Choose a track to play
ਕਿਉਂ ਸੋਚਣ ਦੇ ਵਿੱਚ ਪਈ ਗਈ ਨੀ
ਜਿੰਦ ਸੱਜਣਾ ਜੋਗੀ ਰਹ ਗਈ ਨੀ
ਕਿਉਂ ਸੋਚਣ ਦੇ ਵਿੱਚ - ਪਈ ਗਈ ਨੀ
ਜਿੰਦ ਸੱਜਣਾ ਜੋਗੀ - ਰਹ ਗਈ ਨੀ
ਤੇਰੇ ਤੇ ਆ ਗਿਆ ਦਿਲ ਸਾਡਾ
ਤੇਰੇ ਤੇ ਆ ਗਿਆ ਦਿਲ ਸਾਡਾ
ਨੀ ਜਿੰਦ ਨਾ ਕਰਵਾਉਣੀ ਚਾਹੁੰਦੇ ਆ
ਚਾਹੁੰਦੇ ਆ
ਤੇਰੇ ਸੁਰਖ ਬੁੱਲਣ ਚੋਂ ਹਾਂ ਦਿਏ ਨੀ ਅਸੀ ਹਾਂ ਕਰਵਾਉਣੀ ਚਾਹੁੰਦੇ ਆ
ਸੁਰਖ ਬੁੱਲਣ ਚੋਂ ਹਾਂ ਦਿਏ ਨੀ ਅਸੀ ਹਾਂ ਕਰਵਾਉਣੀ ਚਾਹੁੰਦੇ ਆ
ਮੰਨਿਆ ਤੂੰ ਹੁਸਨ ਦੀ ਮਲਕਾ ਏ
ਏਹਦੇ ਵਿੱਚ ਕੋਈ ਸ਼ੱਕ ਨਹੀਂ
ਦਿਲ ਲੈ ਕੇ ਪਿੱਛੋਂ ਛਲ ਕਰਨਾ
ਏਹ ਵੀ ਤਾਂ ਤੇਰਾ ਹੱਕ ਨਹੀਂ
ਦਿਲ ਲੈ ਕੇ ਪਿੱਛੋਂ ਛਲ ਕਰਨਾ
ਏਹ ਵੀ ਤਾਂ ਤੇਰਾ ਹੱਕ ਨਹੀਂ
ਅੱਗ ਵਾਂਗ ਭਖਦੇ ਜੌਬਾਨ ਤੇ
ਤੇਰੇ ਭਖਦੇ ਜੌਬਾਨ ਤੇ ਨੀ ਅਸੀ ਸ਼ਾ ਕਰਵਾਉਣੀ ਚਾਹੁੰਦੇ ਆ
ਚਾਹੁੰਦੇ ਆ
ਤੇਰੇ ਸੁਰਖ ਬੁੱਲਣ ਚੋਂ ਹਾਂ ਦਿਏ ਨੀ ਅਸੀ ਹਾਂ ਕਰਵਾਉਣੀ ਚਾਹੁੰਦੇ ਆ
ਸੁਰਖ ਬੁੱਲਣ ਚੋਂ ਹਾਂ ਦਿਏ ਨੀ ਅਸੀ ਹਾਂ ਕਰਵਾਉਣੀ ਚਾਹੁੰਦੇ ਆ
ਲੁੱਟ ਬੇਹ ਗੀ ਮੁੱਖੜਾ ਸੰਗ ਤੇਰਾ
ਪਰ ਨੈਣ ਤਾ ਹਾਮੀ ਭਰਦੇ ਨੇ
ਤੇਰੇ ਹੋਠ ਸ਼ਰਬਤੀ ਨੀ ਨਖ਼ਰੋ ਨੀ ਕੁਝ ਕਹਿਣ ਲੀ ਫਰ ਫਰ ਕਰਦੇ ਨੇ
ਹੋਠ ਸ਼ਰਬਤੀ ਨੀ ਨਖ਼ਰੋ ਨੀ ਕੁਝ ਕਹਿਣ ਲੀ ਫਰ ਫਰ ਕਰਦੇ ਨੇ
ਤੇਰੇ ਲਈ ਦਿਲ ਵਿੱਚ ਖਾਲੀ ਜੋ
ਤੇਰੇ ਲਈ ਦਿਲ ਵਿੱਚ ਖਾਲੀ ਜੋ ਨੀ ਓਹ ਥਾਂ ਪੂਰੀਆਂ
ਚਾਹੁੰਦੇ ਆ
ਤੇਰੇ ਸੁਰਖ ਬੁੱਲਣ ਚੋਂ ਹਾਂ ਦਿਏ ਨੀ ਅਸੀ ਹਾਂ ਕਰਵਾਉਣੀ ਚਾਹੁੰਦੇ ਆ
ਸੁਰਖ ਬੁੱਲਣ ਚੋਂ ਹਾਂ ਦਿਏ ਨੀ ਅਸੀ ਹਾਂ ਕਰਵਾਉਣੀ ਚਾਹੁੰਦੇ ਆ
ਭਿੰਦੇ ਸ਼ਾਹ ਤੈਨੂੰ ਪਾਉਣ ਲਈ
ਸੱਬ ਦਾ ਤੇ ਲਾਇਆ ਬੈਠਾ ਨੀ
ਅਸੀ ਤੇਰੇ ਤੇ ਤੂੰ ਸਾਡੀ ਏ
ਭਰਮ ਬਣਾਈ ਬੈਠਾ ਨੀ
ਤੇਰੇ ਤੇ ਤੂੰ ਸਾਡੀ ਏ
ਭਰਮ ਬਣਾਈ ਬੈਠਾ ਨੀ
ਅਸੀ ਚਰਚਾ ਤੇਰੇ ਨਾਂ ਉੱਤੇ
ਚਰਚਾ ਤੇਰੇ ਨਾਂ ਉੱਤੇ ਨੀ ਹਰ ਥਾਂ ਕਰਵਾਉਣੀ ਚਾਹੁੰਦੇ ਆ
ਚਾਹੁੰਦੇ ਆ
ਤੇਰੇ ਸੁਰਖ ਬੁੱਲਣ ਚੋਂ ਹਾਂ ਦਿਏ ਨੀ ਅਸੀ ਹਾਂ ਕਰਵਾਉਣੀ ਚਾਹੁੰਦੇ ਆ
ਸੁਰਖ ਬੁੱਲਣ ਚੋਂ ਹਾਂ ਦਿਏ ਨੀ ਅਸੀ ਹਾਂ ਕਰਵਾਉਣੀ ਚਾਹੁੰਦੇ ਆ
ਨੀ ਹਾਂ ਕਰਵਾਉਣੀ ਚਾਹੁੰਦੇ ਆ
ਨੀ ਹਾਂ ਕਰਵਾਉਣੀ ਚਾਹੁੰਦੇ ਆ
ਹਾਂ ਕਰਵਾਉਣੀ ਚਾਹੁੰਦੇ ਆ