Choose a track to play
ਅੱਖੀਆਂ ਚੁਰਾਈ ਜਾਏ
ਨਖਰੇ ਵਿਖਾਈ ਜਾਏ
ਦਿਲ ਨੂੰ ਤੂੰ ਪੁੱਛ ਲੈ ਕੀ ਹਾਲ ਹੈ
ਕਿਊ ਹੋਰੇ ਮਾਇਆ ਤੇਰੇ ਵੱਲ ਵੇਖ ਕੇ
ਅੱਸੀ ਕਮਲੇ ਹੋ ਜਾਈਏ
ਅੱਖੀਆਂ ਚੁਰਾਈ ਜਾਏ
ਨਖਰੇ ਵਿਖਾਈ ਜਾਏ
ਦਿਲ ਨੂੰ ਤੂੰ ਪੁੱਛ ਲੈ ਕੀ ਹਾਲ ਹੈ
ਕਿਊ ਹੋਰੇ ਮਾਇਆ ਤੇਰੇ ਵੱਲ ਵੇਖ ਕੇ ਅੱਸੀ ਕਮਲੇ ਹੋ ਜਾਈਏ
ਛੱਡ ਮਾਨਮਾਨੀ ਮੇਰੇ ਪਾਸ ਆਂ
ਰੱਜ ਰੱਜ ਕੇ ਮੈਂ ਬੱਸ ਤੈਨੂੰ ਤਕਲਾਂ ਵੇ
ਭੁੱਲ ਜਾਵਾਂ ਮੈਂ ਤੇ ਜੱਗ ਸਾਰਾ
ਸਾਨੂੰ ਚੜ੍ਹਿਆ ਨਸ਼ਾ ਤੇਰੇ ਨਾਂ ਦਾ
ਐ ਤੇਰੇ ਮਿੱਠੇ ਬੁਲ ਅੱਸੀ ਚੱਖ ਚੱਲੀਏ
ਐ ਸੋਹਣੇ ਤੇਰੇ ਮੁਖਰੇ ਨੂੰ ਹੱਥ ਫਰੀਏ
ਹੋਣ ਨਾ ਜਾ
ਹੋਣ ਨਾ ਜਾ
ਅੱਖੀਆਂ ਚੁਰਾਈ ਜਾਏ
ਨਖਰੇ ਵਿਖਾਈ ਜਾਏ
ਦਿਲ ਨੂੰ ਤੂੰ ਪੁੱਛ ਲੈ ਕੀ ਹਾਲ ਹੈ
ਕਿਊ ਹੋਰੇ ਮਾਇਆ ਤੇਰੇ ਵੱਲ ਵੇਖ ਕੇ
ਅੱਸੀ ਕਮਲੇ ਹੋ ਜਾਈਏ
ਅੱਖੀਆਂ ਚੁਰਾਈ ਜਾਏ
ਨਖਰੇ ਵਿਖਾਈ ਜਾਏ
ਦਿਲ ਨੂੰ ਤੂੰ ਪੁੱਛ ਲੈ ਕੀ ਹਾਲ ਹੈ
ਕਿਊ ਹੋਰੇ ਮਾਇਆ ਤੇਰੇ ਵੱਲ ਵੇਖ ਕੇ
ਅੱਸੀ ਕਮਲੇ ਹੋ ਜਾਈਏ
I just wanna break I'm just done with the spotlight
You just gotta taste then you're done issa wild ride
Hunnid million bags we don't look at fuckin' tags
Goin' thru the phone readin' erry single text
She go la la la la
Oh, make it right
Make it right
Dreadin' erry night to put a smile up
I got bitches on the side they could come by
Trade em while they ridin' while I'm tied up
She want me callin' out her name but I want you yeh
We trippin' over love that we couldn't get right
I got her missin' ex's cause I got busy crying over you
She called her man, But I can't call you
ਅੱਖੀਆਂ ਚੁਰਾਈ ਜਾਏ
ਨਖਰੇ ਵਿਖਾਈ ਜਾਏ
ਦਿਲ ਨੂੰ ਤੂੰ ਪੁੱਛ ਲੈ ਕੀ ਹਾਲ ਹੈ
ਕਿਊ ਹੋਰੇ ਮਾਇਆ ਤੇਰੇ ਵੱਲ ਵੇਖ ਕੇ
ਅੱਸੀ ਕਮਲੇ ਹੋ ਜਾਈਏ
ਅੱਖੀਆਂ ਚੁਰਾਈ ਜਾਏ
ਨਖਰੇ ਵਿਖਾਈ ਜਾਏ
ਦਿਲ ਨੂੰ ਤੂੰ ਪੁੱਛ ਲੈ ਕੀ ਹਾਲ ਹੈ
ਕਿਊ ਹੋਰੇ ਮਾਇਆ ਤੇਰੇ ਵੱਲ ਵੇਖ ਕੇ
ਅੱਸੀ ਕਮਲੇ ਹੋ ਜਾਈਏ