ਰੌਲਾ ਹੀ ਨਹੀਂ (ਆਹ ਆਹ)
ਸਾਡੇ 100 ਵਿਚੋਂ 60 ਵੈਰੀ ਏਹੋ ਜਿਹੇ ਵੀ ਆ (ਆਹ ਆਹ)
ਹੋ ਅਸੀਂ ਸੋਹਣੀਏ ਸ਼ਲਾਰੂ ਨੀ ਜੋ ਤੋਰ ਦੇਖਾਂਗੇ
ਹੋਇਆ ਦੇਖਣਾ ਜੇ ਡੋਲਿਆ ਦਾ ਜ਼ੋਰ ਦੇਖਾਂਗੇ
ਹੋ ਇੱਕ ਅੱਖ ਨਾਲ ਨਹੀਂ ਨਿਸ਼ਾਨਾ ਸਿੰਨ ਕੇ
ਫੇਰ 30 ਆ ਕੇ 32 ਆ ਨੀ ਬੋਰ ਦੇਖਾਂਗੇ
ਹੋ ਵੈਰੀ silent ਲਾਏ ਫ਼ੋਨ ring ਤੇ ਰੱਖਾਂ
ਹੋਰ ਸ਼ਹਿਰ ਦੀ ਤੇ ਯਾਰ ਸਾਰੇ ਪਿੰਡ ਦੇ ਰੱਖਾਂ
ਓ ਕਿਸੇ ਕੋਲੋਂ certificate ਲੈਣਾ ਨਹੀਂ
ਚੰਗੇ ਮਾੜੇ ਯਾਰ ਭਾਵੇਂ ਕੇਹੋ ਜਿਹੇ ਵੀ ਆ (ਆਹ ਆਹ)
ਓ ਸਾਲਾ ਜਿਨ੍ਹਾਂ ਨਾਲ ਜੱਟ ਦਾ ਕੋਈ ਰੌਲਾ ਹੀ ਨਹੀਂ (ਆਹ ਆਹ)
ਸਾਡੇ 100 ਵਿਚੋਂ 60 ਵੈਰੀ ਏਹੋ ਜਿਹੇ ਵੀ ਆ (ਆਹ ਆਹ)
ਜਿਨ੍ਹਾਂ ਨਾਲ ਜੱਟ ਦਾ ਕੋਈ ਰੌਲਾ ਹੀ ਨਹੀਂ (ਆਹ ਆਹ)
ਸਾਡੇ 100 ਵਿਚੋਂ 60 ਵੈਰੀ ਏਹੋ ਜਿਹੇ ਵੀ ਆ (ਆਹ ਆਹ)
ਆਹ ਆਹ ਆਹ ਆਹ
ਓ ਬਾਪੂ ਕਹਿੰਦਾ ਜਿਨ੍ਹੇ ਬੁੱਲੇ ਲੁੱਟੇ ਜਾਂਦੇ ਲੁੱਟ
ਜੱਦੀ ਸਰਦਾਰਾਂ ਦਾ ਆ ਬਿੱਲੋ ਕੱਲਾ ਕੈਰਾ ਪੁੱਤ
ਹੋ IG ਤੋਂ ਡੀਪਟੀ ਸਾਰਿਆਂ ਨਾਲ ਯਾਰੀ ਆ
ਹਿਕਾਂ ਵਿਚ ਸਿੱਧੇ ਵੱਜੇ ਪੁੱਠੀ ਕੈਂਚੀ ਮਾਰੀ ਨਾ
ਓਹ judge ਤੋਰ ਤੋਂ ਨਹੀਂ ਹੁੰਦਾ ਬਿੱਲੋ ਵੈਲੀ ਆ ਕੇ ਸਾਊ
ਘਰੋਂ ਨਿਕਲੇ ਜੇ ਗੱਡੀ ਸਿੱਧੀ ਰੌਲਿਆਂ ਤੇ ਜਾਊ
ਪੈ ਜੇ ਪੰਦਰਾਂ ਕੁ ਮਿੰਟਾ ਚ ਜਿਨ੍ਹਾਂ ਤੇ ਪਰਚਾ
ਪਾਏ ਗੀਤ ਬਲਕਾਰ ਕੋਲ ਏਹੋ ਜਿਹੇ ਹੀ ਆ (ਆਹ ਆਹ)
ਓ ਸਾਲਾ ਜਿਨ੍ਹਾਂ ਨਾਲ ਜੱਟ ਦਾ ਕੋਈ ਰੌਲਾ ਹੀ ਨਹੀਂ (ਆਹ ਆਹ)
ਸਾਡੇ 100 ਵਿਚੋਂ 60 ਵੈਰੀ ਏਹੋ ਜਿਹੇ ਵੀ ਆ (ਆਹ ਆਹ)
ਜਿਨ੍ਹਾਂ ਨਾਲ ਜੱਟ ਦਾ ਕੋਈ ਰੌਲਾ ਹੀ ਨਹੀਂ (ਆਹ ਆਹ)
ਸਾਡੇ 100 ਵਿਚੋਂ 60 ਵੈਰੀ ਏਹੋ ਜਿਹੇ ਵੀ ਆ (ਆਹ ਆਹ)