Choose a track to play
ਹੋ ਚੜਾ ਤੇਰੀ ਅੱਖਾਂ ਦਾ ਸੁਰੂਰ ਵੇ
ਓ ਤੇਰੇ ਸੋਹਣੇ ਚਿਹਰੇ ਦਾ ਕਸੂਰ ਵੇ
ਹੋ ਚੜਾ ਤੇਰੀ ਅੱਖਾਂ ਦਾ ਸੁਰੂਰ ਵੇ
ਓ ਤੇਰੇ ਸੋਹਣੇ ਚਿਹਰੇ ਦਾ ਕਸੂਰ ਵੇ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲਿਏ
ਹੋ ਦਿਲਾਂ ਵਿੱਚੋਂ ਜਾਨ ਜਿਹੀ ਕੱਢਣ ਆਲਿਏ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲਿਏ
ਹੋ ਦਿਲਾਂ ਵਿੱਚੋਂ ਜਾਨ ਜਿਹੀ ਕੱਢਣ ਆਲਿਏ
Girl I blame you
For all my sleepless nights
Undercover yea you slither just right
I blame you
You put a spell on me
Eyes dark green and they ocean deep
And I'm
Staying up til' four in the morning
Tryna gather up my thoughts
ਮੈਨੂੰ ਪਤਾ ਨੀ ਏ ਹੋਇਆ ਕੀ ਏ
ਹੋ ਮੇਰੇ ਦਿਲ ਵਿੱਚੋਂ ਵੱਜਦਾ ਜੋ ਗੀਤ ਤੇਰੇ ਕਰ ਕੇ
ਏ ਦਿਲ ਰਾਤੀ ਸੋਇਆ ਨੀ ਏ
ਹੋ ਕਿਦਾਂ ਸੋਣਯੋ ਵੇ ਤੇਰਾ ਨਾਂ ਕੀ ਹੈ
ਜਿੱਥੇ ਮੇਰਾ ਦਿਲ ਵੱਸਦਾ ਉਹ ਥਾਂ ਕੀ ਏ
ਜਿੱਥੇ ਤੁਰਦਾ ਫਿਰਦਾ ਮੈਂ ਉਹ ਰਾਹ ਕੀ ਏ
ਮਿਤਰਾਂ ਤੋਂ ਪੁੱਛ ਲੇ ਤੂੰ ਜੱਟ ਦਾ ਹੁਣ ਹਾਲ ਕੀ ਹੈ
ਹੋ ਕਿਦਾਂ ਸੋਣਯੋ ਵੇ ਤੇਰਾ ਨਾਂ ਕੀ ਹੈ
ਜਿੱਥੇ ਮੇਰਾ ਦਿਲ ਵੱਸਦਾ ਉਹ ਥਾਂ ਕੀ ਏ
ਜਿੱਥੇ ਤੁਰਦਾ ਫਿਰਦਾ ਮੈਂ ਉਹ ਰਾਹ ਕੀ ਏ
ਮਿਤਰਾਂ ਤੋਂ ਪੁੱਛ ਲੇ ਤੂੰ ਜੱਟ ਨੂੰ ਹੁਣ
ਚੜਾ ਤੇਰੀ ਅੱਖਾਂ ਦਾ ਸੁਰੂਰ ਵੇ
ਓ ਤੇਰੇ ਸੋਹਣੇ ਚਿਹਰੇ ਦਾ ਕਸੂਰ ਵੇ
ਹੋ ਚੜਾ ਤੇਰੀ ਅੱਖਾਂ ਦਾ ਸੁਰੂਰ ਵੇ
ਓ ਤੇਰੇ ਸੋਹਣੇ ਚਿਹਰੇ ਦਾ ਕਸੂਰ ਵੇ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲਿਏ
ਹੋ ਦਿਲਾਂ ਵਿੱਚੋਂ ਜਾਨ ਜਿਹੀ ਕੱਢਣ ਆਲਿਏ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲਿਏ
ਹੋ ਦਿਲਾਂ ਵਿੱਚੋਂ ਜਾਨ ਜਿਹੀ ਕੱਢਣ ਆਲਿਏ
ਚੁਮ ਚੁਮ ਹੱਥ ਤੇਰੇ
ਗੁੱਟ ਤੇ ਮੈਂ ਚੂੜੀ ਪਾਵਾਂ
ਗੋਰੀਆਂ ਦੇ ਦੇਸ ਵਿੱਚ ਰਹਿੰਦੀ ਮੈਂ ਦੂਰੀ ਮਿਟਾਵਾਂ
ਪਿੱਛੇ ਤੇਰੇ ਲੱਗੇ ਮੁੰਡੇ
ਸਾਰੇਆਂ ਨਾਂ ਵੈਰ ਪਾਵਾਂ
ਵੈਰ ਪਾਵਾਂ
ਤੇਰੀ ਅੱਖਾਂ ਦਾ ਸਭਾ ਕੁੜੇ ਵੇਖੀ ਜਾਵਾਂ
ਤੇਰੇ ਦਿਲ ਦਾ ਏ ਹਾਲ ਕੁੜੇ ਵੇਖੀ ਜਾਵਾਂ
ਤੇਰੀ ਅੱਖਾਂ ਦਾ ਸਭਾ ਕੁੜੇ ਵੇਖੀ ਜਾਵਾਂ
ਹਾਂ ਨੀ ਮੈਂ ਵੇਖੀ ਜਾਵਾਂ
ਹੋ ਕਿਦਾਂ ਸੋਣਯੋ ਵੇ ਤੇਰਾ ਨਾਂ ਕੀ ਹੈ
ਜਿੱਥੇ ਮੇਰਾ ਦਿਲ ਵੱਸਦਾ ਉਹ ਥਾਂ ਕੀ ਏ
ਜਿੱਥੇ ਤੁਰਦਾ ਫਿਰਦਾ ਮੈਂ ਉਹ ਰਾਹ ਕੀ ਏ
ਮਿਤਰਾਂ ਤੋਂ ਪੁੱਛ ਲੇ ਤੂੰ ਜੱਟ ਦਾ ਹੁਣ ਹਾਲ ਕੀ ਹੈ
ਹੋ ਕਿਦਾਂ ਸੋਣਯੋ ਵੇ ਤੇਰਾ ਨਾਂ ਕੀ ਹੈ
ਜਿੱਥੇ ਮੇਰਾ ਦਿਲ ਵੱਸਦਾ ਉਹ ਥਾਂ ਕੀ ਏ
ਜਿੱਥੇ ਤੁਰਦਾ ਫਿਰਦਾ ਮੈਂ ਉਹ ਰਾਹ ਕੀ ਏ
ਮਿਤਰਾਂ ਤੋਂ ਪੁੱਛ ਲੇ ਤੂੰ ਜੱਟ ਨੂੰ ਹੁਣ
ਚੜਾ ਤੇਰੀ ਅੱਖਾਂ ਦਾ ਸੁਰੂਰ ਵੇ
ਓ ਤੇਰੇ ਸੋਹਣੇ ਚਿਹਰੇ ਦਾ ਕਸੂਰ ਵੇ
ਹੋ ਚੜਾ ਤੇਰੀ ਅੱਖਾਂ ਦਾ ਸੁਰੂਰ ਵੇ
ਓ ਤੇਰੇ ਸੋਹਣੇ ਚਿਹਰੇ ਦਾ ਕਸੂਰ ਵੇ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲਿਏ
ਹੋ ਦਿਲਾਂ ਵਿੱਚੋਂ ਜਾਨ ਜਿਹੀ ਕੱਢਣ ਆਲਿਏ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲਿਏ
ਹੋ ਦਿਲਾਂ ਵਿੱਚੋਂ ਜਾਨ ਜਿਹੀ ਕੱਢਣ ਆਲਿਏ