Gur Sidhu music
ਨੀ jack airport ਆ ਤੇ ਆ checking ਕਰਾਉਂਦੇ ਕਿੱਥੇ
ਬਦਲਾਂ ’ਚ ਪੈਂਦੀਆਂ snap ਆ ਥੱਲੇ ਆਉਂਦੇ ਕਿੱਥੇ
ਪੱਟ ਨਾਲ bishu ਲੱਗੇ ਮੋਰਣੀ ਬਿਠਾਉਂਦੇ ਕਿੱਥੇ
ਅੱਗ ਲਾਉਣੇ ਨੋਟਾਂ ਨੂੰ ਪਤਾ ਨੀ ਅੱਗ ਲਾਉਂਦੇ ਕਿੱਥੇ
ਕਦੇ ਕਦੇ ਅੱਜੀਏ Punjab ਓ ਨੀ Chicago ਵੱਲ
Winter ’ਚ ਲਾਡੋ ਉੱਡ ਜਾਈਏ Colorado ਵੱਲ
ਆਪਣਾ ਹੀ time ਖੰਡ ਦੇਖਦੀ ਕੀ rado ਵੱਲ
ਤੈਨੂੰ ਵੀ ਨਚਾ ਦੇਆਂਗੇ ਅੱਜੀ ਸਾਡੀ ਜਾਗੋ ਵੱਲ
ਇੱਕ ਤੇਰੀ ਗਾਨੀ ਨਵੀਂ ਉੱਤੋਂ ਆ ਜਵਾਨੀ ਨਵੀਂ
ਲੱਗੀ ਜਾਵੇ ਨਵੀਂ ਨਵੀਂ ਪਾਕੇ Armani ਨਵੀਂ
ਨਖਰੇ ਵੇ ਨਵੇਂ ਤੇਰੇ ਕਰਦੀ ਸ਼ੈਤਾਨੀ ਨਵੀਂ
ਕੱਲ ਤੇਰੀ ਉਂਗਲ ਨੂੰ ਦਿੱਤੀ ਆ ਨਿਸ਼ਾਨੀ ਨਵੀਂ
Lil Wayne whip ਵਿਚੋਂ ਬੰਦ ਹੋਣ ਦਿੰਦੇ ਕਿੱਥੇ
ਕੇਰਾ ਖਾ ਕੇ ਬੈਠ ਜਾਈਏ ਖਾਂਦੇ ਬਿੰਦੇ ਬਿੰਦੇ ਕਿੱਥੇ
ਦਿਲ unlocked ਆ ਲੱਗੇ ਦੱਸ ਜਿੰਦੇ ਕਿੱਥੇ
Turkey ਦੀ ਜੰਮੀ ਪੁੱਛੇ ਰਹਿੰਦੇ ਓ Bathinda ਕਿੱਥੇ
ਫ਼ਿਕਰਾਂ ਦਾ ਫਿਰ ਕੀ ਆ ਓਹਦਾ ਹੱਥ ਸਿਰ ’ਤੇ ਆ
ਤੂੰ ਕਹਿੰਦੀ ਬੋਲਦਾ ਨੀ ਸਾਡੀ ਲੱਗੀ ਬਿਰਤੀ ਆ
ਸਾਫ਼ ਤਾਂ ਸੀ ਥੋੜੇ ਵੱਡੇ ਰਾਹਾਂ ’ਚ ਸੀ ਰੋੜੇ ਵੱਡੇ
ਉਹਨਾਂ ਕੋਲ ਤਾਂ ਖੱਚਰਾਂ ਨੇ ਸਾਡੇ ਕੋਲ ਘੋੜੇ ਵੱਡੇ
ਕਿਲ੍ਹੇ ਜਿੱਦਾ villa ਹੁਣ ਛੋਟੇ ਘਰ ਪਾਉਂਦੇ ਕਿੱਥੇ
Sand ਨੇ self made rent ’ਤੇ ਮੰਗਾਉਂਦੇ ਕਿੱਥੇ
ਖੇਤ ਆ ਕੇ ਦੇਖੀ ਪਤਾ ਲੱਗੂ ਚਿੱਟੇ ਪਾਉਂਦੇ ਕਿੱਥੇ
ਬੈਠੇ campaign ਆ ’ਤੇ ਵੀ ਐਨਕਾਂ ਨੇ ਲਾਹੁੰਦੇ ਕਿੱਥੇ
ਤੇਰਾ ਕੁੜੇ ਡੰਗਿਆ ਪਾਣੀ ਵੀ ਨੀ ਮੰਗਦਾ
ਤੈਨੂੰ ਵੀ ਦਿਖਾ ਦੀਏ ਪੁੱਲਾਂ ਤੋਂ ਲੰਘਦਾ
ਹਾਸਾ ਤੇਰਾ ਖੰਡ ਦੇ ਪਤਾਸੇ ਫਿਰੇ ਵੰਡਦਾ
ਓਹਦਾ ਤਾਂ ਤੂੰ ਦਾਣਾ ਵੀ ਨੀ ਖਾਂਦੀ ਕੁੜੇ ਖੰਡ ਦਾ
ਘੁੰਮਲੇ Ibizza ਵੀ ਆ ਛੱਡਿਆ Nepal ਵੀ ਨੀ
ਪਹਿਲਾ ਪਿਆਰ whiskey ਤੇ ਛੱਡ ਹੁੰਦਾ ਮਾਲ ਵੀ ਨੀ
ਨਾ ਤਾਂ away ਕਿੱਥੇ ਰੱਖੇ ਪਰ ਨਾਲ ਵੀ ਨੀ
ਜੇਹੜੇ ਅਸੀਂ ਛੱਡੇ ਆ ਉਹਨਾਂ ਦਾ ਕੋਈ ਹਾਲ ਵੀ ਨੀ
ਚੀਜ਼ ਕਦੇ ਚੱਕੀ ਨੈਓ wallet ਨੂੰ ਦੇਖ ਕੇ ਨੀ
ਚੀਜ਼ ਪਰ ਲਈਦੀ ਆ carat ਨੂੰ ਦੇਖ ਕੇ
ਮੈਂ deal ਮਾਰਾਂ ਅਸਲੇ metallic ਨੂੰ ਦੇਖ ਕੇ
ਤੂੰ ਡੁੱਲੇ suit yellow ਨਾਲੇ parrot ਨੂੰ ਦੇਖ ਕੇ
ਨਾ showoff ਕੀਤਾ ਤੇ ਨਾ show ਕਰਾ ਦਾਂ ਕਿੱਥੇ
ਸਾਰਾ ਪਤਾ ਜੀਭ ਨੂੰ ਕਿ ਕਰਨੀ ਜ਼ੁਬਾਨ ਕਿੱਥੇ
ਮੱਠੇ ਮੱਠੇ ਬੁੱਲਿਆਂ ਨੂੰ ਗੌਲਦੇ ਤੂਫ਼ਾਨ ਕਿੱਥੇ
ਓਹ ਕੁੜੇ ਕਿੱਥੇ Kaptaan Kaptaan ਕਿੱਥੇ
ਓਹ ਕੁੜੇ ਕਿੱਥੇ Kaptaan Kaptaan ਕਿੱਥੇ
ਓਹ ਕੁੜੇ ਕਿੱਥੇ Kaptaan Kaptaan ਕਿੱਥੇ