Single / Track
ਕੁੜੀਏ
ਓ ਚਾਰ ਦਿਨ ਕਿ ਜਵਾਨੀ ਆ ਆ
ਓ ਬੀਤੇ ਤਨਹਾ ਨਾ ਰਾਣੀ ਆ ਆ
ਵੋ ਪ੍ਯਾਰ ਤੇਰਾ ਮੈਂ ਰਾਖਵਾਂਗਾ ਆ ਆ
ਹੋ ਸਰ ਆਂਖੋਂ ਪੇ ਦੀਵਾਨੀ ਆ ਆ
ਸ਼ਮਝ ਨਾ ਪਾਈ ਕਿਊ ਤੂ ਮੇਰੇ ਪਿਆਰ ਪਰੈ ਜਸਬੰਤਾ ਨੁ
ਓ ਕਿਹੰਦੀ Pump Up The Jame ਓ ਜਾਂਨਾ ਜਾਂਨਾ ਕਿਹੰਦੀ
ਰੌਕ ਨਾ ਪਾਵਾਂ ਅੱਖੀਯਾਂ ਵਿਚੋਂ ਗ਼ਮ ਦਿਯਾ ਬਰਸਤਾਂ ਨੂ
Pump Up The Jame ਕਿਹੰਦੀ ਓ ਓ ਓ ਓ
ਓ ਹੋ ਹੋ ਹੋ
ਓ ਹੋ ਹੋ ਹੋ
ਓ ਹੋ ਹੋ ਹੋ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਕੁੜੀਏ ਕੁੜੀਏ
ਕਲੇ ਮੈਨੂ ਤੇਰੇ ਬਿਨ ਤਾਂ ਹਰ ਪਲ ਇਹ ਤਨਹਾਈ ਦਾ
ਦਸੇ ਮੈਨੂ ਨਾਗ ਵੰਗੂ ਮੌਸਮ ਤੇਰੀ ਜੁਦਾਈ ਦਾ
ਕਲੇ ਮੈਨੂ ਤੇਰੇ ਬਿਨ ਤਾਂ ਹਰ ਪਲ ਇਹ ਤਨਹਾਈ ਦਾ
ਦਸੇ ਮੈਨੂ ਨਾਗ ਵੰਗੂ ਮੌਸਮ ਤੇਰੀ ਜੁਦਾਈ ਦਾ
ਓਏ ਕੂਡੀ ਨਾਲ ਮੇਰੇ ਨਚਲੇ ਆ ਆ
ਹੋ ਮੈਨੂ ਬਾਹਾ ਵਿਚ ਕਸ ਲੇ ਆ ਆ
ਆਆਜਾ ਇਸ਼੍ਕ਼ ਦੀ ਕਦੀ ਵਿਚ ਆ ਆ
ਹੋ ਥੋਡਾ ਜਿਲੇ ਥੋਡਾ ਮਰਲੇ ਆ ਆ
ਓ ਹੋ ਹੋ ਹੋ
ਓ ਹੋ ਹੋ ਹੋ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਹੋ ਹੋ-ਓ ਹੋ ਹੋ ਇਸ਼ਕ ਤੇਰਾ ਤੜਪਾਵੈ
ਕੁੜੀਏ ਕੁੜੀਏ
ਸੋਨੀ ਦੇ ਨਖਰੇ ਸੋਨੇ ਲਗਦੇ ਮੈਨੂ, ਸੋਨੀ ਦੇ ਨਖਰੇ ਸੋਨੇ ਲਗਦੇ
ਸੋਨੀ ਦੇ ਨਖਰੇ ਸੋਨੇ ਲਗਦੇ ਤੈਨੂ ਸੋਨੀ ਦੇ ਨਖਰੇ ਸੋਨੇ ਲਗਦੇ
ਓ ਚਾਰ ਦਿਨ ਕਿ ਜਵਾਨੀ ਆ ਆ
ਓ ਬੀਤੇ ਤਨਹਾ ਨਾ ਰਾਣੀ ਆ ਆ
ਓਏ ਕੂਡੀ ਨਾਲ ਮੇਰੇ ਨਚਲੇ ਆ ਆ
ਹੋ ਮੈਨੂ ਬਾਹਾ ਵਿਚ ਕਸ ਲੇ ਆ ਆ
ਓ ਕਿਹੰਦੀ Pump Up The Jame ਓ ਜਾਂਨਾ ਜਾਂਨਾ ਕਿਹੰਦੀ
ਓ ਕਿਹੰਦੀ Pump Up The Jame ਓ ਕਿਹੰਦੀ
ਓ ਕਿਹੰਦੀ Pump Up The Jame ਓ ਜਾਂਨਾ ਜਾਂਨਾ ਕਿਹੰਦੀ
ਓ ਕਿਹੰਦੀ Pump Up The Jame ਓ ਕਿਹੰਦੀ
ਓ ਕਿਹੰਦੀ Pump Up The Jame ਓ ਜਾਂਨਾ ਜਾਂਨਾ ਕਿਹੰਦੀ
ਓ ਕਿਹੰਦੀ Pump Up The Jame ਓ ਜਾਂਨਾ ਜਾਂਨਾ ਕਿਹੰਦੀ
ਓ ਕਿਹੰਦੀ Pump Pump Pump Up
ਓ ਕਿਹੰਦੀ Pump Pump Pump Up
ਓ ਕਿਹੰਦੀ Pump Pump Pump Up
ਓ ਕਿਹੰਦੀ Pump Pump Pump Up
ਓ ਕਿਹੰਦੀ Pump Pump Pump Up