ਹੋ ਕਦੇ ਤੈਨੂ ਆਖਦਾ ਗੁਲਾਬ red ਨੀ
ਕਦੇ ਆਖੇ ਮਖਨੀ ਮਲਾਈ ਦੇਖ ਲੈ
ਤੇ ਕਦੇ compare ਕਰੇ ਚੰਨ ਨਾਲ ਨੀ
ਕਦੇ ਆਖੇ ਦਿਲ ਦੀ ਦਵਾਈ ਦੇਖ ਲੈ
ਹੋ ਤੇਰੀ ਏਕ ਚਾਹਤ ਹੋ ਜਾਏ ਠੰਡ ਪੌਣ ਨੂ
ਧੁੱਪਾਂ ਵਿਚ ਸਾੜਦਾ ਏ ਚੱਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਤੇਰੀਆਂ ਸ਼ੋਕੀਨੀਆਂ ਨੂ ਪੁਰ ਦੇਣੇ ਮੈਂ
Reading ਟਪਾਤੀ ਲੱਖ ਨਵੀ ਕਾਰ ਦੀ
ਅੱਪੜਾ ਨੀ ਤੇਰੀ ਇਕ ਮਿਸ ਕਾਲ ਤੇ
ਤੂ ਵੀ ਆਵੇਂ ਹੱਸਦੀ ਫਲੈਸ਼ਾਂ ਮਾਰਦੀ
ਨੀ ਤੂ ਵੀ ਆਵੇਂ ਹੱਸਦੀ ਫਲੈਸ਼ਾਂ ਮਾਰਦੀ
ਬੁੱਲਾਂ ਜੋ ਪ੍ਰੇਜ਼ ਆਪੇ ਆਪ ਨਿਕਲੇ
ਨਾਲੇ ਸੁਣ’ਨਾ ਚੌਂਦੇ ਆ ਤੇਰੇ ਕੰਨ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਦੇਖ ਮੱਥੇ ਉੱਤੇ ਕਿਸੇ ਰਿੰਕਲ ਬਿਨਾ
ਮੁੰਡਾ ਤੇਰੇ ਨਖਰੇ ਦਾ ਭਾਰ ਚਲਦਾ ਏ
ਲਿਖਤੀ statement ਸਰੇਆਮ ਨੀ
ਕੀ ਤੇਰੇ ਨਾਲ ਪਾਰ ਦਾ ਪ੍ਯਾਰ ਚਲਦਾ ਏ
ਕੀ ਤੇਰੇ ਨਾਲ ਪਾਰ ਦਾ ਪ੍ਯਾਰ ਚਲਦਾ ਏ
ਤੇ ਜੱਟ ਦੀ statement ਔਂਦੀ ਏ ਜਦੋਂ
ਅਖਰਾਂ ਚ ਰਖਦੀ ਆ ਦੱਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਤੇਰੇ ਤੋਂ ਬਗੈਰ ਵੈਸੇ sure ਸੀ ਮੈਨੂ
ਕੇ ਜਚਨੀ ਨੀ ਕੋਯੀ ਅਰਜਨ ਜੱਟ ਨਾ
ਵਿੜਕਾਂ ਦਾ ਸ਼ੋਰ ਇਸੇ ਕੱਮ ਰਹਿਣ ਦੇ
ਦੇਖ ਬਿੱਲੋ ਸਾਡਾ ਕੰਮਕਾਰ ਪੱਟ ਨਾ
ਦੇਖ ਬਿੱਲੋ ਸਾਡਾ ਕੰਮਕਾਰ ਪੱਟ ਨਾ
ਨੀ ਦਿਲ ਚ ਸਟੋਰ ਹੋਈਆਂ ਖੂਬ ਸਿਫਤਾਂ
ਬਸ ਬਣੀ ਲੇ story ਲਮ-ਸਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ