Choose a track to play
Desi Crew, Desi Crew
Desi Crew, Desi Crew
ਲਾਕੇ ਖੁੱਲਾ time ਰੱਬ ਨੇ design ਕਰੀ ਆ
ਵੇ ਕੋਈ ਜੰਮਿਆ ਨੀ ਕੁੜੀ ਜਿੰਨੇ fan ਕਰੀ ਆ
ਪਰੀਂ ਲੱਗਦੀ Surrey ਦੀ ਜੰਮੀ ਪੱਲੀ ਪਤਲੋ
ਕੱਠ ਵੱਧ ਜੇ ਵੇ ਲੰਘੇ ਜੇਹੜੀ ਗਲੀ ਪਤਲੋ
ਮੇਰੀ ਅੱਖ ਨਾ compare ਹੁੰਦੀ ਚੋਬਰਾਂ
ਹਾਏ ਤੇਰੀ ਡੱਬ ਆਲੀ ਖੇਡ ਵੇ
ਤੇਰੀ ਡੱਬ ਆਲੀ ਖੇਡ ਵੇ
ਹਾਂ ਨਸ਼ਾ homemade ਦਾਰੂ ਜਿੰਨਾ ਕਰਦੀ
ਮੈਂ ਸੂਟ ਪਾਕੇ handmade ਵੇ
ਸੂਟ ਪਾਕੇ handmade ਵੇ
ਓਹ ਜੱਟ ਭਰਨੀ ਏ ਮੂਛਾਂ ਆਲੇ ਪੱਟ ਦੀ
ਹਾਏ ਜੱਟੀ ਦੀ slim shade ਵੇ
ਜੱਟੀ ਦੀ slim shade ਵੇ
ਓਹ ਜੱਟ ਭਰਨੀ ਏ ਮੂਛਾਂ ਆਲੇ ਪੱਟ ਦੀ
ਓਏ ਜੱਟੀ ਦੀ slim shade ਵੇ
ਖਾਦੀ ਕਾਲੀ ਜੀ ਖੁਰਾਕ ਪੂਰੀ ਟੈਕ ਚ
ਭੋਰ ਚਮਕਦੇ color black ਚ
ਓਹ ਲਾਈ ਕੋਲਰਾ ਤੇ ਫ਼ੀਸ ਫ਼ੀਸ Dior ਦੀ
ਕੰਮ ਸੁਖ ਨਾਲ ਪੂਰਾ ਪੂਰਾ ਮਹਿਕ ਚ
ਓਹ ਰਖੀ ਵੀਰਾ ਨਾਲ ਵੀਰਾ ਦੀ ਹਾ party
ਨੀ ਇਸ ਵੀਰਵਾਰ ਦੀ ਕੁੜੇ
ਵੀਰਵਾਰ ਦੀ ਕੁੜੇ
ਹਾਏ ਨੀ ਟੌਰ ਤੇ ਗੱਡੀ ਨੂੰ ਛੁੱਟੀ ਦਿੰਦਾ ਨੀ
ਓਹ ਜੱਟ ਐਤਵਾਰ ਦੀ ਕੁੜੇ
ਜੱਟ ਐਤਵਾਰ ਦੀ ਕੁੜੇ
ਹੋ ਵੱਡੇ ਵੈਲੀਆਂ ਦਾ ਗਿੜਦਾ ਪਵਾਉਂਦੀ ਆ
ਨਿੱਕੀ ਜੀ ਅੱਖ ਯਾਰ ਦੀ ਕੁੜੇ
ਅੱਖ ਯਾਰ ਦੀ ਕੁੜੇ
ਹਾਏ ਨੀ ਟੌਰ ਤੇ ਗੱਡੀ ਨੂੰ ਛੁੱਟੀ ਦਿੰਦਾ ਨੀ
ਓਹ ਜੱਟ ਐਤਵਾਰ ਦੀ ਕੁੜੇ
ਜੱਟ ਐਤਵਾਰ ਦੀ ਕੁੜੇ
ਵੇ ਬਣਿਆ ਕੋਈ ਜੱਟੀ ਤੋਂ sleek piece ਨੀ
ਓਹ ਜੱਟ ਤੋਂ ਵੀ ਵੱਧ ਕੇ unique piece ਨੀ
ਨੀਵੀ car ਮੁੰਡਿਆ ਮੈਂ ਲੰਮੀ ਧੋਣ ਰੱਖੀ ਏ
ਜੱਟ ਨੇ ਚੁਕਾ ਕੇ ਉੱਚੀ Rubicorn ਰੱਖੀ ਏ
ਵੇ ਮੇਰੇ heavy heavy ਨਖਰੇ ਨਾ light ਲੈਜੀ
ਆਜਾ ਨੈਣਾ ਵਿਚੋਂ ਆਥਣ ਆਲੀ diet ਲੈਜੀ
ਹਾਂ ਮੇਰੇ heavy heavy ਨਖਰੇ ਨਾ light ਲੈਜੀ
ਆਜਾ ਨੈਣਾ ਵਿਚੋਂ ਆਥਣ ਆਲੀ diet ਲੈਜੀ
ਜਿੰਨੇ ਵੇਖ ਲਈ ਜੱਟੀ ਵੇ ਕਿੱਥੇ ਭੁੱਲਦੀ
ਜੋ ਬਾਜੇਖਾਨੇ ਦੀ ਸੀ ਰੇਡ ਵੇ
ਜੋ ਬਾਜੇਖਾਨੇ ਦੀ ਸੀ ਰੇਡ ਵੇ
ਹਾਂ ਨਸ਼ਾ homemade ਦਾਰੂ ਜਿੰਨਾ ਕਰਦੀ
ਮੈਂ ਸੂਟ ਪਾਕੇ handmade ਵੇ
ਸੂਟ ਪਾਕੇ handmade ਵੇ
ਓਹ ਜੱਟ ਭਰਨੀ ਏ ਮੂਛਾਂ ਆਲੇ ਪੱਟ ਦੀ
ਹਾਏ ਜੱਟੀ ਦੀ slim shade ਵੇ
ਜੱਟੀ ਦੀ slim shade ਵੇ
ਓਹ ਜੱਟ ਭਰਨੀ ਏ ਮੂਛਾਂ ਆਲੇ ਪੱਟ ਦੀ
ਓਏ ਜੱਟੀ ਦੀ slim shade ਵੇ
ਕਪਤਾਨ ਕਪਤਾਨ ਉੱਤੇ ਆਈ ਚੜ੍ਹ ਕੇ
ਜਿਵੇਂ ਚੰਨ ਉੱਤੇ ਚੜ੍ਹੀ ਆ ਜਵਾਨੀ ਗੋਰੀਏ
ਰੇਟ ਦੇਖਿਆ ਨੀ ਬਿਲੋ ਕਦੇ ਕਿਸੇ ਚੀਜ਼ ਦਾ
ਅਰਮਾਨੀ ਹੋਵੇ ਭਾਵੇ ਅਫਗਾਨੀ ਗੋਰੀਏ
ਹਾਂ ਨਸ਼ਾ ਮੇਰੇ ਆਲਾ weed ਵੀ green ਨੀ ਦਿੰਦੀ
ਨੀੰਦ ਆਉਣ ਜੱਟਾ ਜੱਟੀ ਤੇ caffeine ਨੀ ਦਿੰਦੀ
ਓਹ ਹਿਲਜੇ ਪਲਾਜਾ ਵੇ ਪਲਾਜੋਂ ਪਾ ਲਵਾ
ਤੇ jean ਮੇਰੀ ਕਿਸੇ ਨੂੰ ਵੀ ਜੀਣ ਨੀ ਦਿੰਦੀ
ਓਹ ਕਾਹਤੋਂ ਗੋਲ ਮੋਲ ਜਿਹੀ ਏ ਗੋਲ ਗੋਗਲਾ ਚੋ
ਫਿਰੇ line ਮਾਰਦੀ ਕੁੜੇ
ਫਿਰੇ line ਮਾਰਦੀ ਕੁੜੇ
ਹਾਏ ਨੀ ਟੌਰ ਤੇ ਗੱਡੀ ਨੂੰ ਛੁੱਟੀ ਦਿੰਦਾ ਨੀ
ਓਹ ਜੱਟ ਐਤਵਾਰ ਦੀ ਕੁੜੇ
ਜੱਟ ਐਤਵਾਰ ਦੀ ਕੁੜੇ
ਓਹ ਵੱਡੇ ਵੈਲੀਆਂ ਦਾ ਗਿੜਦਾ ਪਵਾਉਂਦੀ ਆ
ਨਿੱਕੀ ਜੀ ਅੱਖ ਯਾਰ ਦੀ ਕੁੜੇ
ਅੱਖ ਯਾਰ ਦੀ ਕੁੜੇ
ਹਾਏ ਨੀ ਟੌਰ ਤੇ ਗੱਡੀ ਨੂੰ ਛੁੱਟੀ ਦਿੰਦਾ ਨੀ
ਓਹ ਜੱਟ ਐਤਵਾਰ ਦੀ ਕੁੜੇ
ਜੱਟ ਐਤਵਾਰ ਦੀ ਕੁੜੇ