ਬੜੇ ਤੋੜੇ ਨੇ record ਦੇ record ਭਾਈ
ਬੜੇ ਅਣਖਾਂ ਦੇ ਜੀਤ ਆ award ਭਾਈ
ਬੜੇ ਤੋੜੇ ਨੇ record ਦੇ record ਭਾਈ
ਬੜੇ ਅਣਖਾਂ ਦੇ ਜੀਤ ਆ award ਭਾਈ
BP ਵੇਰਿਆਂ ਆ, BP ਵੇਰਿਆਂ ਆ
BP ਵੇਰਿਆਂ ਦੇ ਹਰ ਵਾਰੀ
Low ਕਰੇ ਆਵੇ ਅੱਸੀ ਮੁਢ਼ ਤੋਹ
ਜਿਹੜੇ ਲੋਕਾਂ ਤੋਹ ਨੀ ਹੋਏ ਕੰਮ ਓ ਕਰੇ ਆ ਅੱਸੀ ਮੁਢ਼ ਤੋਹ
ਜਿਹੜੇ ਲੋਕਾਂ ਤੋਹ ਨੀ ਹੋਏ ਕੰਮ ਓ ਕਰੇ ਆ ਅੱਸੀ ਮੁਢ਼ ਤੋਹ
ਕਯੋ KV ਮੰਨਦਾ
ਜਿਥੇ ਡੇ ਆ stand ਲੇਕੇ ਖੜਿਆ
ਬਿਨਾ ਗੱਲ ਕੋ ਸਲਮਾ ਤਾਣੀ ਹੁੰਦੀਯਾ
ਲੇਕੇ ਜੱਮੇ ਅੱਸੀ ਜਿਗਰੇ ਖਰੀਦੇ ਨਾਲ
ਕਿੱਤੇ ਇਹਦੀਆਂ ਦੁਕਾਨਾ ਤਾ ਨੀ ਹੁੰਦੀਯਾ
ਕਿੱਤੇ ਇਹਦੀਆਂ ਦੁਕਾਨਾ ਤਾ ਨੀ ਹੁੰਦੀਯਾ
ਪੱਤੇ ਆਪਣੇ ਏ, ਪੱਤੇ ਆਪਣੇ ਏ ਪੱਤੇ ਆਪਣੇ ਏ
ਧਾਮ ਉਤੇ ਸ਼ੋ ਕਰੇ ਆਵੇ ਅੱਸੀ ਮੁਢ਼ ਤੋਹ
ਜਿਹੜੇ ਲੋਕਾਂ ਤੋਹ ਨੀ ਹੋਏ ਕੰਮ ਓ ਕਰੇ ਆ ਅੱਸੀ ਸ਼ੁਰੂ ਤੋਹ
ਜਿਹੜੇ ਲੋਕਾਂ ਤੋਹ ਨੀ ਹੋਏ ਕੰਮ ਓ ਕਰੇ ਆ ਅੱਸੀ ਮੁਢ਼ ਤੋਹ
ਭਲੇ ਲੋਕਾਂ ਦਾ ਭਲਾ ਵੀ ਸਾਡਾ ਕਰੇ ਆ
ਮਾਡੇ ਲੋਕਾਂ ਨੂ ਹਮੇਸ਼ਾ ਚ੍ਹਿਕੇ ਟਗੇਯਾ
ਕਿੱਤੇ ਕਰੀ ਜੇ ਮੱਦਦ ਕਿਸੇ ਫੱਸੇ ਦੀ
ਆਸ ਕਿੱਟੀ ਦਾ ਕਦੇ ਨੀ ਮੁੱਲ ਮੰਗੇਯਾ
ਆਸ ਕਿੱਟੀ ਦਾ ਕਦੇ ਨੀ ਮੁੱਲ ਮੰਗੇਯਾ
ਚੰਗਾ ਕਰਜਾ ਚੰਗਾ ਕਰਜਾ ਚੰਗਾ ਕਰਜਾ
ਨਾ ਹੌਂਸਲਾ slow ਕਰੇ ਆਵੇ ਅੱਸੀ ਮੁਢ਼ ਤੋਹ
ਜਿਹੜੇ ਲੋਕਾਂ ਤੋਹ ਨੀ ਹੋਏ ਕੰਮ ਓ ਕਰੇ ਆ ਅੱਸੀ ਮੁਢ਼ ਤੋਹ
ਜਿਹੜੇ ਲੋਕਾਂ ਤੋਹ ਨੀ ਹੋਏ ਕੰਮ ਓ ਕਰੇ ਆ ਅੱਸੀ ਮੁਢ਼ ਤੋਹ
ਟੁੱਟੀ area ਚ ਬੋਲਦੀ ਗ੍ਰੂਪ ਦੀ
ਸਾਡਾ ਲਾਇਆ ਨੀ ਗ੍ਰਿਪ ਕਦੇ ਹੇਲ ਦਾ
ਜਿੱਮੇ ਮੁਹ ਤੇ ਉਵੇਂ ਪੀਠ ਪਿਛਹੇ ਆ
ਜੱਗੀ ਐਵੇ ਨੀ ਸੰਘੇੜਾ ਨਾਮ ਚਲਦਾ
ਜੱਗੀ ਐਵੇ ਨੀ ਸੰਘੇੜਾ ਨਾਮ ਚਲਦਾ
ਬੰਦੇ ਦੋਗ੍ਲੇ ਬੰਦੇ ਦੋਗ੍ਲੇ ਬੰਦੇ ਦੋਗ੍ਲੇ ਵਾਂਗੂ
ਨਾ ਚਿਹਰੇ ਤੋਹ ਕਰੇ ਆਵੇ ਅੱਸੀ ਸ਼ੁਰੂ ਤੋਹ
ਜਿਹੜੇ ਲੋਕਾਂ ਤੋਹ ਨੀ ਹੋਏ ਕੰਮ ਓ ਕਰੇ ਆ ਅੱਸੀ ਮੁਢ਼ ਤੋਹ
ਜਿਹੜੇ ਲੋਕਾਂ ਤੋਹ ਨੀ ਹੋਏ ਕੰਮ ਓ ਕਰੇ ਆ ਅੱਸੀ ਮੁਢ਼ ਤੋਹ
ਜਿਹੜੇ ਲੋਕਾਂ ਤੋਹ ਨੀ ਹੋਏ ਕੰਮ ਓ ਕਰੇ ਆ ਅੱਸੀ ਮੁਢ਼ ਤੋਹ