Choose a track to play

Mxrci
ਓਹ ਤੇਰੇ ਵਿੱਚੋਂ ਮੈ ਗਿਆ ਮੇਰੇ ਵਿੱਚੋਂ ਤੂੰ ਨੀ
ਹੁਣ ਤੈਨੂੰ ਦੱਸੀ ਕਿਦਾ ਮਿਲਦਾ ਸਕੂਨ ਨੀ
ਓਹ ਤੇਰੇ ਵਿੱਚੋਂ ਮੈ ਗਿਆ ਮੇਰੇ ਵਿੱਚੋਂ ਤੂੰ ਨੀ
ਹੁਣ ਤੈਨੂੰ ਦੱਸੀ ਕਿਦਾ ਮਿਲਦਾ ਸਕੂਨ ਨੀ
ਤੈਨੂੰ ਕਿੰਨੇ ਦੱਸ ਦਿੱਤੀ ਏ ਸਲਾਹ ਕਿੰਨੇ ਦੱਸ ਦਿੱਤੀ ਏ ਸਲਾਹ
ਤਾਂ ਹਾਂ ਮਾਰੇਗੀ ਸਿਆਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਓਹ ਦਿਲ ਦੂਲ ਹੈ ਨੀ ਤੇਰੇ ਲਾ ਲਿਆ ਹਿਸਾਬ ਮੈ
ਜੋ ਵੀ ਕੀਤਾ ਦਿਲੋਂ ਕੀਤਾ ਲਾਇਆ ਨੀ ਦਿਮਾਗ ਮੈ
ਫਸਦਾ ਨਾ ਕਾਸ਼ ਤੇਰੇ ਪਿਆਰ ਚ ਪਰਿੰਦਾ ਨੀ
ਓਹੀ ਟਾਈਮ ਮੇਰੇ ਬੇਬੇ ਬਾਪੂ ਜੀ ਨੂੰ ਦਿੰਦਾ ਨੀ
ਕਾਤੋਂ ਫੱਕਰਾਂ ਨਾਲ ਕਰ ਗਈ ਦਗਾ
ਫੱਕਰਾਂ ਨਾਲ ਕਰ ਗਈ ਦਗਾ
ਸਹਿਬਾ ਦੇ ਆ ਲਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਹਾਏ ਇਕ ਹੁੰਦੀ ਜ਼ਿੰਦਗੀ
ਤੂੰ ਕਿੰਨੇ ਆ ਨਾਲ ਜਿਊਂਦੀ ਏ
ਦਿਲ ਤੇਰਾ ਕਾਲ ਕੁੜੇ red Wine ਪੀਣੀ ਏ
ਹਾਏ ਪਿਆਰ ਹੁੰਦਾ ਪਿਆਰ ਤੂੰ ਬਣਾਈ ਫਿਰੇ job ਨੀ
ਓਹ ਜਾਨੂ ਜਾਨੂ ਕਹਿਣਾ ਤੇਰਾ pet dialogue ਨੀ
ਤੈਨੂੰ ਆਉਣਗੇ ਨੀ ਔਖੇ ਔਖੇ ਸਾਹ
ਆਉਣਗੇ ਨੀ ਔਖੇ ਔਖੇ ਸਾਹ
ਮੇਰੇ ਹਿਕ ਦੇ ਸੀਰਾਨਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ
ਤੇਰੇ ਜਾਣ ਪਿੱਛੋਂ ਅਸੀਂ ਵੀ ਰਹੇ ਨਾ ਬਿਲੋ ਸਸਤੇ
ਕਾਲੀ ਹੋ ਗਈ life ਮੇਰੀ ਕਾਲੀ ਹੋ ਗਏ ਰਸਤੇ
ਨੋਕ ਉੱਤੇ ਦਲੇ ਦਗੇ ਬਾਜਾਂ ਨੂੰ ਨਚਾਉਂਦਾ
ਪਿਤਲ ਤੇ ਪੈਸੇ ਉੱਤੇ ਪੈਸਾ full ਲਾਉਂਦਾ
ਜਿੱਥੇ ਦਿਲ ਕੀਤਾ ਦੇਉ ਲਮਕਾ
ਦਿਲ ਕੀਤਾ ਦੇਉ ਲਮਕਾ
ਬੰਦੇ ਲਮਕਾਉਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਬੜਾ ਰਹਿੰਦਾ ਤੈਨੂੰ ਨਵਿਆਂ ਦਾ ਚਾਹ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ
ਕਦੇ ਰੋਵੇਂਗੀ ਪੁਰਾਣਿਆਂ ਨੂੰ ਯਾਦ ਕਰਕੇ ਨੀ