Choose a track to play
Hey ਹੋਸ਼ ਨਾ ਸੋਚੀ ਰੇ, ਐਵੀ ਨਾ ਤੂ ਨਾ ਲਾਵੀ ਵੇ
ਜਾਕੇ ਤੂ ਕਹਿ ਦੇ ਓਨਹੂ ਆ ਗਈ ਮੈਂ ਤਾ ਤੰਗ ਵੇ
ਓ ਦੇਖ ਤੈਨੂੰ ਨਹੀਂ ਚਾਹੁੰਦਾ, ਚਾਹੁੰਦਾ ਦੂਜਿਆਂ ਕੁੜੀਆਂ ਨੂੰ
ਰੱਲ ਜਾ ਤੂ ਪੰਜਾਬੀਆਂ ਦੇ ਨਾਲ, ਛਡ ਦੇ turkey ਮੁੰਡਿਆਂ ਨੂੰ
ਮੇਰਾ style ਵੱਖਰਾ , ਗਲ ਸੁਣ ਮਖਣਾ
ਸਾਨੂ ਚੜ੍ਹਿਆ ਵੇ ਇਸ਼੍ਕ਼ ਬੁਖਾਰ ਸਜ੍ਣਾ
ਤੈਨੂੰ ਪਿਆਰ ਕਰਾਂ, ਦਿਲਦਾਰ ਬਣਾ
ਤੇਰੇ ਕ਼ਤਲ ਵੇ ਤੱਕਣੀ ਤੇ ਮੈਂ ਮਰਦਾ
ਮੇਰੀ ਬਕਲਾਵਾਂ, ਤੈਨੂੰ ਚਕਲਾਵਾਂ
ਤੇਰੇ ਨਾਲ ਮੈਂ ਖੁਲ ਕੇ ਮੈਂ ਨਚ ਲਵਾਂ
ਆ ਬਾਹ ਨੀ ਫੜਾ, ਅਖਾਂ ਨੀ ਲੜਾ
ਸਾਨੂੰ Istanbul ਦੀ ਸੈਰ ਕਰਾ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ ਲੈ, ਜਵਾਨੀ ਤੇਰੀ
ਕਦੀ ਮੁੱੜ ਕੇ ਨਹੀਂ ਔਣੀ
Hey, ਗਲ ਮੇਰੀ
ਤੂ ਗਲ ਮੇਰੀ ਮੰਨ ਲੈ, ਜਵਾਨੀ ਤੇਰੀ
ਕਦੀ ਮੁੱੜ ਕੇ ਨਈ ਔਣੀ
ਕਿੰਨੀ ਤੂ ਦੇਰ ਤਕ ਨਖਰੇ ਵਖਾਵੇਂਗੀ
ਸਾਡਾ ਵੀ ਘੁਟ ਸਬਰਾਂ ਦਾ ਮੂਕ ਜਾਵੇ ਨੀ
ਤੇਰੀ ਐ fresh ਵੇ ਜਵਾਨੀ, ਇਕ ਦਿਨ ਛਡ ਕੇ ਜਾਵੇ ਗੀ
ਲੰਗ ਜਾਵੇ ਉਮਰ ਤੇਰੀ, make up ਨੂੰ ਯਾਰੀ ਲਾਵੇਂਗੀ
My space ਫੜ ਲੈ , facebook ਮੰਗ ਲੈ
ਸਾਨੂ ਕੁਝ ਨਹੀ ਓ ਪਤਾ ਬਸ add ਕਰ ਲੈ
ਮੇਰੇ ਕੋਲ ਤੂ ਰਿਹ, ਮੇਰੇ ਨਾਲ ਤੂ ਬਹਿ
ਭਾਵੇਂ ਆਪਣੇ ਤੂੰ ਦਿਲ ਵਿਚ ਕ਼ੈਦ ਕਰ ਲੈ
ਮੇਰੀ ਲੇਹ ਮੰਨੂ, ਤੇਰਾ ਮੈਂ ਮਜਨੂ
ਤੈਨੂੰ ਵੇਖ ਕੇ ਚੜ ਗਿਆ ਪਿਆਰ ਦਾ ਜੁਨੂਨ
ਸਾਨੂ ਆ ਗਿਆ ਸੁਰੂਰ, ਬਿੱਲੀ ਅੱਖ ਦਾ ਕਸੂਰ
ਸਾਨੂੰ ਤਕਦੇਆ ਪਾਗਲ ਕਰ ਗਈ ਤੂ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ ਲੈ, ਜਵਾਨੀ ਤੇਰੀ
ਕਦੀ ਮੁੱੜ ਕੇ ਨਹੀਂ ਔਣੀ
Hey, ਗਲ ਮੇਰੀ
ਤੂ ਗਲ ਮੇਰੀ ਮੰਨ ਲੈ, ਜਵਾਨੀ ਤੇਰੀ
ਕਦੀ ਮੁੱੜ ਕੇ ਨਈ ਔਣੀ
ਤੂ ਹੁਣ ਆ ਵੇ
ਤੂ ਸਾਡਾ ਨੀ ਪਿਆਰ ਵੇ
ਨਖਰੇ ਨਾ ਵੇਖਾ ਵੇ ਤੂ ਸਾਡੀ ਹੈ ਜਾਣ ਵੇ
ਤੂ ਹੁਣ ਆ ਵੇ
ਤੂ ਸਾਡਾ ਨੀ ਪਿਆਰ ਵੇ
ਨਖਰੇ ਨਾ ਵੇਖਾ ਵੇ ਤੂ ਸਾਡੀ ਹੈ ਜਾਣ ਵੇ
Hey chill ਵੇ, ਥੋੜਾ time ਕਢ ਕੇ ਸਾਨੂ ਮਿਲ ਵੇ
ਤੈਨੂੰ ਪੂਰੀ ਵੇ ਰਾਤ ਰਾਤ, ਪੂਰੇ ਜਗ ਦੇ ਨੀ ਸਾਮਣੇ ਨਚਾਵਾਂ ਗੇ
Hey girl chill ਵੇ, ਥੋਡਾ time ਕਢ ਕੇ ਮੇਂਨੂ ਮਿਲ ਵੇ
ਤੈਨੂੰ ਪੂਰੀ ਵੇ ਰਾਤ ਰਾਤ, ਪੂਰੇ ਜਗ ਦੇ ਨੀ ਸਾਮਣੇ ਨਚਾਵਾਂ ਗੇ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ ਲੈ, ਜਵਾਨੀ ਤੇਰੀ
ਕਦੀ ਮੁੱੜ ਕੇ ਨਹੀਂ ਔਣੀ
Hey, ਗਲ ਮੇਰੀ
ਤੂ ਗਲ ਮੇਰੀ ਮੰਨ ਲੈ, ਜਵਾਨੀ ਤੇਰੀ
ਕਦੀ ਮੁੱੜ ਕੇ ਨਈ ਔਣੀ
ਨੀ ਨੀ ਨੀ ਹੁਏ, ਹੁਏ
ਹੇ
ਹੇ
Hey girl , ਗਲ ਮੇਰੀ
ਤੂ ਗਲ ਮੇਰੀ ਮੰਨ ਲੈ, ਜਵਾਨੀ ਤੇਰੀ
ਕਦੀ ਮੁੱੜ ਕੇ ਨਹੀਂ ਔਣੀ
Hey, ਗਲ ਮੇਰੀ
ਤੂ ਗਲ ਮੇਰੀ ਮੰਨ ਲੈ, ਜਵਾਨੀ ਤੇਰੀ
ਕਦੀ ਮੁੱੜ ਕੇ ਨਈ ਔਣੀ
ਹੇ ਹੇ