Choose a track to play
Meavin, call me back
ਵੇ ਮੈਂ ਕਰਕੇ fly
ਜੈ ਮੈਂ ਨਾ ਰਹਾਂ ਤੇਰੀ ਜ਼ਿੰਦਗੀ ਦੇ ਵਿੱਚ
ਜ਼ਿੰਦਗੀ ਜੱਟਾ ਸੁੰਨੀ ਆ
ਸਭ ਤੋਂ ਸੋਹਣਾ ਟਾਈਮ ਕਿਹੜਾ ਏ
ਜਦੋਂ ਨਾਲ ਤੇਰੇ ਹੁੰਨੀ ਆ
ਕਿੰਨਾ ਕਰਦੀ ਪਿਆਰ ਜੇ ਪੁੱਛਾਂ
ਕਿੰਨਾ ਕਰਦੀ ਪਿਆਰ ਜੇ ਪੁੱਛਾਂ
ਵੇ ਤੇਰਾ ਬਣਕੇ ਰਿਹਾ ਪਰਛਾਵਾਂ
ਜੇ ਮੈਂ ਬੁਲਾਵਾ ਹਾਂ ਦੀਏ
ਵੇ ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾ ਹਾਂ ਦੀਏ
ਵੇ ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾ ਹਾਂ ਦੀਏ
ਹਾਏ ਨੀੰਦ ਉਡਾਤੀ ਹਾਣ ਦੀਏ ਨੀ
ਤੇਰੀ ਅੱਖ ਮੋਟੇ ਦੇ ਝਾਕੇ ਨੇ
ਵੱਸ ਚੱਲੇ ਤਵੀਤ ਚ ਜੜਕੇ ਤੈਨੂੰ
ਰੱਖਲਾ ਹਿਕ ਨਾਲ ਲਾ ਕੇ ਵੇ
ਸੂਟ ਪਸੰਦ ਕੇ ਜੀਨ ਤੈਨੂੰ ਨੀ
ਸੂਟ ਪਸੰਦ ਕੇ ਜੀਨ ਤੈਨੂੰ ਨੀ
ਤੈਨੂੰ ਜੋ ਪਸੰਦ ਓਹ ਪਾਵਾਂ
ਜੇ ਮੈਂ ਬੁਲਾਵਾ ਹਾਣ ਦੀਏ
ਵੇ ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾ ਹਾਣ ਦੀਏ
ਵੇ ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾ ਹਾਂ ਦੀਏ
ਹਾਏ ਵੇਖਕੇ ਤੈਨੂੰ ਨਸ਼ਾ ਚੜ੍ਹੇ ਨੀ
ਚੜ੍ਹਦੀ ਨਹੀਓ ਲਾਹਣ ਮੈਨੂੰ
ਗੱਲ ਨਾ ਹੋਵੇ ਸਾਡੀ ਜੇ ਕੰਧਾਂ
ਆਉਂਦੀਆਂ ਘਰ ਦੀਆਂ ਖਾਣ ਮੈਨੂੰ
ਹੈ ਇਕੋ ਇਕ ਤੇਰਾ ਸੁਪਨਾ ਦੱਸ ਨੀ
ਹੈ ਇਕੋ ਇਕ ਤੇਰਾ ਸੁਪਨਾ ਦੱਸ ਨੀ
ਬੱਸ ਲੇਣੀਆਂ ਤੇਰੇ ਨਾਲ ਲਾਵਾਂ
ਜੇ ਮੈਂ ਬੁਲਾਵਾ ਹਾਣ ਦੀਏ
ਵੇ ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾ ਹਾਣ ਦੀਏ
ਵੇ ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾ ਹਾਣ ਦੀਏ
ਹਾਏ ਛੱਡ ਨੀ ਹੋਣਾ ਹਾਣ ਦੀਏ
ਨੀ ਤੈਨੂੰ ਕਦੇ ਕਿਸੇ ਦੇ ਆਖਣ ਤੇ
ਹਾਏ ਨਾਲ ਦੀਆਂ ਮੇਰਾ ਨਾਮ ਲੈਣ
ਸੱਬੇ ਆਲੀ ਆਖਣ ਵੇ
ਜੱਟੀਏ ਤੇਰੇ ਪੈਰ ਉਡੀਕਣ
ਜੱਟੀਏ ਤੇਰੇ ਪੈਰ ਉਡੀਕਣ
ਤੇਰੇ ਪਿੰਡ ਦੀਆ ਰਾਹਾਂ
ਜੇ ਮੈਂ ਬੁਲਾਵਾ
ਜੇ ਮੈਂ ਬੁਲਾਵਾ ਹਾਣ ਦੀਏ
ਵੇ ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾ ਹਾਣ ਦੀਏ
ਵੇ ਮੈਂ ਕਰਕੇ fly ਆਵਾਂ