Choose a track to play
Single / Track
ਆਸ਼ਿਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣ ਦਾ
ਆਸ਼ਿਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣ ਦਾ
ਆਸ਼ਿਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣ ਦਾ
ਆਸ਼ਿਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣ ਦਾ (ਹੋ ਹੋ)
ਆਸ਼ਿਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣ ਦਾ
ਆਸ਼ਿਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਣ ਦਾ
ਜੇਹੜਾ ਜਾਵੇ ਛੱਡ ਉਹਨੂੰ ਮੇਣਾ ਐ ਜਹਾਨ ਦਾ
ਜੇਹੜਾ ਜਾਵੇ ਛੱਡ ਉਹਨੂੰ ਮੇਣਾ ਐ ਜਹਾਨ ਦਾ
ਰੌਸ਼ਨੀ ਵਿਖਾ ਕੇ ਮੈਨੂੰ ਦੁੱਖਾਂ ਵਿੱਚ ਪਾ ਕੇ
ਨਾਲ ਲਹੂ ਤੂੰ ਸ਼ਰੀਰ ਵਿੱਚੋਂ ਚਟਿਆ
ਲਹੂ ਤੂੰ ਸ਼ਰੀਰ ਵਿੱਚੋਂ ਚਟਿਆ
ਹਾਏ ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਹੋ ਓ ਹੋ ਓ
ਇਸ਼ਕ ਵਾਲੇ ਪਾਸੇ ਦੀਆਂ ਲਜ਼ਰਾ ਖਿਲਾਰ ਕੇ
ਇਸ਼ਕ ਵਾਲੇ ਪਾਸੇ ਦੀਆਂ ਲਜ਼ਰਾ ਖਿਲਾਰ ਕੇ (ਹੋ ਹੋ)
ਜੀਤ ਗਈ ਐ ਤੂੰ, ਅਸੀਂ ਬਹਿ ਗਏ ਬਾਜ਼ੀ ਹਾਰ ਕੇ
ਜੀਤ ਗਈ ਐ ਤੂੰ, ਅਸੀਂ ਬਹਿ ਗਏ ਬਾਜ਼ੀ ਹਾਰ ਕੇ
ਇਸ਼ਕ ਵਾਲੇ ਪਾਸੇ ਦੀਆਂ ਲਜ਼ਰਾ ਖਿਲਾਰ ਕੇ
ਇਸ਼ਕ ਵਾਲੇ ਪਾਸੇ ਦੀਆਂ ਲਜ਼ਰਾ ਖਿਲਾਰ ਕੇ
ਇਸ਼ਕ ਵਾਲੇ ਪਾਸੇ ਦੀਆਂ ਲਜ਼ਰਾ ਖਿਲਾਰ ਕੇ
ਜੀਤ ਗਈ ਐ ਤੂੰ, ਅਸੀਂ ਬਹਿ ਗਏ ਬਾਜ਼ੀ ਹਾਰ ਕੇ
ਤੂੰ ਵੇਖ ਕਮਜ਼ੋਰ, ਤੇਰਾ ਚੱਲ ਗਿਆ ਜੋਰ
ਤਾਹੀਓਂ ਮੂੰਹ ਤੂੰ ਸੱਜਣ ਤੋਂ ਵੱਟਿਆ
ਤਾਹੀਓਂ ਮੂੰਹ ਤੂੰ ਸੱਜਣ ਤੋਂ ਵੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਹੋ ਓ
ਓ ਗੱਲ ਕਰ ਲੋਕੀ ਗਾਉਣਗੇ ਕਹਾਣੀਆਂ
ਗਾਉਣਗੇ ਕਹਾਣੀਆਂ
ਠੋਕਰਾਂ ਨਾ ਮਾਰ ਮੈਥੋਂ ਸਹੀਆ ਨਹੀਓ ਜਾਂਦੀਆਂ
ਠੋਕਰਾਂ ਨਾ ਮਾਰ ਮੈਥੋਂ ਸਹੀਆ ਨਹੀਓ ਜਾਂਦੀਆਂ
ਓ ਗੱਲ ਕਰ ਲੋਕੀ ਗਾਉਣਗੇ ਕਹਾਣੀਆਂ
ਓ ਗੱਲ ਕਰ ਲੋਕੀ ਗਾਉਣਗੇ ਕਹਾਣੀਆਂ
ਠੋਕਰਾਂ ਨਾ ਮਾਰ ਮੈਥੋਂ ਸਹੀਆ ਨਹੀਓ ਜਾਂਦੀਆਂ
ਠੋਕਰਾਂ ਨਾ ਮਾਰ ਮੈਥੋਂ ਸਹੀਆ ਨਹੀਓ ਜਾਂਦੀਆਂ
ਮੈਨੂੰ ਤੇਰੀ ਨੀ ਜੁਦਾਈ ਕਰ ਛੱਡਿਆ ਸ਼ੁਦਾਈ
ਨਾਲੇ ਯਮਲਾ ਬਣਾ ਕੇ ਪਰਾਂ ਛੱਡਿਆ
ਨਾਲੇ ਯਮਲਾ ਬਣਾ ਕੇ ਪਰਾਂ ਛੱਡਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਹੋ ਓ
ਹਾਏ ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ
ਤੇਰੇ ਨੀ ਕਰਾਰਾਂ ਮੈਨੂੰ ਪੱਟਿਆ