Choose a track to play
ਚਾਰ ਲੋਕ
ਤੇ ਚਾਲੀ ਗੱਲਾਂ
ਚਾਰ ਸੂ ਅਫਵਾਹਵਾ
ਕਹਿਤੋ ਗੌਰ ਫਰਮਾਵਾਵਾਂ
ਏਵੇਂ time ਮੈਂ ਗਵਾਵਾਂ
ਸਾਲੇ ਮਚ ਗਏ ਸ਼ਰੀਕ
ਜਦੋਂ ਦੇ ਕਮਾਉਣ ਤੇ ਉੱਡੌਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ
ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ
ਕੋਠੀ ਅੱਖਾਂ ਵਿੱਚ ਵਜੇ
ਜਿਹੜੀ ਮਿੱਤਰਾਂ ਨੇ ਪਾਈ time ਚੰਗਾ ਹੀ ਦਿਖਾਵੇ
ਜਿਹੜੀ ਗੁੱਟ ਉੱਤੇ ਲਾਈ
ਕੋਠੀ ਅੱਖਾਂ ਵਿੱਚ ਵਜੇ
ਜਿਹੜੀ ਮਿੱਤਰਾਂ ਨੇ ਪਾਈ time ਚੰਗਾ ਹੀ ਦਿਖਾਵੇ
ਜਿਹੜੀ ਗੁੱਟ ਉੱਤੇ ਲਾਈ
ਸਾਰੀਆਂ ਚੀਜਾਂ ਦੇ ਅਸੀਂ ਵੱਟ ਕੱਢੇ ਹੋਏ ਨੇ
ਜ਼ਿੰਦਗੀ ਦੇ ਮਿੱਤਰਾਂ ਨੇ ਤੱਟ ਕੱਢੇ ਹੋਏ ਨੇ
ਸਾਡੀ ਇਕ call ਉੱਤੇ ਅੱਧੇ ਤੱਧੇ ਕੰਮ ਸਾਰੇ ਹੋਣ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ
ਅਸੀਂ ਜਦੋਂ time ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ
ਜਿਹੜੇ set ਕੀਤੇ ਸਾਰੇ ਅਸੀਂ ਤੋੜੇ target ਨਹੀਂ
ਸਾਡੀ ਸੋਭਾ ਗੌਂਦੀ fire ਸਾਰੀ market ਨਹੀਂ
ਲੈਣ ਦਿੰਦਾ ਨਹੀਂ ਕੋਈ ਲੋੜ
ਨਾ ਹੀ tension ਕੋਈ ਪਾਲੀ
ਵੱਡਾ ਵੀਰਾ ਥਾਣੇਦਾਰ ਲੱਗਾ ਆ mohali
ਬਸ hard work ਕਰਾਵਾਂ ਕਿਸੇ ਨੂੰ ਨਾ tip
ਮੁੰਡਾ youtube add ਵਾਂਗੂ
ਹੋਣਾ ਨਹੀਂ skip
ਕੀਤਾ ਹੱਸਣਾ ਕੀ ਸ਼ੁਰੂ
ਸਾਲੇ ਮੇਰੇ ਉੱਚੀ ਉੱਚੀ ਰੋਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ
ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ ਨੀੰਦ ਉੱਡ ਗਈ ਕਈਆਂ ਦੀ
ਲੋਡ਼ ਲੈ ਕੇ ਕਲਾਕਾਰ ਮਿਸਾਲ ਹੋਣੀ ਜਦਂ ਦੇ ਗੋਂ ਲੱਗ ਪਏ
ਨੀੰਦ ਉੱਡ ਗਈ ਕਈਆਂ ਦੀ ਅਸੀਂ ਜਦੋਂ ਚੈਨ ਨਾਲ ਸੌਣ ਲੱਗ ਪਏ