
ਆ ਜਾ
ਹਮੱਮ, ਰਾਹਾਂ ਲੰਘ ਗਈਆਂ ਸਾਰੀ
ਦੀਦ ਤੇਰੀ ਕਰਦੇ ਵੇ
ਓ ਜਗਾਹ ਦਿਲ ਦੇ ਵਿੱਚ ਖਾਲੀ
ਆ ਕੇ ਅੱਜ ਭਰਦੇ ਵੇ
ਆ ਕੇ ਅੱਜ ਭਰਦੇ ਵੇ
ਹਮੱਮ, ਰਾਹਾਂ ਲੰਘ ਗਈਆਂ ਸਾਰੀ
ਦੀਦ ਤੇਰੀ ਕਰਦੇ ਵੇ
ਜਗਾਹ ਦਿਲ ਦੇ ਵਿੱਚ ਖਾਲੀ
ਆ ਕੇ ਅੱਜ ਭਰਦੇ ਵੇ
ਹਾਏ ਵੇ ਮੈਂ ਕੱਲੀ ਹੋਈ (ਹੋਈ)
ਤੇਰੇ ਪਿੱਛੇ ਝੱਲੀ ਹੋਈ (ਹੋਈ)
ਰਾਤੀ ਚੰਨ ਥੱਲੇ ਬਹਿ ਕੇ (ਬਹਿ ਕੇ)
ਯਾਦ ਤੈਨੂੰ ਕਰਕੇ ਰੋਈ (ਰੋਈ)
ਸਰਨਾ ਨਹੀਂ ਤੇਰੇ ਬਿਨਾ ਮੇਰਾ
ਲੈ ਜਾ ਮੈਨੂੰ ਨਾਲ ਲੈ ਜਾ
ਦੁਨੀਆ ਤੋਂ ਦੂਰ ਲੈ ਜਾ
ਕਰ ਲੈ ਕਬੂਲ ਵੇ
ਹੱਥ ਫੜ ਲੈ ਮੇਰਾ
ਹਮੱਮ ਹਮੱਮ ਹਮੱਮ
ਮਾਹੀਆ, ਆ ਆ ਆ ਆ
ਸਰਨਾ ਨੀ ਤੇਰੇ ਬਿਨ ਮੇਰਾ
ਲੈ ਜਾ ਮੈਨੂੰ ਨਾਲ ਲੈ ਜਾ
ਦੁਨੀਆ ਤੋਂ ਦੂਰ ਲੈ ਜਾ
ਕਰ ਲੈ ਕਬੂਲ ਵੇ
ਹੱਥ ਫੜ ਲੈ ਮੇਰਾ
ਪਤਾ ਮੈਨੂੰ ਤੂੰ ਨਹੀਂ ਆਉਣਾ
ਬੱਸ ਕਰ ਹੁਣ ਤੜਪਾਉਣਾ
ਪਤਾ ਮੈਨੂੰ ਤੂੰ ਨਹੀਂ ਆਉਣਾ
ਬੱਸ ਕਰ ਹੁਣ ਤੜਪਾਉਣਾ
ਆ ਕੇ ਮੈਨੂੰ ਦੱਸ ਜਾ
ਕੀ ਕਸੂਰ ਏ ਮੇਰਾ