Choose a track to play
Single / Track
SMG
ਹਨੇਸੀ ਸ਼ਬਾਬ ਚੱਲੇ
ਤੇਰੀ ਮੇਰੀ ਬਾਤ ਚੱਲੇ
ਅਰਸ਼ਾ ਤੇ ਫੋਗ ਉਡਦੇ
ਦੁੱਖਾਂ ਦੀ ਬਰਾਤ ਚੱਲੇ
ਤਬਲਾ ਤੇ ਜਾਮ ਡੁੱਲੇ
ਘਰ ਤੇ ਮਕਾਨ ਭੁੱਲੇ
ਮੈਂਗੇ ਮੁੱਲ ਆਲੇ ਹੋਲੀ ਹੋਲੀ
ਨੀ ਪਦਾਰਥ ਚੱਲੇ
ਹਨੇਸੀ ਸ਼ਬਾਬ ਚੱਲੇ
ਤੇਰੀ ਮੇਰੀ ਬਾਤ ਚੱਲੇ
ਅਰਸ਼ਾ ਤੇ ਫੋਗ ਉਡਦੇ
ਦੁੱਖਾਂ ਦੀ ਬਰਾਤ ਚੱਲੇ
ਤਬਲਾ ਤੇ ਜਾਮ ਡੁੱਲੇ
ਘਰ ਤੇ ਮਕਾਨ ਭੁੱਲੇ
ਮੈਂਗੇ ਮੁੱਲ ਆਲੇ ਹੋਲੀ ਹੋਲੀ
ਨੀ ਪਦਾਰਥ ਚੱਲੇ
ਸਦਕਾ ਤੇ ਰੈਣਨਾ ਜਦੋਂ
ਮੰਗ ਸ਼ਰੇ ਆਮ ਚੱਲੇ
ਰਾਤ ਕਲੀ ਬੀਬਾ ਹਰ
ਚੀਜ ਹੀ ਰਹਾਮ ਚੱਲੇ
Night ਕਾਰਾ ਹੁਸਤਲਾ
ਤੇ ਦਿਨ ਨੂੰ ਆਰਾਮ
ਬੱਘ ਏ ਬਾਰਜ਼ ਕਦੇ ਵਿਖੇ
ਸਮਗ ਮੈਂਗੇ ਦਾਮ ਚੱਲੇ
ਦਿਲ ਟੁੱਟੇ ਮੁਟਿਆਰਾਂ ਚੱਟਾ
ਚ ਸ਼ਰਾਪ ਕੱਲੇ
ਨਵੇਂ ਦਿਨ ਨਿੱਤ ਨਵੀ
ਨਵੀ ਨਾ ਮਲਾਪ ਚੱਲੇ
ਬੋਲਦੀ ਆਈ ਤੂੰ ਲੱਗੇ ਕੰਨਾਂ
ਨੂੰ ਰੱਬਾਬ ਚੱਲੇ
Good life good thought
ਲੱਗੇ ਜਿਵੇ ਖ਼ਾਬ ਚੱਲੇ
ਮਿੰਟੋ ਮਿੰਟ ਗੀਤ ਬਣੇ
Money ਆਲਾ ਜਾਪੁ ਚੱਲੇ
ਹੇਟਰਾਂ ਦੇ ਮੂਰੇ track
ਚਾਲੇ ਕਿੰਦੇ ਬਾਪ ਚੱਲੇ
Industry ਨੂੰ ਵੇਖੋ
ਰੱਦੀ ਕਰਕੇ ਜਵਾਕ ਚੱਲੇ
ਨੱਡੀ ਮੰਗੇ last round
ਕਿੱਦਰ ਜਨਾਬ ਚੱਲੇ
ਸਾਰਿਆਂ ਨੂੰ safe ਰੱਖੇ
ਰਿਸਕਾਂ ਤੇ ਆਪ ਚੱਲੇ
ਭੇੜਿਆ ਤੋਂ ਭੇਡਾਂ ਤੇ
ਅਸੂਲਾਂ ਵੱਲੋ ਸਾਫ ਚੱਲੇ
ਰਾਵਣ ਜੇ ਕੰਮ ਮੇਰੇ
ਨਾਲ ਜਿਵੇ ਰੰਮ ਚੱਲੇ
ਕਲੀ ਹੈ ਨੀ ਜ਼ਿੰਦਗੀ ਚ
ਕੰਮ ਸਾਰੇ ਕਲਮ ਚੱਲੇ
ਆਸੇ ਪਾਸੇ ਹਲਕੇ ਚ
ਮਿੱਤਰਾਂ ਦੇ ਕਾਂਡ ਚੱਲੇ
ਹੱਥਾਂ ਚ remote ਜਿਵੇ
ਸੀਨ ਤੇ ਕਮਾਂਡ ਚੱਲੇ
ਬੀਫ਼ਾ ਬੁਫਾ ਗੌਲਦੇ
ਨੀ ਨੰਗੀ ਕਾਪਆਂ ਚੱਲੇ
ਤਾੜ ਤਾੜ ਹੁੰਦੀ ਬਿੱਲੋ
ਕੱਟ ਹੀ ਜਬਾਨ ਚੱਲੇ
ਡ੍ਰਗ ਵਾਂਗੂ youth ਵਿਚ
ਗੀਤਾ ਦੀ demand ਚੱਲੇ
ਕੰਮ ਮੇਰੇ ਥੋੜੀ ਸੋਚ
ਨਾਲੋਂ ਹੀ beyond ਚੱਲੇ
ਟੱਪਦਾ ਨੀ week ਹੁਣ
ਘੱਟ ਹੀ stang ਚੱਲੇ
ਜੱਟਾ ਆਲਾ ਧੱਕਾ ਜਿਵੇ
ਸ਼ੈਖਾ ਚ ਦਿਰਾਮ ਚੱਲੇ
ਕੋਈ ਫਾਰਮੂਲਾ ਨੀ ਆਈ
ਸਿੱਦਾ ਜਾ ਹੱਸਬ ਚੱਲੇ
ਜਦੋਂ ਜੀ ਕਰੇ ਜੋ
ਵੀ ਕੀਤਾ ਓ ਡਰਾਪ ਚੱਲੇ
ਕਦੇ ਕਦੇ black dog
ਕਦੇ ਨੀ ਚਿਵਾਸ ਚੱਲੇ
ਐਦੀ ਰਹੁ ਅੜੀ ਜਦੋਂ
ਤਕ ਨੀ ਸਵਾਸ ਚੱਲੇ
Seen fire ਖਾਣ ਨੂੰ ਤੇ
ਖੁਦਾ ਮੇਰੇ ਸਾਥ ਚੱਲੇ
ਹੈਸੀਅਤ ਵੱਡੀ ਪਰ
ਨਾਲ ਹੀ ਔਕਾਡ ਚੱਲੇ
ਨੀਤ ਖਿਛਾ ਕਪਾਂ
ਵਿਛੋ beat ਜਜ਼ਬਾਤ ਚੱਲੇ
ਸਿਰ ਹਿੱਲੇ ਦੀਪ ਗੱਲ
ਬਾਤ ਸਾਰੀ ਰਾਤ ਚੱਲੇ
ਹਨੇਸੀ ਸ਼ਬਾਬ ਚੱਲੇ
ਤੇਰੀ ਮੇਰੀ ਬਾਤ ਚੱਲੇ
ਅਰਸ਼ਾ ਤੇ ਫੋਗ ਉਡਦੇ
ਦੁੱਖਾਂ ਦੀ ਬਰਾਤ ਚੱਲੇ
ਤਬਲਾ ਤੇ ਜਾਮ ਡੁੱਲੇ
ਘਰ ਤੇ ਮਕਾਨ ਭੁੱਲੇ
ਮੈਂਗੇ ਮੁੱਲ ਆਲੇ ਹੋਲੀ ਹੋਲੀ
ਨੀ ਪਦਾਰਥ ਚੱਲੇ
ਬੂਜ਼ ਡੁੱਲੇ ਪੈਰਾਂ ਚ
ਬੂਜ਼ ਡੁੱਲੇ ਪੈਰਾਂ ਚ
ਬਿਮਾਰ taapo ਤਾਪ ਚੱਲੇ
Khwaish ਬੌਟਾ ਜੀਣ ਦੀ
ਨੀ ਟੱਪੇ ਤੇ Tupac ਚੱਲੇ
ਤੁਰੇ ਜੱਟ ਦੁਨੀਆਂ ਨੂੰ
ਲੱਗੇ ਜਿਵੇ ਸਾਨ ਚੱਲੇ
ਚਿੱਲ ਉੱਤੇ ਜ਼ਿੰਦਗੀ ਬਾਪੂ
ਦਿੱਤਾ ਗਿਆਨ ਚੱਲੇ
Lead ਅੱਜ ਕੌਣ ਕਰੇ
ਜੱਗ ਦਾ ਬਿਆਨ ਚੱਲੇ
ਗਿਣੇ ਚੁਣੇ ਰੈਗੇ ਬੀਬਾ
Circle ਆ ਤੋਂ ਬਾਰ ਦੱਲੇ
ਮਾਂ ਦੀ ਅਸੀਸ ਨਾਲ
ਪੁੱਤਰ ਜਹਾਨ ਥੱਲੇ
Sessionaa ਚ ਰਾਤਾਂ
ਕਾਲੀ ਕਰਕੇ ਮਕਾਮ ਮੱਲੇ
ਨਾਰ ਨਾ ਮ ਲੱਬਾ ਦੁਨੀ
ਦੌਲਤ ਦੀ ਭਾਲ ਚੱਲੇ
Lobster ਨਾਲ ਰਮ
ਸਾਰਾ ਹੀ ਸਿਆਲ ਚੱਲੇ
ਕੌਣ ਅੱਗੇ ਮੁੰਡੇ
Mainstream ਚ ਬਵਾਲ ਚੱਲੇ
Busy schedule ਪਰ
ਤੇਰਾ ਹੀ ਖਿਆਲ ਚੱਲੇ
ਅੱਗ ਹਵਾ ਪਾਣੀ ਵੇਖੋ
ਤਿੰਨੇ ਨਾਲ ਨਾਲ ਚੱਲੇ
ਓਵਰਸਆਸ ਬੈਠੇ ਹਜੇ
ਓਹੀ ਕਲੀ ਦਲ ਚੱਲੇ
ਖੁੱਲੀ ਜੇ ਕਿਤਾਬ ਮੂਰੇ
ਕੋਈ ਨਾ ਸਵਾਲ ਚੱਲੇ
ਬੀਕਾਨੇਰ ਆਲੀ ਘੋਲੀ
Lear ਬਾਕਮਾਲ ਚੱਲੇ