Choose a track to play
ਤੇਰਾ ਮੇਰਾ ਅਫਸਾਨਾ
ਪੂਰਾ ਹੋਇਆ ਨਾ ਜਾਣਾ
ਹੋਵਾਂ ਬੰਦ ਕਮਰੇ ਵਿੱਚ ਕੱਲਾ
ਫਿਰ ਵੀ ਦਿਸਦਾ ਏ ਪਰਛਾਵਾਂ
ਸਾਰੇ ਪੁੱਛਦੇ ਨੇ ਮੈਨੂੰ
ਕਿਉਂ ਮੈਂ ਗੱਲਾਂ ਨਹੀਂ ਕਰਦਾ
ਕਿੰਨੇ ਸੋਹਣੇ ਨੇ ਚਿਹਰੇ
ਤੇ ਦਿਲ ਕਿਉਂ ਨਹੀਂ ਐ ਭਰਦਾ
ਜੇ ਨਾ ਦੀਦਾਰ ਹੋਇਆ
ਉਹਨਾਂ ਚਿਰ ਦਿਨ ਨਹੀਂਓ ਚੜ੍ਹਦਾ
ਦਿਲ ਕਰੇ ਦਿਲਦਾਰੀਆਂ
ਬਿਨਾਂ ਗੱਲਾਂ ਸਾਰਿਆਂ ਨਾ ਲੜ੍ਹਦਾ
ਜਿੱਦਾਂ ਰੰਗ ਮਿਲਦੇ ਨੇ
ਉਦਾਂ ਹੀ ਆਪਾਂ ਮਿਲ ਜਾਣਾ
ਜਿੱਦਾਂ ਫੁੱਲ ਖਿਲਦੇ ਨੇ
ਉਦਾਂ ਹੀ ਦੋਨਾਂ ਖਿਲ ਜਾਣਾ
ਜਿੱਦਾਂ ਰੰਗ ਮਿਲਦੇ ਨੇ
ਉਦਾਂ ਹੀ ਆਪਾਂ ਮਿਲ ਜਾਣਾ
ਜਿੱਦਾਂ ਫੁੱਲ ਖਿਲਦੇ ਨੇ
ਉਦਾਂ ਹੀ ਦੋਨਾਂ ਖਿਲ ਜਾਣਾ