Choose a track to play
Mix Mix MixSingh In The House!
ਓ ਸੇਬ ਕਹਿਮੀਰੀ ਜਿਹਾ ਤੇਰਾ ਰੰਗ ਨੀ
ਠਾ ਠਾ ਮਾਰਦਾ ਏ ਉੱਤੋ ਅੰਗ ਅੰਗ ਨੀ
ਹੋ ਛੱਡੇ ਛੱਡੇ ਮੈਨੂ ਹਥਿਆਰ ਮਿਠੀ ਏ ਨੀ
ਫਿਰ ਆਪਣੇ ਹੀ ਹਾਥੀ ਚਾਕਵਾਏਂਗੀ
ਓ ਕਾਲਾ ਸੂਟ ਪਾਕੇ ਨਾ ਮਿਲਣ ਆਯਾ ਕਰ
ਕੀਤੇ ਗਬਰੂ ਦੀ ਗੋਲੀ ਚਲਵਾਏਂਗੀ
ਓ ਕਾਲਾ ਸੂਟ ਪਾਕੇ ਨਾ ਮਿਲਣ ਆਯਾ ਕਰ
ਕੀਤੇ ਗਬਰੂ ਦੀ ਗੋਲੀ ਚਲਵਾਏਂਗੀ
ਓ ਏਕ ਅਧਾ ਕਤਲ ਕਰਾਏਂਗੀ
ਹੋ Mac ਬਰਗੰਡੀ ਲਾਕੇ ਰਹਵੇ ਟਿਚ ਨੀ
2 ਟਿਮ Gym ਜਾਂਦੀ ਪੂਰੀ ਫਿਟ ਨੀ
ਅੱਖਾਂ ਨਾਲ ਕੀਲਿਆ ਮਜਾਇਲ ਜੱਟੀਏ
ਦਿਲ ਤੇਰੇ ਅੱਗੇ ਆਲੇ ਦਿੱਤਾ ਸੇਟ ਨੀ
ਓ ਗਬਰੂ ਮਰੀਜ਼ ਤੇਰਾ ਹੋਇਆ ਫਿਰਦਾ ਨੀ
ਪੈਰ ਇਸ਼ਕ਼ੇ ਚ ਵੇਲੀ ਦਾ ਪਵਾਏਂਗੀ
ਓ ਕਾਲਾ ਸੂਟ ਪਾਕੇ ਪਾਕੇ ਪਾ ਪਾਕੇ
ਓ ਕਾਲਾ ਸੂਟ ਪਾਕੇ ਨਾ ਮਿਲਣ ਆਯਾ ਕਰ
ਕੀਤੇ ਗਬਰੂ ਦੀ ਗੋਲੀ ਚਲਵਾਏਂਗੀ
ਓ ਕਾਲਾ ਸੂਟ ਪਾਕੇ ਨਾ ਮਿਲਣ ਆਯਾ ਕਰ
ਕੀਤੇ ਗਬਰੂ ਦੀ ਗੋਲੀ ਚਲਵਾਏਂਗੀ
ਓ ਏਕ ਅਧਾ ਕਤਲ ਕਰਾਏਂਗੀ
ਓ ਸ਼ਰੇਆਮ ਦਿਲਾਂ ਦੇ ਡਕੈਤ ਰਖੇ ਨੇ
ਰੇਬੋਨਾ ਦੇ ਥੱਲੇ ਅਲਕੈਦ ਰਖੇ ਨੇ
ਓ ਸਾਡੇ ਵਾਰੇ ਕਿ ਏ ਜਜ਼ਬਾਤ ਦੱਸ ਦੇ
ਕਾਹਤੋ ਦਿਲ ਦਿਆ ਜੈਲ ਆਂ ਵਿਚ ਕੈਦ ਰਖੇ ਨੇ
ਓ ਸਾਥ ਨੀ ਕਮਾਇਆ ਚ ਗਵਾਇਆ ਬਾਕੀ ਨੇ
ਮੁਡ ਨਵਿਆ ਖਾਤਾ ਖੁਲਵਾਏਂਗੀ
ਓ ਕਾਲਾ ਸੂਟ ਪਾਕੇ ਨਾ ਮਿਲਣ ਆਯਾ ਕਰ
ਕੀਤੇ ਗਬਰੂ ਦੀ ਗੋਲੀ ਚਲਵਾਏਂਗੀ
ਓ ਕਾਲਾ ਸੂਟ ਪਾਕੇ ਨਾ ਮਿਲਣ ਆਯਾ ਕਰ
ਕੀਤੇ ਗਬਰੂ ਦੀ ਗੋਲੀ ਚਲਵਾਏਂਗੀ
ਓ ਏਕ ਅਧਾ ਕਤਲ ਕਰਾਏਂਗੀ
ਹੋ ਪੈਰ ਤੇਰੇ ਪੈਨੇ ਵੇਖੀ ਮੁੜ ਪਿੰਡ ਨੀ
ਲੇ ਜੂਗਾ ਵਿਆਹ ਕੇ ਜੱਟ ਦੀ ਆ ਹਿੰਦ ਨੀ
ਬਣ ਪਰਛਾਵਾਂ ਤੇਰਾ ਰਹੁ ਮਿਠੀ ਏ
ਦੂਰ ਨਾ ਮੈਂ ਕਰੁਣ ਤੈਨੂ ਏਕ ਬਿੰਦ ਨੀ
ਓ ਵੈਲਪੁਨੇ ਛੱਡ ਦੇ ਤੂ ਰੂਪ ਮੇਰੇਆ
ਨੀ ਮੈਨੂ ਕਦੋਂ ਪ੍ਯਾਰ ਨਾਲ ਸਮਝਾਏਂਗੀ
ਓ ਕਾਲਾ ਸੂਟ ਪਾਕੇ ਨਾ ਮਿਲਣ ਆਯਾ ਕਰ
ਕੀਤੇ ਗਬਰੂ ਦੀ ਗੋਲੀ ਚਲਵਾਏਂਗੀ
ਓ ਕਾਲਾ ਸੂਟ ਪਾਕੇ ਨਾ ਮਿਲਣ ਆਯਾ ਕਰ
ਕੀਤੇ ਗਬਰੂ ਦੀ ਗੋਲੀ ਚਲਵਾਏਂਗੀ
Yeah Mix Singh In the house!