Choose a track to play
ਉਂਜ ਖੁਸ਼ੀ ਨਾਲ ਪੀਂਦੇ
ਅੱਜ ਗਮਾਂ ਨੇ ਪਿਆਈ
ਉਂਜ ਖੁਸ਼ੀ ਨਾਲ ਪੀਂਦੇ
ਅੱਜ ਗਮਾਂ ਨੇ ਪਿਆਈ
ਲੰਮੀ ਹਿਜਰਾਂ ਦੀ ਰਾਤ
ਛੱਡੀ ਅੰਜੂਆਂ ਨੇ ਲਾਈ
ਲੰਮੀ ਦੁਖਾਵਾਲੀ ਰਾਤ
ਛੱਡੀ ਅੰਜੂਆਂ ਨੇ ਲਾਈ
ਉਂਜ ਖੁਸ਼ੀ ਨਾਲ ਪੀਂਦੇ
ਹਾਏ ਪਿਆਰ ਦੇ ਲੁਟੇਰਿਆਂ ਨੇ ਲਿਆ ਸਾਨੂੰ ਲੁੱਟ
ਦੇਗੇ ਠੋਕਰਾਂ ਤੇ ਹੋਕੇ ਜਾਏ ਦਾਰੂ ਵਾਲੇ ਘੁੱਟ
ਦੇਗੇ ਠੋਕਰਾਂ ਤੇ ਹੋਕੇ ਜਾਏ ਦਾਰੂ ਵਾਲੇ ਘੁੱਟ
ਸਾਥ ਫੁੱਲਾਂ ਨੇ ਨਾ ਦਿੱਤਾ
ਸਾਥ ਫੁੱਲਾਂ ਨੇ ਨਾ
ਦਿੱਤਾ ਯਾਰੀ ਕੰਡਿਆਂ ਨਿਭਾਈ
ਲੰਮੀ ਹਿਜਰਾਂ ਦੀ ਰਾਤ
ਛੱਡੀ ਅੰਜੂਆਂ ਨੇ ਲਾਈ
ਲੰਮੀ ਦੁਖਾਵਾਲੀ ਰਾਤ
ਛੱਡੀ ਅੰਜੂਆਂ ਨੇ ਲਾਈ
ਉਂਜ ਖੁਸ਼ੀ ਨਾਲ ਪੀਂਦੇ
ਵੱਟ ਇਸ਼ਕੇ ਦੀ ਲੰਮੀ
ਪੈਹਗੇ ਤੁਰਦੇ ਆ ਚੱਲੇ
ਅਸੀਂ ਖੁਸ਼ੀਆਂ ਗਵਾ
ਕੇ ਅੱਜ ਗਮ ਸੀਨੇ ਲਾ ਲਏ
ਅਸੀਂ ਖੁਸ਼ੀਆਂ ਗਵਾ
ਕੇ ਹੁਣ ਗਮ ਸੀਨੇ ਲਾ ਲਏ
ਕੱਲੇ ਪੈ ਗਏ ਆ ਬਾਤਾਂ
ਕੱਲੇ ਪੈ ਗਏ ਆ
ਬਾਤਾਂ ਹੁਣ ਮੈਂ ਤੇ ਤਨਹਾਈ
ਲੰਮੀ ਹਿਜਰਾਂ ਦੀ ਰਾਤ
ਛੱਡੀ ਅੰਜੂਆਂ ਨੇ ਲਾਈ
ਲੰਮੀ ਦੁਖਾਵਾਲੀ ਰਾਤ
ਛੱਡੀ ਅੰਜੂਆਂ ਨੇ ਲਾਈ
ਉਂਜ ਖੁਸ਼ੀ ਨਾਲ ਪੀਂਦੇ
ਮੋਮ ਬਣੇ ਸੀ ਜਿਨਾਂ ਲਈ
ਉਹਨਾਂ ਸੁੱਟੇ ਪੈਰੀ ਰੋਡ
ਨਿਜ਼ਾਮਪੁਰੀਏ ਕਾਲੇ ਤੋਂ ਉਹਨਾਂ ਮੁੱਖ ਲੈਣੇ ਮੋੜ
ਨਿਜ਼ਾਮਪੁਰੀਏ ਕਾਲੇ ਤੋਂ ਉਹਨਾਂ ਮੁੱਖ ਲੈਣੇ ਮੋੜ
ਅਸੀਂ ਆਪਣੇਆਂ ਕੋਲੋਂ
ਅਸੀਂ ਆਪਣੇਆਂ ਕੋਲੋਂ ਚੋਟ ਦਿਲ ਉੱਤੇ ਖਾਈ
ਲੰਮੀ ਹਿਜਰਾਂ ਦੀ ਰਾਤ
ਛੱਡੀ ਅੰਜੂਆਂ ਨੇ ਲਾਈ
ਲੰਮੀ ਦੁਖਾਵਾਲੀ ਰਾਤ
ਛੱਡੀ ਅੰਜੂਆਂ ਨੇ ਲਾਈ
ਲੰਮੀ ਹਿਜਰਾਂ ਦੀ ਰਾਤ
ਛੱਡੀ ਅੰਜੂਆਂ ਨੇ ਲਾਈ
ਲੰਮੀ ਦੁਖਾਵਾਲੀ ਰਾਤ
ਛੱਡੀ ਅੰਜੂਆਂ ਨੇ ਲਾਈ