Choose a track to play
Yeah
ਮੈਂ ਕਯਾ ਸੁਣਦੀ ਏ
ਖੜ ਦਾ ਨੀ ਘੈਂਟ ਜੱਟ
Yo come on
ਲੋਕ ਗੱਡੀਆਂ ਭਜਾਉਂਦੇ ਸਾਲੇ ਰਹਿ ਗਏ
ਸਾਡੀ ਅੰਬ੍ਰਾਂ ਨੂ ਗੁੱਡੀ ਜਾਏ ਸ਼ੂਕ ਦੀ
ਦਿਨੋ ਦਿਨ ਜਾਏ ਰੀਚ ਬਿੱਲੋ ਵਦ ਦੀ
ਜਿਵੇਂ ਗੋਲੀ ਹੋਵੇ ਨਿਕਲੀ ਬੰਦੂਕ ਦੀ
ਨਾਮ ਵਾਇਰਸ ਕੋਰੋਨਾ ਵਾਂਗੂ ਫੈਲਿਆ
ਜਿਨੇ ਮੰਗਿਆ ਮੈਂ ਓਥੋ ਵਧ ਲੈ ਲਿਆ
ਪੈਰ ਧਰਤੀ ਨਾ ਲੱਗੇ ਹੋਏ ਨੇ
ਸਾਡੇ ਹੱਥ ਅੰਬ੍ਰਾਂ ਨੂ ਪਾਏ ਹੋਏ ਨੇ
ਵੇਖ middle ਕਲਾਸਾਂ ਵਿੱਚੋਂ ਉਠ ਕੇ ਨੀ
ਮੁੰਡੇ ਬਿੱਲੋ ਛਾਏ ਹੋਏ ਨੇ
ਵੇਖ middle ਕਲਾਸਾਂ ਵਿੱਚੋਂ ਉਠ ਕੇ ਨੀ
ਮੁੰਡੇ ਬਿੱਲੋ ਛਾਏ ਹੋਏ ਨੇ
ਵੇਖ middle ਕਲਾਸਾਂ ਵਿੱਚੋਂ ਉਠ ਕੇ ਨੀ
ਮੁੰਡੇ ਬਿੱਲੋ ਛਾਏ ਹੋਏ ਨੇ
ਓਹ ਥੱਲੇ ਨੇ ਅਕੇ ਲੱਗੇ
ਜਿਨ੍ਹਾਂ ਨੇ ਖਾਰ ਸੀ ਜੱਟ ਨਾ ਖਾਦਾਂ
ਪੇਓ ਦੇ ਸਿਰ ਤੇ ਚੜ੍ਹ ਦਿੱਤੀ ਸੀਗੀ
ਆ ਗਿਆ ਬਾਜ਼ ਅਉਲਾਦਾਂ
ਇਹਨਾਂ ਨੂੰ ਟਾਈਮ ਨੀ ਮਿਲਣਾ ਸਾਡਾ
ਕਰਦੇ ਮੀਟਿੰਗਾਂ ਲਈ ਫਰੀਆਦਾ
ਭਾੜੇ ਦਾ ਟੱਟੂ ਬਣਨਾ ਚਾਹੁੰਦੇ
ਰੱਖਣ ਦਾ ਮੇਰਾ ਨੀ ਇਰਾਦਾ
ਵਾਹ ਵਾਹ ਲੈੰਦਾ ਕੀਤਾ ਸੈਟ ਜੋ ਸਨੇਰੀਓ ਕੁੜੇ
ਗਾਣੇ ਵੱਜਦੇ ਪੰਜਾਬ ਤੋਂ Ontario ਕੁੜੇ
ਬਿਨਾਂ ਚੰਦੀ ਆਲੇ ਚਮਚੇ ਮਨਵਾਇਆ ਮੈਂ ਲੋਹਾ
ਤੇ ਹੇਟਰ ਵੀ ਕਹਿਣ ਲੱਗੇ carry on today
Sick ਲਿਖਣਾ ਬਣਾਲਿਆ ਅਸੂਲ ਯਾਰ ਨੇ
ਕਹ ਕੇ ਫੇਟ ਨਾਲ ਕੀਤਾ ਵੇਖ ਰੂਲ ਯਾਰ ਨੇ
ਕਹਦੀ ਕਲਮ ਚਲਾਤੀ ਵਾਂਗ ਟੂਲ ਯਾਰ ਨੇ
ਸਾਰੇ ਕਲਾਕਾਰ ਚਿੰਤਾ ਵਿੱਚ ਆਏ ਹੋਏ ਨੇ
ਵੇਖ middle ਕਲਾਸਾਂ ਵਿੱਚੋਂ ਉਠ ਕੇ ਨੀ
ਮੁੰਡੇ ਬਿੱਲੋ ਛਾਏ ਹੋਏ ਨੇ
ਵੇਖ middle ਕਲਾਸਾਂ ਵਿੱਚੋਂ ਉਠ ਕੇ ਨੀ
ਮੁੰਡੇ ਬਿੱਲੋ ਛਾਏ ਹੋਏ ਨੇ
ਵੇਖ middle ਕਲਾਸਾਂ ਵਿੱਚੋਂ ਉਠ ਕੇ ਨੀ
ਮੁੰਡੇ ਬਿੱਲੋ ਛਾਏ ਹੋਏ ਨੇ
ਪਾਈ ਆ ਤੇ Fred Perry ਦੀ
ਕਮ ਤੇ ਲੁੱਕ ਆ ਜਿਹਰੀ ਨੀ
VVS ਆਈਸ ਨਾਲ ਗੋਲਡ ਦੀ ਚੇਨ ਨੇ
Thief ਨੇ ਕਹਿੰਦੇ ਜੋ ਵੈਰੀ ਨੀ
ਪੈਰੀ ਨੇ ਪਾਈਂਦੇ ਜੋ ਮਾੜਾ ਸੀ ਕਹਿੰਦੇ ਤੇ
ਕਹਿੰਦੇ ਕਹੋੰਦੇ ਜੋ ਨਾਲ ਮੇਰੇ ਬਹੇਂਦੇ ਨੇ
ਰੱਬ ਦੇ ਹਾਥ ਵਿੱਚ ਡੋਰਾਂ ਨੇ ਛੱਡੀਆਂ
ਜਾਪ ਹੁੰਦੇ ਓਹਦੇ ਹੀ ਛੱਡੇ ਤੇ ਲੈਂਦੇ ਨੇ
ਲੈਂਦੇ ਤੇ ਕੁੱਟਦੇ ਮੁੰਡੇ ਸਵਾਦ
ਚਰਚੇ ਵਿੱਚ ਡੈਡੀ ਦੀ ਮਾਡੀ ਔਲਾਦ
ਕਰਦੇ ਸ਼ਰੀਕ ਨੇ ਫੋਨ ਮੇਰੀ ਲਾਈਨ ਤਾਂ ਬਿਜ਼ੀ
ਮੈਨੂੰ ਸਾਰੀਆਂ ਟੀਚਰ ਯਾਦ
ਭੇਜ ਦੇ ਮੇਸਜ ਬੇਟਾ ਸਤਿ ਸ੍ਰੀ ਅਕਾਲ
Remember me ਮੈਂ ਕਹਿ ਨਾ ਜੀ ਨਾ
ਕਹਿੰਦੇ ਵਾਹ ਜੀ ਵਾਹ ਬੜਾ ਵੱਡਾ ਹੋ ਗਿਆ
ਅੱਗੋ ਮੈਂ ਕਹਿੰਦਾ ਹਾਂ ਜੀ ਹਾਂ ਜੀ
ਭਾਜੀ ਕਿੱਥੇ ਭਾਜੀ ਬੈਠੇ ਹੋਏ ਨੇ ਛੋਟੀ ਤੇ
Bars spit ਸਟੂਡੀਓ ਵਿੱਚ ਕਰਦੇ ਚਿਲ ਮਾਰਦੇ ਕੋਠੀ ਤੇ
ਰੀਝਾਂ ਲਾਉਂਦੇ ਚੋਬਾਰ
ਦਿਨ ਉਡਾਉਂਦੇ ਡਾਲਰ 40K
ਸਾਨੂੰ ਨਿਕੰਮਾ ਕਹਿੰਦੇ ਸੀ ਜੋ
ਓਹਨਾ ਦੇ ਬੱਚੇ ਰਹਿ ਗਏ ਕੋਡੀ ਦੇ
ਓਹ ਜਿਹਦੇ ਸੜਦੇ ਦੇ ਨੇ ਹੋਰ ਵੀ ਸੜਆ ਵਾਗੇ
ਆਪ ਖਾਣੀਆਂ ਨੀ ਮਿਰਚਾ ਲਡਾਵਾਂਗੇ
ਅਪਾ ਮਰਿਆ ਏ ਠੇਡਾ
ਮਾੜੇ ਟਾਈਮ ਨੂੰ ਨੀ ਠੇਡੇ ਬੜੇ ਖਾਏ ਹੋਏ ਨੇ
ਵੇਖ middle ਕਲਾਸਾਂ ਵਿੱਚੋਂ ਉਠ ਕੇ ਨੀ
ਮੁੰਡੇ ਬਿੱਲੋ ਛਾਏ ਹੋਏ ਨੇ
ਵੇਖ middle ਕਲਾਸਾਂ ਵਿੱਚੋਂ ਉਠ ਕੇ ਨੀ
ਮੁੰਡੇ ਬਿੱਲੋ ਛਾਏ ਹੋਏ ਨੇ
ਵੇਖ middle ਕਲਾਸਾਂ ਵਿੱਚੋਂ ਉਠ ਕੇ ਨੀ
ਮੁੰਡੇ ਬਿੱਲੋ ਛਾਏ ਹੋਏ ਨੇ