Choose a track to play
It's Syphr
ਸ਼ੁਰੂ 500 ਤੇ ਵਾਜੇ ਤੋਂ ਮੈਂ ਕਰੀ ਜ਼ਿੰਦਗੀ
ਨੀ ਸਾਲੇ ਗਾਇਕੀ ਵਾਲੇ ਚੱਕਰਾਂ ਚ ਖੇਤ ਹੋ ਗਿਆ
ਹੋ ਕ੍ਰਿਪਾ ਬਾਬੇ ਦੀ ਮੈਨੂੰ ਪਤਾ ਵੀ ਨਾ ਲੱਗਾ
Nait Ram ਤੋਂ ਕਦੋਂ ਮੈਂ R Nait ਹੋ ਗਿਆ
ਓ ਹੋ ਜਾਂਦਾ ਖਾਕ਼ ਜੇੜਾ ਸਾਡੇ ਨਾਲ ਖੈਂਦਾ
ਮੁੰਡਾ ਤੁਰਦਾ ਅੱਗੇ ਨੂੰ back gear ਨਹੀਂ ਪਾਂਦਾ
ਦਿਲ ਜਿੱਤ ਲਿਆ ਬਾਪੂ ਆ ਤੇ ਬੀਬੀ ਦਾ ਕੁੜੇ
ਨੀ ਮੈਂ ਬੁਠਾਈ ਬੁਠਾ ਕੁੱਤਿਆਂ ਗਰੀਬੀ ਦਾ ਕੁੜੇ
ਪਹੁੰਚੀ dollar’ਆਂ ਦੇ ਸਭ ਵਿਚ India currency
ਢਾਹ ਕੇ ਕੁਲੀਆਂ ਨੂੰ ਚੋਹਬਰ ਚੁਬਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ
ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ
ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ
ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ
ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਹੋ ਪੱਟ ਉੱਤੇ ਥੱਪੀ ਵਾਲਾ ਬੱਜਦਾ ਇਲਾਕਾ ਨੀ
ਨੀ ਮੈਂ ਕਹਿੰਦੇ ਆ ਕਹੌਂਦੇ ਆ ਦੀ ਚੌਕ ਲਾ ਕੇ ਰੱਖਣ
ਆਇਆ ਆਪਣੀ ਆਈ ਤੇ ਨੀ ਮੈਂ ਹੱਲਾਂ ਨਹੀਂ ਦਿੰਦਾ
ਬਿੱਲੋ ਪਿੱਟ follow ਵਾਂਗੂ ਜਮਾ lock ਲਾ ਕੇ ਰੱਖਣ
ਹੋ ਥੋੜੇ ਜਿਹੇ ਹੁੰਦੇ ਆ crispy ਕੁੜੇ
ਨੀ ਬੋਲ ਗਾਣੇ ਆਂ ਚ ਚੋਹਬਰ ਕਰਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ
ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ
ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਹੋ ਅੱਗ ਵਾਲੇ ਭੰਭੜ ਚੋ ਨਿਕਲਿਆ ਸ਼ਰੀਰ
ਐਸਾ ਸੇਕ ਵੀ ਕੋਈ ਨਹੀਂ ਜੇੜਾ ਨਹੀਂ ਸੇਕਿਆਂ
ਹੋ ਖੇਤ ਵਿੱਚ ਜਾ ਕੇ ਨੀ ਮੈਂ ਕੱਲਾ ਬੈਠਕੇ ਰੋਇਆ
ਜਦੋਂ ਭੈਣ ਦੇ ਵਿਆਹ ਲਈ 200 ਪੈਂਟ ਵੇਚਿਆ
ਤੈਨੂੰ ਦੱਸਾਂ ਮੈਂ ਕਰੇ ਨੀ ਕੀ ਕੀ ਚਲਾ ਗਿਆ
ਏਹਦਾ ਲੱਗਦਾ ਸੀ ਘਰੋਂ ਕੋਈ ਜਿੰਦ ਚਲਾ ਗਿਆ
ਹੋ ਜਿਵੇਂ ਜਿਵੇਂ ਗੱਬਰੂ ਤੇ ਮਾੜਾ ਟਾਈਮ ਆਇਆ
ਹਾਏ ਹਾਜ਼ਰੀ ਮੈਂ ਗੁਰੂ ਦੇ ਦੁਆਰੇ ਲੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ
ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ
ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਹੋ ਆਉਣ ਵਾਲੀ ਪੀੜ੍ਹੀ ਮੈਨੂੰ ਪਾਉਂਦੀ ਲਾਣਤਾ
ਨੀ ਤਾਂਹੀ ਸੋਚ ਲਿਆ ਕਿਹਨੂੰ ਰੌਂਦ ਗਾਈਡ ਕਰਨਾ
ਹੋ 31 December ਹਾਏ 2018
ਜਿਸ ਦਿਨ ਸੀ ਮੈਂ ਬਿੱਲੋ suicide ਕਰਨਾ
ਲੈਣੀ ਹੁੰਦੀ ਮਸ਼ੂਰੀ ਨੀ ਮੈਂ ਮਾੜੇ ਟਾਈਮ ਲੈਂਦਾ ਐ
ਏਸੇ ਕਰਕੇ ਗੀਤਾਂ ਚ ਕਦੇ ਥੋੜਾ ਨਹੀਂ ਪਾਇਆ
ਨੀ ਮੈਂ ਸੋਚਿਆ ਸੀ ਪਹਿਲਾਂ ਕੁਝ ਕਰਕੇ ਦਿਖਾਵਾਂ
ਇਸ ਕਰਕੇ ਮੈਂ media ਚ ਰੌਲਾ ਨਹੀਂ ਪਾਇਆ
ਜਾ ਕੇ ਸੋਹਣਾ ਸ਼ਬ ਮੱਥੇ ਬਡੇ ਟੈਕੇ ਸੱਚੀ ਆਪੀ ਬਾਬਾ ਵੇਦੀ ਨੂੰ ਕਿਨਾਰੇ ਲੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ
ਨੀ ਮੈਂ ਜਿਵੇਂ ਜਿਵੇਂ ਹੁੰਦਾ ਗਿਆ ਵੱਡਾ ਬੱਲੀਏ ਨੀ ਬਸ ਹੋਣਾ ਫਿਰ ਕੀ ਸੀ ਖਿਲਾਰੇ ਪੌਂਦਾ ਗਿਆ