
ਯਾਦਾਂ ਦੀ ਫੁਲਕਾਰੀ ਓੜ੍ਹੀ ਦਿਨ ਡੁੱਬਿਆ
ਹੌਲੇ-ਹੌਲੇ ਜ਼ਖ਼ਮ ਪੁਰਾਨਾ ਫਿਰ ਖੁੱਲ੍ਹਿਆ
ਟੀਸ ਵਿਛੋੜੇ ਵਾਲੀ ਦਿਲ ਨੂੰ ਚੀਰ ਗਈ
ਬੂਹਾ ਦਿਲ ਦੀ ਫ਼ਰਿਆਦਾਂ ਦਾ ਜਾ ਖੁੱਲ੍ਹਿਆ
ਦਰਦ ਹਿਲੋਰੇ ਲੈਂਦਾ ਝੀਲ ਦੇ ਪਾਣੀ 'ਤੇ
ਮੇਰੇ ਸੁਖ ਦਾ ਤਾਰਾ ਜਲ ਵਿੱਚ ਜਾ ਡੁੱਬਿਆ
ਮੇਰੇ ਸੁਖ ਦਾ ਤਾਰਾ ਜਲ ਵਿੱਚ ਜਾ ਡੁੱਬਿਆ
ਯਾਦਾਂ ਦੀ ਫੁਲਕਾਰੀ ਓੜ੍ਹੀ ਦਿਨ ਡੁੱਬਿਆ
ਹੌਲੇ-ਹੌਲੇ ਜ਼ਖ਼ਮ ਪੁਰਾਨਾ ਫਿਰ ਖੁੱਲ੍ਹਿਆ
ਹੌਲੇ-ਹੌਲੇ ਜ਼ਖ਼ਮ ਪੁਰਾਨਾ ਫਿਰ ਖੁੱਲ੍ਹਿਆ
ਪੱਥਰ ਵਰਗੀ ਰਾਤ, ਸਿਤਾਰਾ ਕੋਈ-ਕੋਈ
ਹਿਜਰ ਦੀ ਸੂਨੀ ਅੱਖਾਂ ਦੇਖੀ ਚੰਨ ਰੋਇਆ
ਠੰਡੀ-ਠੰਡੀ ਹਵਾ ਬਖੇੜਾ ਪਾ ਬੈਠੀ
ਤੇਰੀ ਗੱਲਾਂ ਸੋਚ ਕੇ ਦਿਲ ਪਾਗਲ ਹੋਇਆ
ਯਾਦਾਂ ਦੀ ਫੁਲਕਾਰੀ ਓੜ੍ਹੀ ਦਿਨ ਡੁੱਬਿਆ
ਹੌਲੇ-ਹੌਲੇ ਜ਼ਖ਼ਮ ਪੁਰਾਨਾ ਫਿਰ ਖੁੱਲ੍ਹਿਆ
ਹੌਲੇ-ਹੌਲੇ ਜ਼ਖ਼ਮ ਪੁਰਾਨਾ ਫਿਰ ਖੁੱਲ੍ਹਿਆ
ਪੁਰਾਨਾ ਫਿਰ ਖੁੱਲ੍ਹਿਆ