Choose a track to play

ਯਾਰੀਆਂ ਚ game ਅਸੀ ਪਯੀ ਨੀ ਕਦੇ
ਜਿਹਦੇ ਕਰਕੇ ਰਕਾਨੇ ਸਾਡੇ ਵੈਰ ਨਾਹ ਵਦੇ
ਗੋਲ ਸਾਡਾ ਰਿਹੰਦਾ ਸਾਡਾ up ਜੰਨ ਦਾ
ਸੋਚਣੀ ਚ Down fall ਆਯੀ ਨੀ ਕਦੇ
ਯਾਰੀਆਂ ਚ game ਅਸੀ ਪਯੀ ਨੀ ਕਦੇ
ਜਿਹਦੇ ਕਰਕੇ ਰਕਾਨੇ ਸਾਡੇ ਵੈਰ ਨਾਹ ਵਦੇ
ਗੋਲ ਸਾਡਾ ਰਿਹੰਦਾ ਸਾਡਾ up ਜੰਨ ਦਾ
ਸੋਚਣੀ ਚ Down fall ਆਯੀ ਨੀ ਕਦੇ
ਤੀਰ ਵਜੂਗਾ ਰਾਕਨੇ ਹੋਲ ਟਾਇਮ ਨੇ
6 ਸਾਲ ਹੋ ਗਏ ਹੁਣ ਕਾਢੂ ਬੇਹਮ ਨੇ
ਕਲਾਮ ਦੇ ਨਾਲ ਰੋਂਡ ਕਾਡ਼ੂ ਆਅਰ ਪਾਰ ਨੇ
ਸਾਲੇ ਖਿਚ ਖਿਚ ਸਿੱਟੂ ਜਿਹਦੇ ਸਿਰ ਨਈ ਛਡੇ
ਓ ਗੰਨੇ ਗੁੰਨੇ ਲਿਖਣ ਦਾ ਮੇਨੂ ਛਜ ਨਾ
ਖੁਦ ਤੇ ਯਕੀਨ ਕਿਹਾ ਹੋਰ ਪਾਜ ਨਾ
ਨਾ ਮੈਂ ਫੈਮ ਪਿਛਹੇ ਬਾਜੂ ਸਿਧਾ ਹਿੱਕ ਵਿਚ ਬੱਜੂ
ਨਾਮ ਸ਼ਿਨਾ ਸ਼ਿਨਾ ਵਾਜੂ ਦੇਖੀ ਕਦੇ ਨਾ ਕਦੇ
ਯਾਰੀਆਂ ਚ game ਅਸੀ ਪਯੀ ਨੀ ਕਦੇ
ਜਿਹਦੇ ਕਰਕੇ ਰਕਾਨੇ ਸਾਡੇ ਵੈਰ ਨਾਹ ਵਦੇ
ਗੋਲ ਸਾਡਾ ਰਿਹੰਦਾ ਸਾਡਾ up ਜੰਨ ਦਾ
ਸੋਚਣੀ ਚ Down fall ਆਯੀ ਨੀ ਕਦੇ
ਸਾਂਝ ਲਹੂ ਦੀ ਲਹੂ ਨਾਲ ਹੁੰਦੀ
ਆਪਣੇ ਕਦੇ ਨਾ ਗੈਰ ਹੁੰਦੇ
Shade ਰੋਂਡ ਦੇ ਪਦਾਂ ਹਿੱਕਾ
ਹਵਾ ਛਾ ਕਦੇ ਨਾ ਫਿਰੇ ਹੁੰਦਾ
ਹਾਰੇ ਨ੍ਹਈਓ ਕਦੇ ਬਸ Struggle ਹੀ ਕੀਤੀ
ਇਂਡਸ੍ਟ੍ਰੀ ਛਾ ਆਏ ਆ ਨਾ ਖੇਤੀ ਰਾਜਨੀਤੀ
ਇਕ ਬਾਬੇ ਦੀ ਆ ਓਟ ਦੂਜੀ ਘੜੋ ਆ Sport
ਤੀਜੇ ਯਾਰ ਮੇਰੇ ਮੇਤੋ ਪਿਛਹੇ ਹਟੇ ਨੀ ਕਦੇ
ਯਾਰੀਆਂ ਚ game ਅਸੀ ਪਯੀ ਨੀ ਕਦੇ
ਜਿਹਦੇ ਕਰਕੇ ਰਕਾਨੇ ਸਾਡੇ ਵੈਰ ਨਾਹ ਵਦੇ
ਗੋਲ ਸਾਡਾ ਰਿਹੰਦਾ ਸਾਡਾ up ਜੰਨ ਦਾ
ਸੋਚਣੀ ਚ Down fall ਆਯੀ ਨੀ ਕਦੇ
ਓ ਸੂਰਤ ਨਾ ਦੇਣੀ ਹੁਣ ਅਔਣ ਨੀ ਰਾਕਨੇ
ਨਵੇ ਨਵੇ ਲੱਗੇ ਆ ਜੇਓਂ ਨੀ ਰਾਕਨੇ
ਪੱਤਾ ਉੱਤੇ ਹਾਥ ਮਾਰ ਜ਼ਿੰਦਗੀ ਆ ਧੋਨੀ
ਦਿਲਾ ਉੱਤੇ ਲਗੇ ਹੁਣ ਸ਼ੋਆਂ ਨੀ ਰਾਕਨੇ
ਓ ਲੀਕ ਮਾਰ ਟੁਰਨੇ ਦਾ ਗੁਰ ਪਲੇਏਆ
ਬਿਨਾ ਸਮਾ ਗਲੇਏਆ ਓ ਇਕੋ ਹਿਸਾਬ ਲਾ ਲਿਯਾ
ਹੋਣੀ ਬੱਲੇ ਬੱਲੇ ਜਦੋ ਤੁਰੇਗਾ ਤੁਹ ਕੱਲੇ
ਲੋਕ ਆਖਣਗੇ ਮੁੰਡੇ ਨਾਹ ਖਰੂਦ ਪਾ ਲਿਯਾ
ਨਾਮ ਵੇ ਕਮਾ ਲਿਯਾ
ਹੁੰਦੀ ਗਰੇਵਾਲਾ ਜਿਦ ਜਾਦੇ ਨਾਹ ਕਦੇ
ਕਦਮਾ ਤੇ ਮੰਨ ਕਾਹਦਾ ਅੱਗੇ ਨਾਹ ਬੜੇ
ਸੂਰਜਾ ਨਾਲ ਮਾਤਾ ਕਦੇ ਦੀਵੇ ਲੌਂ ਨਾਹ
ਘੋਡੇਏਆ ਨਾਲ ਰੇਸ ਕਦੇ ਲੌਂ ਨਾ ਗਧੇ
ਓ ਯਾਰੀਆਂ ਚ game ਅਸੀ ਪਯੀ ਨੀ ਕਦੇ
ਜਿਹਦੇ ਕਰਕੇ ਰਕਾਨੇ ਸਾਡੇ ਵੈਰ ਨਾਹ ਵਦੇ
ਗੋਲ ਸਾਡਾ ਰਿਹੰਦਾ ਸਾਡਾ up ਜੰਨ ਦਾ
ਸੋਚਣੀ ਚ Down fall ਆਯੀ ਨੀ ਕਦੇ
ਓ ਯਾਰੀਆਂ ਚ game ਅਸੀ ਪਯੀ ਨੀ ਕਦੇ
ਜਿਹਦੇ ਕਰਕੇ ਰਕਾਨੇ ਸਾਡੇ ਵੈਰ ਨਾਹ ਵਦੇ
ਗੋਲ ਸਾਡਾ ਰਿਹੰਦਾ ਸਾਡਾ up ਜੰਨ ਦਾ
ਸੋਚਣੀ ਚ Down fall ਆਯੀ ਨੀ ਕਦੇ