Choose a track to play
ਹਾਂ ਜੁਲ੍ਫਾੰ ਨੁ ਪਤਾ
ਤੇਰੀ ਜੁਲ੍ਫਾੰ ਨੁ ਪਤਾ
ਕਦੋ ਨੀ ਪੇਣਾ,ਕਦੋ ਰੁਕਨਾ
ਹਾਂ,ਪਲ ਨਾ ਲੰਗਦੇ ਨੇ
ਦੋ ਪਲ ਨਾ ਲੰਗਦੇ ਨੇ
ਕਦੋ ਸਮਾ,ਦੋਵਾਂ ਕੋਲੋ ਰੁਕਨਾ?
ਦਿਲ ਨੁ ਮੇਰੇ ਚੇਨ ਨਾ ਆਵੇ
ਤੇਰੀ ਤਸ੍ਵੀਰਾ ਵੇਖਾਂ
ਹੁਣ ਤਾੰ ਮੈਨੁ ਤੂੰ ਹੀ ਲਗਦੀ,ਗਲਿਯਾੰ ਵੀਚ ਹਿਰਾੰ ਵੇਖਾੰ
ਨੀ ਤੇਰਾ-ਮੇਰਾ ਨਾਮ,ਮੇਹਰੋਮਾ
ਕਲ ਤੇਥੋੰ ਦੂਰ ਸੀ ਮੈ,ਅਜ ਤੇਰੇ ਨੇਲ
ਨੀ ਤੇਰੇ ਬਿਨਾ ਹੋਇਯਾੰ,ਕਈ ਸ਼ਯਾਮਾੰ ਨੇ ਫਨਾ
ਨੀ ਸਾਨੁ ਨੀ ਪਤਾ
ਨੀ ਸਾਨੁ ਨੀ ਪਤਾ
ਨੀ ਸਾਨੁ ਨੀ ਪਤਾ
ਨੀ ਸਾਨੁ ਨੀ ਪਤਾ
ਅਖਾੰ ਨੁ ਤੂਂ,ਜਚ ਗਏ ਓ ਸਜਨਾ
ਦਿਲ ਦਿ ਬਾਦ ਦਿ ਗਲ
ਸੁਪਨੇਯਾ ਨੀਚ ਵੀ,ਆਕੇ ਮੇਰੇ
ਕਰ ਜਾਨਾ ਹਲਚਲ
ਦੋ ਪਲ ਮੈ ਬਹਜਾਨਾ ਯਾੰ,ਲਖਵਾਰੀ ਚੇਤੇ ਆਵੇ
ਤੂਂ ਮੇਰੇ ਕੋਲੇ ਆਕੇ,ਕਰਕੇ ਭੂਲ ਹੀ ਜਾਵੇ
ਤੇਨੁ ਗਲ ਲਾ,ਉਠਾੰ ਮੈ ਸੁਬਹਾ
ਨੀ ਕਲ ਤੇਥੋੰ ਦੂਰ ਸੀ ਮੈੰ,ਅਜ ਤੇਰੇ ਨਾਲ
ਨੀ ਤੇਰੇ ਬਿਨਾ ਹੋਅਯਾੰ,ਕਇ ਸ਼੍ਯਾਮਾ ਨੇ ਫਮਾ
ਨੀ ਸਾਨੁ ਨੀ ਪਤਾ
ਨੀ ਸਾਨੁ ਨੀ ਪਤਾ
ਨੀ ਸਾਨੁ ਨੀ ਪਤਾ
ਨੀ ਸਾਨੁ ਨੀ ਪਤਾ
ਕਈ ਅਮ੍ਬਰਾ ਦੇ ਬਦਲਾੰ ਚ ਸ਼ਯਾਮਾ ਪੈਣ ਲਗੀਯਾੰ
ਅਜ-ਕਲ ਖ੍ਵਾਬਾੰ ਵਿਚ,ਤੂਂ ਹੀ ਰਹਨ ਲਗੀਯਾੰ
ਨਾ ਅਸ੍ਸੀ ਕਦੇ ਜਾਨਾ ਤੇਨੁ ਬਾਗਾੰ ਵੀਚ ਛਡਕੇ
ਤੁਂ ਕੁਡ਼ੇ,ਮਹਕਾੰ ਨਾਲ ਸਾਡੀ ਜਾਨ ਕਡੀਯਾੰ
ਬਹਾਨੇ ਲਭਦੇ ਨਹੀੰ,ਨਾ ਤੇਨੁ ਛਡਦੇ ਨੇ
ਮੀ ਚਢੇ ਫਿਤੁਰ ਰਹਨਦੇ
ਸਜਾਯਾ ਰਬ ਨੇ ਏ
ਨੀ ਓਨਾ-ਕ ਸਮਾ,ਮੈੰ ਭੂਲਾ ਦੁਨਿਯਾ
ਕਲ ਤੇਥੋੰ ਦੂਰ ਸੀ ਮੈ,ਅਜ ਤੇਰੇ ਨੇਲ
ਨੀ ਤੇਰੇ ਬਿਨਾ ਹੋਇਯਾੰ,ਕਈ ਸ਼ਯਾਮਾੰ ਨੇ ਫਨਾ
ਨੀ ਸਾਨੁ ਨੀ ਪਤਾ
ਨੀ ਸਾਨੁ ਨੀ ਪਤਾ
ਨੀ ਸਾਨੁ ਨੀ ਪਤਾ
ਨੀ ਸਾਨੁ ਨੀ ਪਤਾ