Choose a track to play
ਚੰਨ ਚੜ੍ਹਿਆ ਫਿਰ ਅੱਜ ਬਲਿਏ
ਕੋਠੇ ਉੱਤੇ ਆ ਅੱਸਾਂ ਉੱਡ ਚਲਿਏ
ਅੱਧੀ ਅੱਧੀ ਰਾਤ ਹੈ ਪੈਂਦੀ ਬਰਸਾਤ ਹੈ
ਤੇਰੇ ਨਾਲ ਕਰਨੀ ਮੈਂ ਦਿਲ ਵਾਲੀ ਬਾਤ ਹੈ
ਚੱਲ ਬਲਿਏ ਉੱਡ ਚਲਿਏ
ਚੰਨ ਤੱਕ ਦਾ ਤੇਰੇ ਵੱਲ ਬਲਿਏ
ਦਿਲ ਵਾਲੀ ਰਾਹ ਉੱਤੇ ਚੱਲ ਚਲਿਏ
ਅੱਧੀ ਅੱਧੀ ਰਾਤ ਹੈ ਪੈਂਦੀ ਬਰਸਾਤ ਹੈ
ਤੇਰੇ ਨਾਲ ਕਰਨੀ ਮੈਂ ਐਸੀ ਕੋਈ ਬਾਤ ਹੈ
ਚੱਲ ਬਲਿਏ ਉੱਡ ਚਲਿਏ.. ਚੰਨ ਤੱਕ
I just wanna leave right now
Could care less about rainbows
Trippin’ outta my mind
Got me hallucinatin’ your face
I want you creamin’ while you ride
You want no play just slip n slide yeah
Roll roll your eyes up hit it till we sky up
Oh.. And now I hate it in my room
Cause that shit smell like only you
When you’d roll your roll your eyes up
Hit it till we sky up
ਚੰਨ ਚੜ੍ਹਿਆ ਫਿਰ ਅੱਜ ਬਲਿਏ
ਕੋਠੇ ਉੱਤੇ ਆ ਅੱਸਾਂ ਉੱਡ ਚਲਿਏ
ਅੱਧੀ ਅੱਧੀ ਰਾਤ ਹੈ ਪੈਂਦੀ ਬਰਸਾਤ ਹੈ
ਤੇਰੇ ਨਾਲ ਕਰਨੀ ਮੈਂ ਦਿਲ ਵਾਲੀ ਬਾਤ ਹੈ
ਚੱਲ ਬਲਿਏ ਉੱਡ ਚਲਿਏ
ਚੰਨ ਤੱਕ ਦਾ ਤੇਰੇ ਵੱਲ ਬਲਿਏ
ਦਿਲ ਵਾਲੀ ਰਾਹ ਉੱਤੇ ਚੱਲ ਚਲਿਏ
ਅੱਧੀ ਅੱਧੀ ਰਾਤ ਹੈ ਪੈਂਦੀ ਬਰਸਾਤ ਹੈ
ਤੇਰੇ ਨਾਲ ਕਰਨੀ ਮੈਂ ਐਸੀ ਕੋਈ ਬਾਤ ਹੈ
ਚੱਲ ਬਲਿਏ ਉੱਡ ਚਲਿਏ.. ਚੰਨ ਤੱਕ
ਕਾਲੀ ਕਾਲੀ ਰਾਤ ਚ ਗੱਡੀ ਕੱਢੀਏ
ਹੱਥ ਤੇਰਾ ਫੜ ਕੇ ਵੀ ਗੀਅਰ ਲਾਈਏ
ਤੂੰ ਹੀਰੀਏ ਨੀ ਮੈਂ ਰਾਂਝਾ
ਇੱਕ ਵਾਰੀ ਕਹਿ ਦੇ ਮੈਂ ਤੇਰੀਆਂ
ਅਸੀਂ ਦੁਨੀਆ ਨੂੰ ਭੁੱਲ ਜਾਈਏ
ਕਾਲੀ ਕਾਲੀ ਰਾਤ ਚ ਗੱਡੀ ਕੱਢੀਏ
ਖਾਲੀ ਖਾਲੀ ਸੜਕਾਂ ਤੇ ਛੱਤ ਖੋਲੀਏ
ਕੋਈ ਨਾ ਸਾਨੂੰ ਰੋਕੇ ਨਾ ਕਿਸੇ ਦੀ ਮੰਨੀਏ
ਵੂਫਰ ਨੂੰ ਛਿੱਕ ਕੇ ਦੁੱਖ ਸੁੱਖ ਵੰਡੀਏ
ਨੀ ਹੋਰ ਦੱਸ ਕੀ ਚਾਹੁਣੀਆਂ? ਕੀ ਚਾਹੁਣੀਆਂ?
ਚੰਨ ਚੜ੍ਹਿਆ ਫਿਰ ਅੱਜ ਬਲਿਏ
ਕੋਠੇ ਉੱਤੇ ਆ ਅੱਸਾਂ ਉੱਡ ਚਲਿਏ
ਅੱਧੀ ਅੱਧੀ ਰਾਤ ਹੈ ਪੈਂਦੀ ਬਰਸਾਤ ਹੈ
ਤੇਰੇ ਨਾਲ ਕਰਨੀ ਮੈਂ ਦਿਲ ਵਾਲੀ ਬਾਤ ਹੈ
ਚੱਲ ਬਲਿਏ ਉੱਡ ਚਲਿਏ
ਚੰਨ ਤੱਕ ਦਾ ਤੇਰੇ ਵੱਲ ਬਲਿਏ
ਦਿਲ ਵਾਲੀ ਰਾਹ ਉੱਤੇ ਚੱਲ ਚਲਿਏ
ਅੱਧੀ ਅੱਧੀ ਰਾਤ ਹੈ ਪੈਂਦੀ ਬਰਸਾਤ ਹੈ
ਤੇਰੇ ਨਾਲ ਕਰਨੀ ਮੈਂ ਐਸੀ ਕੋਈ ਬਾਤ ਹੈ
ਚੱਲ ਬਲਿਏ ਉੱਡ ਚਲਿਏ
ਚੱਲ ਬਲਿਏ ਉੱਡ ਚਲਿਏ
ਚੱਲ ਬਲਿਏ ਉੱਡ ਚਲਿਏ
ਚੱਲ ਬਲਿਏ ਵੇ ਉੱਡ ਚਲਿਏ