Choose a track to play
ਹੀਰ ਆਖਦੀ ਵੇ ਜੋਗਿਯਾ ਵੇ ਝੂਠ ਬੋਲੇ
ਵੇ ਕੌਣ ਵਿਛੜੇ ਯਾਰ ਮਿਲਵਦਾ
ਹੀਰ
ਹੀਰ ਆਖਦੀ ਵੇ ਜੋਗਿਯਾ ਵੇ ਝੂਠ ਬੋਲੇ
ਵੇ ਕੌਣ ਵਿਛੜੇ ਯਾਰ ਮਿਲਵਦਾ
ਹੀਰ ਐਸਾ ਕੋਯੀ ਨਾ ਮਿਲੇਯਾ ਮੈਂ ਢੂੰਡ ਥਕੀ
ਜਿਹੜਾ ਗੇਯਾ ਨੂ ਮੋਡ ਲੇ ਆਵਡ਼ਾ ਏ
ਸਾਡੇ ਚੱਮ ਦਿਆ ਜੁਤੀਆਂ ਕਰੇ ਜੋਗੀ
ਜਿਹੜਾ ਜੂਨ ਦਾ ਰੋਗ ਗਵਵਦਾ ਆਏ
ਏਕ ਜੱਟ ਦੇ ਖੇਤ ਨੂ ਆਗ ਲਗੀ
ਵੇਖਾ ਆਏ ਕੇ ਕੌਣ ਬੁਝਵਡ਼ਾ ਏ
ਹੀਰ ਆਖਦੀ ਵੇ ਜੋਗਿਯਾ ਵੇ ਝੂਠ ਬੋਲੇ
ਵੇ ਕੌਣ ਵਿਛੜੇ ਯਾਰ ਮਿਲਵਦਾ
ਹੀਰ ਐਸਾ ਕੋਯੀ ਨਾ ਮਿਲੇਯਾ ਮੈਂ ਢੂੰਡ ਥਕੀ
ਜਿਹੜਾ ਗੇਯਾ ਨੂ ਮੋਡ ਲੇ ਆਵਦਾ ਏ