ਸ਼ੀਸ਼ੇ ਕੋਲੋ ਕਿਹੜੇ ਤੂੰ ਸਵਾਲ ਪੁੱਛਦੀ
ਨਖਰੇ ਬਣਾ ਕੇ ਤੱਕੇ ਵਾਰ ਵਾਰ ਮੂੰਹ
ਸ਼ੀਸ਼ੇ ਕੋਲੋ ਕਿਹੜੇ ਤੂੰ ਸਵਾਲ ਪੁੱਛਦੀ
ਨਖਰੇ ਬਣਾ ਕੇ ਤੱਕੇ ਵਾਰ ਵਾਰ ਮੂੰਹ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਹੁਣੇ ਪਤਾ ਲੱਗ ਜਾਉ ਕਿੱਨੀਂ ਕ ਸੋਹਣੀ ਤੂੰ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਹੋ
ਆ ਹਾਂ ਆ ਹਾਂ ਆ ਹਾਂ, ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ ਹਾਂ ਹਾਂ
ਕਿੰਨੀਆਂ ਅਦਾਵਾਂ ਕਿੰਨੇ ਤੇਰੇ ਵਿਚ ਨਖਰੇ
ਬਾਕੀ ਕੁੜੀਆਂ ਦੇ ਨਾਲੋ ਕਿੰਨੇ ਕ ਨੇ ਵੱਖਰੇ
ਕਿੰਨੀਆਂ ਅਦਾਵਾਂ ਕਿੰਨੇ ਤੇਰੇ ਵਿਚ ਨਖਰੇ
ਬਾਕੀ ਕੁੜੀਆਂ ਦੇ ਨਾਲੋ ਕਿੰਨੇ ਕ ਨੇ ਵੱਖਰੇ
ਕੱਲੀ ਕੱਲੀ ਗੱਲ ਤੈਨੂੰ ਖੋਲ ਦੱਸਾਂਗੇ
ਕੱਲੀ ਕੱਲੀ ਗੱਲ ਤੈਨੂੰ ਖੋਲ ਦੱਸਾਂਗੇ
ਤੂੰ ਚਿੱਟੀ ਐ ਜਾਂ ਤੇਰੇ ਨਾਲੋ ਚਿੱਟੀ ਰੂ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਹੁਣੇ ਪਤਾ ਲੱਗ ਜਾਉ ਕਿੱਨੀਂ ਕ ਸੋਹਣੀ ਤੂੰ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਹੋ
ਆ ਹਾਂ ਆ ਹਾਂ ਆ ਹਾਂ
ਮਸਤ ਜਵਾਨੀ ਅਤੇ ਸ਼ਰਬਤੀ ਅੱਖੀਆਂ
ਦੱਸ ਜਾ ਨੀ ਕਿਹਦੇ ਲਈ ਤੂੰ ਸਾਂਭ ਸਾਂਭ ਰੱਖੀਆਂ
ਮਸਤ ਜਵਾਨੀ ਅਤੇ ਸ਼ਰਬਤੀ ਅੱਖੀਆਂ
ਦੱਸ ਜਾ ਨੀ ਕਿਹਦੇ ਲਈ ਤੂੰ ਸਾਂਭ ਸਾਂਭ ਰੱਖੀਆਂ
ਉਂਗਲਾ ਤੇ ਕਿੰਨੇ ਤੂੰ ਨਚਾਏ ਗੱਭਰੂ
ਉਂਗਲਾ ਤੇ ਕਿੰਨੇ ਤੂੰ ਨਚਾਏ ਗੱਭਰੂ
ਸੁਪਨੇ 'ਚ ਤੰਗ ਕਰੇ ਕਿਹੜੇ ਕਿਹੜੇ ਨੂੰ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਹੁਣੇ ਪਤਾ ਲੱਗ ਜਾਉ ਕਿੱਨੀਂ ਕ ਸੋਹਣੀ ਤੂੰ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਹੋ
ਆ ਹਾਂ ਆ ਹਾਂ ਆ ਹਾਂ, ਹਾਂ ਹਾਂ ਹਾਂ
ਹਾਂ ਹਾਂ ਹਾਂ ਹਾਂ ਹਾਂ ਹਾਂ
ਬੁੱਲੀਆਂ ਗੁਲਾਬੀਆਂ ਚੋ ਨਿੱਮਾ ਜਿਹਾ ਹੱਸ ਕੇ
ਅੱਖਾ ਰਾਹੀਂ ਬਹਿ ਗਈ ਦਿਲ ਬੱਬੂ ਦੇ ਤੂੰ ਵੱਸ ਕੇ
ਬੁੱਲੀਆਂ ਗੁਲਾਬੀਆਂ ਚੋ ਨਿੱਮਾ ਜਿਹਾ ਹੱਸ ਕੇ
ਅੱਖਾ ਰਾਹੀਂ ਬਹਿ ਗਈ ਦਿਲ ਬੱਬੂ ਦੇ ਤੂੰ ਵੱਸ ਕੇ
ਜ਼ਿੰਦਗੀ ਜੀਊਣ ਦੇ ਨਜ਼ਾਰੇ ਆਉਣਗੇ
ਜ਼ਿੰਦਗੀ ਜੀਊਣ ਦੇ ਨਜ਼ਾਰੇ ਆਉਣਗੇ
ਧੜੇ ਆਣੇ ਬਣਿਆ ਬਰਾੜਾਂ ਦੀ ਤੂੰ ਨੂਹ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਹੁਣੇ ਪਤਾ ਲੱਗ ਜਾਉ ਕਿੱਨੀਂ ਕ ਸੋਹਣੀ ਤੂੰ
ਮਿੱਤਰਾ ਦੀ ਅੱਖ ਕੋਲੋ ਪੁੱਛ ਗੋਰੀਏ
ਓ ਓ ਹੋ