Single / Track
Yo Yo Honey Singh, Balli Riar, You Ready?
ਦਸ ਮੈਨੂੰ ਖੁਲਕੇ ਤੂੰ ਹੋਇਆ ਕੀ ਸੀ ਬਾਕਾ
ਕਿਹੜੇ ਵਡੇ landlord ਦਾ ਸੀ ਓ ਕਾਕਾ
ਦਸ ਮੈਨੂੰ ਖੁਲਕੇ ਤੂੰ ਹੋਇਆ ਕੀ ਸੀ ਬਾਕਾ
ਕਿਹੜੇ ਵਡੇ landlord ਦਾ ਸੀ ਓ ਕਾਕਾ
ਬਸ ਇਕ ਵਾਰੀ ਕਿਹਦੇ, ਇਹਨੂੰ ਨਾਮ ਓਹਦਾ ਲਾ ਦੇ
ਬਸ ਇਕ ਵਾਰੀ ਕਿਹਦੇ, ਇਹਨੂੰ ਨਾਮ ਓਹਦਾ ਲਾ ਦੇ
ਸਿਰ ਕਰ ਦਾ ਗਾ ਮੋਢਿਆਂ ਤੋਂ ਵਖ ਨੀ
ਵੇਲਿਆਂ ਦੀ ਅੱਖ ਅੱਜ ਲਾਲ ਏ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ ਨੀ
ਮਿਤਰਾਂ ਦੀ ਅੱਖ ਅੱਜ ਲਾਲ ਏ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ ਨੀ
ਲੱਭ ਲੈਣਾ ਓਹਨੂੰ ਲਾਕੇ ਨਾਕਾ
ਮਾਰਿਆ ਸੀ ਜਿਨੇ ਪਿੱਠ ਪਿੱਛੇ ਡਾਕਾ
ਲੱਭ ਲੈਣਾ ਓਹਨੂ ਲਾਕੇ ਨਾਕਾ
ਮਾਰਿਆ ਸੀ ਜਿਨੇ ਪੀਠ ਪਿੱਛੇ ਡਾਕਾ
ਬੰਦ entry ਕਰਾਤੀ ਫੋਟੋ ਓਹਦੀ ਉੱਤੇ ਲਾਤੀ
ਬੰਦ entry ਕਰਾਤੀ ਫੋਟੋ ਓਹਦੀ ਉੱਤੇ ਲਾਤੀ
ਗੇੜੀ ਮਾਰਦੇ ਨੂੰ ਲੈਣਾ ਅੱਜ ਚਕ ਨੀ
ਵੇਲਿਆਂ ਦੀ ਅੱਖ ਅੱਜ ਲਾਲ ਏ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ ਨੀ
ਮਿਤਰਾਂ ਦੀ ਅੱਖ ਅੱਜ ਲਾਲ ਏ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਹੋ ਆਪਾ ਕੰਮਾਂ ਕਾਰਾ ਵਾਲੇ
ਮੁੰਡੇ ਸਾਨੂੰ ਨਾ ਤੂੰ ਛੇੜ
ਤੇਰੀ ਗਲ ਦਾ ਜਵਾਬ ਦੌ ਜੱਟ ਦੀ ਚਪੇੜ
ਪੈਣੀ ਆਂ ਕੰਨ ਤੇ ਫੇਰ ਵਜੁਗੀ ਸੀਟੀ
ਜਿਹਨੂੰ ਤੂੰ ਛੇੜਿਆ ਕਿਹ ਓਹਨੂੰ ਦੀਦੀ
ਘਟ ਨੇ ਜੇ ਬੰਦੇ ਮਿਲਾਲਾ ਇਕ ਫੋਨ
ਤੇਰੇ ਟੱਟੂ ਲਾਈ ਫਿਰਦੇ ਨੇ ਸਾਡੀ ringtone
ਮੁਢ਼ ਮੁਢ਼ ਸੋਚ ਮੈਨੂੰ ਆਈ ਜਾਂਦਾ ਹੱਸਾ
ਤੇਰੀ bodyguard'ਆ ਦੀ body ਨੂੰ
Guard ਕਰੂੰ ਕੌਣ
ਅਸਲੇ ਦੀ ਗਲ ਕਰਦੇ ਜਿਹੜੇ
ਪੜ੍ਹ ਲੈਣ headline ਓ ਸਵੇਰੇ
ਅਸਲੇ ਦੀ ਗਲ ਕਰਦੇ ਜਿਹੜੇ
ਪੜ੍ਹ ਲੈਣ headline ਓ ਸਵੇਰੇ
ਹੁਣ ਉਂਗਲਾਂ ਤੇ ਗਿਣ
ਤੇਰੇ ਮੂਕ ਗਏ ਨੇ ਦਿਨ
ਹੁਣ ਉਂਗਲਾਂ ਤੇ ਗਿਣ
ਤੇਰੇ ਮੂਕ ਗਏ ਨੇ ਦਿਨ
ਤੈਨੂੰ ਜਿਯੋਨ ਦਾ ਤਾਂ ਕਾਕਾ ਕੋਈ
ਹਕ ਨਈ
ਵੇਲਿਆਂ ਦੀ ਅੱਖ ਅੱਜ ਲਾਲ ਏ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ ਨੀ
ਮਿਤਰਾਂ ਦੀ ਅੱਖ ਅੱਜ ਲਾਲ ਏ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਸ਼ਹਿਰ ਵਿਚ ਅੱਜ ਹੁੰਦੀ ਚਰਚਾ
ਹੋਇਆ 302 ਦਾ ਪਰਚਾ
ਸ਼ਹਿਰ ਵਿਚ ਅੱਜ ਹੁੰਦੀ ਚਰਚਾ
ਹੋਇਆ 302 ਦਾ ਪਰਚਾ
ਕਿੱਥੇ ਰੱਬਾ ਨਾ ਭੁਲਾਇਆ
ਫੋਕਾ ਜ਼ੋਰ ਨਾ ਵਿਖਾਇਆ
ਕਿੱਥੇ ਰੱਬਾ ਨਾ ਭੁਲਾਇਆ
ਫੋਕਾ ਜ਼ੋਰ ਨਾ ਵਿਖਾਇਆ
ਗੇਮ ਸਾਰੀ ਤੇ ਸਿਕੰਜਾ ਲਿਆ ਕਸ ਨੀ
ਵੇਲਿਆਂ ਦੀ ਅੱਖ ਅੱਜ ਲਾਲ ਏ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ ਨੀ
ਮਿਤਰਾਂ ਦੀ ਅੱਖ ਅੱਜ ਲਾਲ ਏ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ
ਕੋਈ ਬੰਦਾ ਬੂੰਦਾ ਮਾਰਨਾ ਤਾਂ ਦਸ ਨੀ