Mxrci
ਓ Radiator ਜੋ ਪਾਣੀ ਬਣੇ pass ਨਖਰੋ
ਤੇਰਾ ਓਂਦਾ ਇਹ ਦੁਬਾਈ ਤੋਂ Scaff ਨਖਰੋ
Radiator ਜੋ ਪਾਣੀ ਬਣੇ pass ਨਖਰੋ
ਤੇਰਾ ਓਂਦਾ ਇਹ ਦੁਬਾਈ ਤੋਂ Scaff ਨਖਰੋ
ਮੇ ਗੋਡਾ ਏਂਟੀਆ ਦੀ ਹਿੱਕ ਉੱਤੇ ਚਾੜੀ ਰੱਖਦਾ
ਮੇ ਗੋਡਾ ਵੈਰੀਆਂ ਦੀ ਹਿੱਕ ਉੱਤੇ ਚਾੜੀ ਰੱਖਦਾ
ਹੱਥ ਯਾਰੀਆਂ ਲਈ ਜੁੜੇ ਸਦਾ ਖੈਰ ਵਲ ਨੂ
Gasoline ਦਾ ਭਰਾਕੇ ਫੁੱਲ ਟੈਂਕ ਨੱਖਰੋ
ਗੱਡੀ hood ਵਿੱਚ ਪਾਦਾ ਤੇਰੇ ਸ਼ਹਿਰ ਵਲ ਨੂੰ
Shawty ਮਿਲਣੇ ਦਾ ਬਣੇਆ ਜੇ ਮੂਡ ਦੱਸ ਦੀ
ਕੋਠੀ ਫਿਰਨੀ ਤੇ ਖੇਤ ਸਾਡੇ ਵੈਰ ਵਲ ਨੂੰ
Let me check app ਨਾਲ ਉੱਚੀ ਉੱਚੀ ਵਜਦਾ ਯੇ ਡੇਕ
ਸੋਖ ਨਾਲ ਪੰਜਵਾਂ ਮੈ gear ਬਿਲੋ ਪਾਇਆ ਨੀ
ਦੋ ਘੰਟੇ rap ਲੈਕੇ ਤੇਰੇ ਕੋ ਆਇਆ ਨੀ
ਓਹ ਡੇਲੀ ਬੇਸ ਉੱਤੇ ਕਰਾ ਵੈਰੀਆ ਦਾ ਡੀਲ ਨੀ
ਜੱਟ ਵਾਦੀ ਸੋਚ ਕੋਈ ਕਲਾਕਾਰ ਫੀਲ ਨੈ
ਓਹ ਜਿਹੜਾ ਰੱਬ ਨੂੰ ਹੀ ਡੱਬ ਬਿਲੋ ਕਹਿਣ ਲੱਗ ਜੇ
ਨੀ ਜਿਹੜਾ ਰੱਬ ਨੂੰ ਹੀ ਡੱਬ ਬਿਲੋ ਕਹਿਣ ਲੱਗ ਜੇ
ਓਹ ਦੇ ਤੁਰ ਪੈਂਦੇ ਪੈਰ ਫੇਰ ਕੇਹਰ ਵਲ ਨੂ
Gasoline ਦਾ ਭਰਾਕੇ ਫੁੱਲ ਟੈਂਕ ਨੱਖਰੋ
ਗੱਡੀ hood ਵਿੱਚ ਪਾਦਾ ਤੇਰੇ ਸ਼ਹਿਰ ਵਲ ਨੂੰ
Shawty ਮਿਲਣੇ ਦਾ ਬਣੇਆ ਜੇ ਮੂਡ ਦੱਸ ਦੀ
ਕੋਠੀ ਫਿਰਨੀ ਤੇ ਖੇਤ ਸਾਡੇ ਵੈਰ ਵਲ ਨੂੰ
ਹੋ ਰੰਬੇ ਆਲਾ ਮੇਲ ਨੀ ਸ਼ਹਿਰ ਵਿੱਚ ਦਬਕਾ ਏ ਪੂਰਾ maintain ਨੀ
ਜੋ ਵੀ ਅੱਜ ਪੱਲੇ ਸਭ ਮਾਲਕ ਦੀ ਦੇਨ ਨੀ
3 miss call ਆ ਤੇਰੇ message ਨੇ ਫੋਨ ਚ
ਟੈਂਸ਼ਨ ਕੋਈ ਜੱਟ lade back zone ਚ
ਨੀ ਮੈਂ ਮੰਜ਼ਿਲ ਦੇ ਰਾਹ ਦੇ ਵਿੱਚ ਏਦਾਂ ਵਧਿਆ
ਜਿਵੇਂ ਕਾਲੀ ਰਾਤ ਵੱਧ ਦੀ ਦੁਪਹਿਰ ਵਲ ਨੂੰ
Gasoline ਦਾ ਭਰਾਕੇ ਫੁੱਲ ਟੈਂਕ ਨੱਖਰੋ
ਗੱਡੀ hood ਵਿੱਚ ਪਾਦਾ ਤੇਰੇ ਸ਼ਹਿਰ ਵਲ ਨੂੰ
Shawty ਮਿਲਣੇ ਦਾ ਬਣੇਆ ਜੇ ਮੂਡ ਦੱਸ ਦੀ
ਕੋਠੀ ਫਿਰਨੀ ਤੇ ਖੇਤ ਸਾਡੇ ਵੈਰ ਵਲ ਨੂੰ
ਆਟੋ ਕੁੜੇ ਆਰਮ ਨੀ ਵਾਰੀ ਉੱਤੇ ਫਾਰਮ ਨੀ
5 ਬਜੇ ਉਠਾ ਬਿਨਾ ਮਿੱਠੀਏ ਅਲਾਰਮ ਨੀ
ਉੱਡ ਜੋ ਦੀ ਫਿਰੇ ਜੁਲਫਾ ਦੇ ਨਾਲ ਨੀ
ਮਿੱਧ ਦੇਯਾ ਸਾਡੇ ਜੇ ਸਾਡੇ ਨਾਲ ਨੀ
ਜਿਸ ਦਿਨ ਤੇਰੇ ਤੇ ਕੁੜੇ ਅੱਖ ਟਿਕ ਗਈ
ਸਾਡੀ ਨਜ਼ਰ ਨੈ ਗਈ ਕਿਸੇ ਗੈਰ ਵਾਲ ਨੂ
Gasoline ਦਾ ਭਰਾਕੇ ਫੁੱਲ ਟੈਂਕ ਨੱਖਰੋ
ਗੱਡੀ hood ਵਿੱਚ ਪਾਦਾ ਤੇਰੇ ਸ਼ਹਿਰ ਵਲ ਨੂੰ
Shawty ਮਿਲਣੇ ਦਾ ਬਣੇਆ ਜੇ ਮੂਡ ਦੱਸ ਦੀ
ਕੋਠੀ ਫਿਰਨੀ ਤੇ ਖੇਤ ਸਾਡੇ ਵੈਰ ਵਲ ਨੂੰ