ਓ, ਨਾਮ ਸਾਡੇ ਬਾਗੀ ਨੇ
Western Pendu
ਨਾ ਬਣੀ ਕਦੇ ਸਰਕਾਰਾਂ ਨਾਲ
ਬੱਸ ਚੱਲਦੀ ਜ਼ਿੰਦਗੀ ਯਾਰਾਂ ਨਾਲ
ਹੋ, ਯਾਰੀ 'ਚ ਤਲਵਾਰਾਂ ਨਾ
ਬਈ hater ਮੱਚਦੇ ਖਾਰਾਂ ਨਾਲ
ਜਿਹੜੀ ਲਿਖਦੀ ਕਲਮ ਸਾਡੀ
ਕਲਾਮ ਸਾਡੇ ਬਾਗੀ ਨੇ
ਓ, ਨਾਮ ਸਾਡੇ ਬਾਗੀ ਨੇ, ਪੇਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂੰ ਨਹੀਂ ਕਰੀ ਕਦੇ, ਸਲਾਮ ਸਾਡੇ ਬਾਗੀ ਨੇ
ਓ, ਨਾਮ ਸਾਡੇ ਬਾਗੀ ਨੇ, ਪੇਗਾਮ ਸਾਡੇ ਬਾਗੀ ਨੇ
ਗਦਾਰਾਂ ਨੂੰ ਨਹੀਂ ਕਰੀ ਕਦੇ, ਸਲਾਮ ਸਾਡੇ ਬਾਗੀ ਨੇ
ਹੋ, ਡੰਗਰ ਫਿਰਦੇ ਸੜਕਾਂ 'ਤੇ
ਜੋ ਬੰਦੇ ਭੇਜਣ ਨਰਕਾਂ 'ਤੇ
ਕੁੱਝ leader ਹੋ ਗਏ ਠਰਕਾਂ 'ਤੇ
'ਤੇ singer ਹੋ ਗਏ ਬੜਕਾਂ 'ਤੇ
ਹੋ, ਗੀਤਾਂ ਵਿੱਚ ਬਦਮਾਸ਼ੀ ਐ
ਕਿੱਤੇ system ਮੂਹਰੇ ਬੋਲੇ ਨਹੀਂ
TV 'ਤੇ ਪਰਦੇ killer ਨੇ
ਉਂਝ ਤਾਂ ਸਰਕਦੇ ਗੋਲੇ ਨਹੀਂ
ਭਾਵੇਂ ਯਾਰ ਦੀ ਗੱਡੀ ਛੋਟੀ ਐ
ਪਰ ਉਹਦੇ ਵਿੱਚ ਨਜ਼ਾਰੇ ਨੇ
ਰਹੀਸਾਂ ਦੇ ਨਾਲ ਬਣਦੀ ਨਹੀਂ
ਸਾਡੇ ਆਮ ਯਾਰ ਜਹੇ ਸਾਰੇ ਨੇ
ਮਨਮਰਜ਼ੀਆਂ ਦੇ ਨਾਲ ਉੱਠਦੇ ਆਂ
ਲਗਾਮ ਸਾਡੇ ਬਾਗੀ ਨੇ
ਓ, ਨਾਮ ਸਾਡੇ ਬਾਗੀ ਨੇ, ਪੇਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂੰ ਨਹੀਂ ਕਰੀ ਕਦੇ, ਸਲਾਮ ਸਾਡੇ ਬਾਗੀ ਨੇ
ਓ, ਨਾਮ ਸਾਡੇ ਬਾਗੀ ਨੇ, ਪੇਗਾਮ ਸਾਡੇ ਬਾਗੀ ਨੇ
ਗਦਾਰਾਂ ਨੂੰ ਨਹੀਂ ਕਰੀ ਕਦੇ, ਸਲਾਮ ਸਾਡੇ ਬਾਗੀ ਨੇ
ਸੱਭ ਤੋਂ ਪਿੱਛੋਂ ਹੋਏ ਗੁਲਾਮ ਅਸੀਂ
'ਤੇ ਪਹਿਲਾਂ Movement ਛੇੜੀ ਸੀ
ਹੋ, ਜਿਹੜੀ ਮੱਛਰੀ ਫਿਰਦੀ ਸੀ
ਸਰਕਾਰ ਗੋਰੇ ਦੀ ਘੇਰੀ ਸੀ
ਹੋ, ਲੰਡੂਆਂ ਦੇ ਲਈ ਜੁੱਤੀ ਐ
ਜ਼ਮੀਰ ਹਜੇ ਨਾ ਸੁੱਤੀ ਐ
ਹੋ, ਕੌਮ ਨੂੰ ਲੋੜ ਐ leader ਦੀ
ਚੋਰਾਂ ਨਾਲ ਰਲ ਗਈ ਕੁੱਤੀ ਐ
ਲੱਖ ਲਾਹਨਤਾਂ ਐਸੇ system 'ਤੇ
ਜਿਹੜੇ ਹਵਾ ਤੇ ਗੱਲਾਂ ਕਰਦੇ ਨੇ
ਬਾਹਰ ਕੁੱਤੇ rescue ਹੋ ਜਾਂਦੇ
ਇੱਥੇ ਬੱਚੇ bore 'ਚ ਮਰਦੇ ਨੇ
ਬੱਚੇ bore 'ਚ ਮਰਦੇ ਨੇ
(ਬੱਚੇ bore 'ਚ ਮਰਦੇ ਨੇ)
ਨਹੀਂ ਸੁੱਤੇ ਸ਼ੇਰ ਨੂੰ ਛੇੜੀ ਦਾ
ਇੰਤਕਾਮ ਸਾਡੇ ਬਾਗੀ ਨੇ
ਓ, ਨਾਮ ਸਾਡੇ ਬਾਗੀ ਨੇ, ਪੇਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂੰ ਨਹੀਂ ਕਰੀ ਕਦੇ, ਸਲਾਮ ਸਾਡੇ ਬਾਗੀ ਨੇ
ਓ, ਨਾਮ ਸਾਡੇ ਬਾਗੀ ਨੇ, ਪੇਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂੰ ਨਹੀਂ ਕਰੀ ਕਦੇ, ਸਲਾਮ ਸਾਡੇ ਬਾਗੀ ਨੇ
ਉਂਜ ਠੰਡੇ ਰਹਿਣਾ ਜਾਣਦੇ ਆਂ
ਜੇ ਲੋੜ ਪਈ ਹਿਕਾਂ ਤਾਣ ਦੇ ਆਂ
ਹਥਿਆਰਾਂ ਵਾਲੇ ਜ਼ਖੀਰੇ ਨੇ
ਹੋ, ਸੂਰੇ ਸਾਡੇ ਵੀਰੇ ਨੇ
ਹੋ, ਗੁਟਾਂ ਦੇ ਵਿਚ ਕੜੇ ਸਾਡੇ
ਨਾ ਰੰਨਾਂ ਵਾਲੇ ਕਲੀਰੇ ਨੇ
ਹਜੇ ਇੱਕ ਦੋ ਪੰਨੇ ਥੋੜ੍ਹੇ ਨੇ
ਕਿਤਾਬ life ਦੀ ਬਾਕੀ ਐ
ਹੋ, ਸਾਧਾਂ ਵਰਗੀ ਬਿਰਤੀ ਐ
'ਤੇ ਸੋਧੀ ਜਾਂਦੇ ਆਕੀ ਐ
(ਸੋਧੀ ਜਾਂਦੇ ਆਕੀ ਐ)
ਤੁਹਾਡੀ ਰਾਤ Romantic ਐ
'ਤੇ ਸ਼ਾਮ ਸਾਡੇ ਬਾਗੀ ਨੇ
ਓ, ਨਾਮ ਸਾਡੇ ਬਾਗੀ ਨੇ, ਪੇਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂੰ ਨਹੀਂ ਕਰੀ ਕਦੇ, ਸਲਾਮ ਸਾਡੇ ਬਾਗੀ ਨੇ
ਓ, ਨਾਮ ਸਾਡੇ ਬਾਗੀ ਨੇ, ਪੇਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂੰ ਨਹੀਂ ਕਰੀ ਕਦੇ, ਸਲਾਮ ਸਾਡੇ ਬਾਗੀ ਨੇ