Choose a track to play
ਬੱਗਾ ਬੱਗਾ ਓ ਬੱਗਾ ਬੱਗਾ
ਬੱਗਾ ਬੱਗਾ ਓ ਬੱਗਾ ਬੱਗਾ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਪਾਰੇ ਵਾਂਗੂਂ ਸੋਹਣਿਆ ਵੇ ਜਿੰਦ ਡੋਲ ਦੀ
ਪਾਰੇ ਵਾਂਗੂਂ ਸੋਹਣਿਆ ਵੇ ਜਿੰਦ ਡੋਲ ਦੀ
ਵੇ ਬੜੀ ਤੇਜ਼ੀ ਨਾ ਤੜਕਦਾ ਜੀ ਵੇ, ਜੀ ਵੇ, ਜੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਓ ਠੰਡੀ ਠੰਡੀ ਹਵਾ ਆ ਕੇ ਕਲੇਜੇ ਨੂੰ ਪਚਾਲਕੇ
ਬਿਜਲੀ ਦੇ ਵਾਂਗਰਾਂ ਤੜੌਰਦ ਦੀ
ਓ ਦਿਲ ਮੇਰਾ ਪਿਆਰ ਮੰਗੇ ਤੇਰਾ ਹੀ ਦੀਦਾਰ ਮੰਗੇ
ਛੱਡ ਕੇ ਨਾ ਜਾਵੀ ਹੱਥ ਜੋੜ ਦੀ
ਦਿਲ ਮੇਰਾ ਪਿਆਰ ਮੰਗੇ ਤੇਰਾ ਹੀ ਦੀਦਾਰ ਮੰਗੇ
ਛੱਡ ਕੇ ਨਾ ਜਾਵੀ ਹੱਥ ਜੋੜ ਦੀ
ਜੋਗਨ ਤੂੰ ਰੱਖਦੀ ਬਣਾ ਕੇ ਹਾਨੀਆਂ
ਜੋਗਨ ਤੂੰ ਰੱਖਦੀ ਬਣਾ ਕੇ ਹਾਨੀਆਂ
ਵੇ ਸੀ ਮੈਂ ਕੱਲੀ ਕੱਲੀ ਮਾਪਿਆਂ ਦੀ ਧੀ ਵੇ, ਧੀ ਵੇ, ਧੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਓ ਅੱਖ ਮਸਤਾਨੀ ਸੀ ਵੇ ਚੱਲ ਚ ਰਵਾਨੀ ਸੀ
ਹਾ ਲਾਲ ਸੁਹਾ ਮੁਖੜੇ ਦਾ ਰੰਗ ਸੀ
ਓ ਸਖੀਆਂ ਸਹੇਲੀਆਂ ਨੂੰ ਕੁਚੀਆਂ ਪਹੇਲੀਆਂ ਨੂੰ
ਪਲਾ ਵਿਚ ਬੁੱਜ੍ਹਣੇ ਦਾ ਧੰਗ ਸੀ
ਓ ਸਖੀਆਂ ਸਹੇਲੀਆਂ ਨੂੰ ਕੁਚੀਆਂ ਪਹੇਲੀਆਂ ਨੂੰ
ਪਲਾ ਵਿਚ ਬੁੱਜ੍ਹਣੇ ਦਾ ਧੰਗ ਸੀ
ਪਿਆਰ ਦਿਆਂ ਡੰਡਾ ਵਿਚ ਉਲਝ ਗਈ
ਪਿਆਰ ਦਿਆਂ ਡੰਡਾ ਵਿਚ ਉਲਝ ਗਈ
ਵੇ ਹੁਣ ਰਹਿਣਾ ਜੋ ਪਹਿਲਾਂ ਹੁੰਦੀ ਸੀ ਵੇ, ਸੀ ਵੇ, ਸੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਓ ਲਾਲ ਰੰਗ ਦਾ ਚੂੜਾ ਪੱਕੇ, ਸ਼ਗਾਨਾ ਦੀ ਮੇਹੰਦੀ ਲਾਕੇ
ਉਮਰਾਂ ਲੈ ਹੋ ਜਾ ਤੇਰੀ ਚਾਨ ਵੇ
ਓ ਬਣ ਤੇਰੀ ਹੂਰ ਚਲਾ ਪਿੰਡ ਮੈਂ ਹਦੂਰ ਚਲਾ
ਮੰਗਲਾ ਤੂੰ ਆਪਣੀ ਲੈ ਮਨ ਵੇ
ਓ ਬਣ ਤੇਰੀ ਹੂਰ ਚਲਾ ਪਿੰਡ ਮੈਂ ਹਦੂਰ ਚਲਾ
ਮੰਗਲਾ ਤੂੰ ਆਪਣੀ ਲੈ ਮਨ ਵੇ
ਹਾਨੀਆਂ ਵੇ ਦਿਲ ਸਾਡਾ ਨਹੀਂ ਜਰਦਾ
ਹਾਨੀਆਂ ਵੇ ਦਿਲ ਸਾਡਾ ਨਹੀਂ ਜਰਦਾ
ਵੇ ਕਿਵੇਂ ਅੰਮ ਕੋਲੋਂ ਵੱਖ ਹੋਵੇ ਦੀ ਵੇ, ਦੀ ਵੇ, ਦੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ
ਬੱਗਾ ਬੱਗਾ ਹੋ ਗਿਆ ਏ ਰੰਗ ਹਾਨੀਆਂ
ਵੇ ਕੀਤਾ ਇਸ਼ਕ ਤੇਰੇ ਨੇ ਕੀ ਵੇ