Choose a track to play

Desi Crew, Desi Crew
Desi Crew, Desi Crew
ਹੋ ਜਾਂਦਾ ਏ ਤਿਲਕ ਜਦੋਂ ਮੋੱਡੇ ਤੋਂ ਦੁਪੱਟਾ ਵੇ
ਹੋ ਜਾਣਾ ਕੱਡ ਲੈਂਦਾ ਤੇਰੀ ਸੌਂ ਲੱਗੇ ਜੱਟਾ ਵੇ
ਹੋ ਜਾਂਦਾ ਏ ਤਿਲਕ ਜਦੋਂ ਮੋੱਡੇ ਤੋਂ ਦੁਪੱਟਾ ਵੇ
ਜਾਣਾ ਕੱਡ ਲੈਂਦਾ ਤੇਰੀ ਸੌਂ ਲੱਗੇ ਜੱਟਾ ਵੇ
ਭਾਰੀ ਨੁਕਸਾਨ ਹੋ ਜਾਉ
ਐਵੇਂ ਛੱਡ ਦੇ ਜੱਟੀ ਦੇ ਰਾਹੀਂ ਬਹਿਣਾ, ਓ
ਜੇ ਅੱਖਾਂ ਤੋਂ ਐਨਕ ਚੱਕ ਤੀ
ਤੇਰਾ BP ਨੀ ਟਿਕਾਣੇ ਜੱਟਾ ਰਹਿਣਾ
ਜੇ ਅੱਖਾਂ ਤੋਂ ਐਨਕ ਚੱਕ ਤੀ
ਤੇਰਾ BP ਨੀ ਟਿਕਾਣੇ ਜੱਟਾ ਰਹਿਣਾ
ਚੋਟੀ ਦੇ ਜਵਾਰੀ ਮੇਰੀ ਤੋਰ ਅੱਗੇ ਹਾਰ ਦੇ
ਨੱਕ ਤਿੱਖਾ ਟੋਟੇ ਕਰ ਦਿੰਦਾ ਏ ਤਲਵਾਰ ਦੇ
ਓ ਚੋਟੀ ਦੇ ਸ਼ਿਕਾਰੀ ਮੇਰੀ ਤੋਰ ਅੱਗੇ ਹਾਰ ਦੇ
ਨੱਕ ਤਿੱਖਾ ਟੋਟੇ ਕਰ ਦਿੰਦਾ ਏ ਤਲਵਾਰ ਦੇ
ਨੱਕ ਤਿੱਖਾ ਟੋਟੇ ਕਰ ਦਿੰਦਾ ਏ ਤਲਵਾਰ ਦੇ
ਵੇ ਜੱਟਾ ਪੌਣੇ ਤਿੰਨ ਲੱਖ ਦਾ
ਜੇਹੜਾ ਧੋਣ ਦੇ ਦਵਾਲੇ ਪਾਯਾ ਗਹਿਣਾ, ਉਹ
ਜੇ ਅੱਖਾਂ ਤੋਂ ਐਨਕ ਚੱਕ ਤੀ
ਤੇਰਾ BP ਨੀ ਟਿਕਾਣੇ ਜੱਟਾ ਰਹਿਣਾ
ਜੇ ਅੱਖਾਂ ਤੋਂ ਐਨਕ ਚੱਕ ਤੀ
ਤੇਰਾ BP ਨੀ ਟਿਕਾਣੇ ਜੱਟਾ ਰਹਿਣਾ
ਹੋ ਵੱਡਿਆਂ ਘਰਾਂ ਦੇ ਕਾਕੇ ਪੈੜ ਮੇਰੀ ਨੱਪਦੇ
Fortuner'ਨਾ ਚ ਫਿਰਦੇ ਨੇ ਗੇੜੇ ਕੱਟਦੇ
ਹੋ ਵੱਡਿਆਂ ਘਰਾਂ ਦੇ ਕਾਕੇ ਪੈੜ ਮੇਰੀ ਨੱਪਦੇ
Fortuner'ਨਾ ਚ ਫਿਰਦੇ ਨੇ ਗੇੜੇ ਕੱਟਦੇ
Fortuner'ਨਾ ਚ ਫਿਰਦੇ ਨੇ ਗੇੜੇ ਕੱਟਦੇ
ਵੇ Dhillon ਤੇਰਾ ਰੌਬ ਸੋਹਣਿਆ
ਤੇਰੀ ਘੂਰ ਨਾਲ ਫਰਕ ਬੜਾ ਪੈਂਣਾ, ਉਹ
ਜੇ ਅੱਖਾਂ ਤੋਂ ਐਨਕ ਚੱਕ ਤੀ
ਤੇਰਾ BP ਨੀ ਟਿਕਾਣੇ ਜੱਟਾ ਰਹਿਣਾ
ਜੇ ਅੱਖਾਂ ਤੋਂ ਐਨਕ ਚੱਕ ਤੀ
ਤੇਰਾ BP ਨੀ ਟਿਕਾਣੇ ਜੱਟਾ ਰਹਿਣਾ
ਹੋ ਤੇਰੇ ਨਾਲ ਹੁੰਦਾ ਏ ਮੁੰਡਾ Maavi Mandeep ਵੇ
ਜੱਟੀ ਦੀ smile ਤੇ ਲਿਖਾ ਦੇ ਕੋਈ ਗੀਤ ਵੇ
ਹੋ ਤੇਰੇ ਨਾਲ ਹੁੰਦਾ ਏ ਮੁੰਡਾ Maavi Mandeep ਵੇ
ਜੱਟੀ ਦੀ smile ਤੇ ਲਿਖਾ ਦੇ ਕੋਈ ਗੀਤ ਵੇ
ਜੱਟੀ ਦੀ smile ਤੇ ਲਿਖਾ ਦੇ ਕੋਈ ਗੀਤ ਵੇ
ਵੇ ਸੀਨੇ ਗੋਲੀ ਵਾਂਗ ਵੱਜਦਾ
ਵਾਲੀਆਂ ਦਾ ਗੱਲਾਂ ਨਾਲ ਖੇਹਣਾ, ਉਹ
ਜੇ ਅੱਖਾਂ ਤੋਂ ਐਨਕ ਚੱਕ ਤੀ
ਤੇਰਾ BP ਨੀ ਟਿਕਾਣੇ ਜੱਟਾ ਰਹਿਣਾ
ਜੇ ਅੱਖਾਂ ਤੋਂ ਐਨਕ ਚੱਕ ਤੀ
ਤੇਰਾ BP ਨੀ ਟਿਕਾਣੇ ਜੱਟਾ ਰਹਿਣਾ