Choose a track to play
ਓ ਘਟ ਆ income ਵੱਧ ਆ ਖਰਚੇ
ਕੀ ਲੈ ਜਾਣਾ ਹਿੱਕ ਤੇ ਧਰ ਕੇ
ਜੇਓਂਦੇ ਜੀ ਵ ਚੱਲੀ ਜਾਂਦਾ
ਦੂਣਾ ਨਾ ਗੁਂਜੁਗਾ ਮਰਕੇ
ਕਿਯੂ ਅਖਾਂ ਨਾਲ ਮਾਰਦੀ ਰਕਾਨੇ ਫਿਰੇ ਠੱਗਿਯਾ
ਮੈਂ ਨੱਢੀਆਂ ਨੂ ਦੇਖ ਕੇ ਬਰੇਕਾਂ ਕਦੇ ਵੱਜੀਆਂ
24/7 ਪੈਂਦੀਆਂ ਨੀ ਕੂਕ GT ਰੋਡ ਤੇ
ਯਾਰਾ ਦਿਯਾ ਯਾਰਾ ਨਾਲ ਰਿਹਾਨ ਫੁੱਲ ਗੱਡੀਆਂ
ਤੇ ਗੱਡੀਆਂ ਚ ਤੌਰ ਟਕਾ ਕੇ ਕੱਢੀ ਆ
ਬਾਕੀ ਗੱਲ ਰੱਬ ਤੇ
ਬਾਕੀ ਗੱਲ ਰੱਬ ਤੇ ਛੱਡੀ ਆ
ਬਾਕੀ ਗੱਲ ਰੱਬ ਤੇ ਛੱਡੀ ਆ
ਜਾਦਾ ਤਾ ਕਰੀਦੀ ਮਾਨ ਮਰਜੀ ਰਾਕਾਨੇ
ਪੈਰ ਪੱਟਦੇ ਨੀ ਪਿਛੇ ਧੂੜ ਪੱਟਦੇ
ਸਦਾ ਲਈ ਨੀ ਰਿਹੰਦੀ ਖੂਬਸੂਰਤੀ ਕਿਸੇ ਦੀ
ਕਾਟੋ ਨਾਪ ਦੀ ਇਰਾਦੇ ਨਾਕੇ ਜੱਟ ਦੇ
ਦੀਨੋ ਦਿਨ ਜਾਂਦਾ ਏ graph up ਚੜ੍ਹਦਾ
ਫੁੱਲ ਮੌਜ ਲੁੱਟੀਦੀ ਆ ਰਹੇ ਜੱਗ ਸੜਦਾ
ਮਿੰਟ ਦੀ ਵ ਵਿਹਲ ਨੀ ਆਵ ਨੀ ਤੁਰੇ ਫਿਰਦੇ
ਸਵੇ ਕਹਿਡ ਦੇਖ ਲਾਯੀ ਤੂ ਜਾਕੇ ਕੀਤੇ ਅੜਦਾ
ਨਾ ਧਰਤੀ ਤੇ ਲਗਦੀ ਅੱਡੀ ਆ
ਬਾਕੀ ਗੱਲ ਰੱਬ ਤੇ
ਬਾਕੀ ਗੱਲ ਰੱਬ ਤੇ ਛੱਡੀ ਆ
ਬਾਕੀ ਗੱਲ ਰੱਬ ਤੇ ਛੱਡੀ ਆ
ਸਾਡੇ ਸਿਧੇ ਦਿਲ ਤੋ ਚਲਦੇ ਨੇ
ਚਲਦੇ ਜੋ ਕਾਰੋਵਾਰ ਬਿੱਲੋ
ਏਨੇ ਸੋਖੇ ਮਿਲਣੇ ਨਹੀ ਬਸ ਦੂਰੋ ਦੂਰੋ ਸਾਰ ਬਿੱਲੋ
ਮੈਂ ਕਿਹਾ ਮਿਹਨਤਾ ਕਿੱਤੀਯਾ ਮਿੰਟਾ ਨਹੀ
ਰਾਤ ਹੀ ਲੰਗੀ ਦਿਨ ਤਾ ਨਹੀ
ਸਾਰੇ ਲੇਵੇਲ ਲੰਗੀ ਵਿਰਦੇ ਆ
ਬਹੁਤੀ ਕਿਸੇ ਗੱਲ ਦੀ ਚਿੰਤਾ ਨਹੀ
ਇਥੇ ਸੋਚ ਸਕੇਲੋ ਵੱਡੀ ਆ
ਬਾਕੀ ਗੱਲ ਰੱਬ ਤੇ
ਬਾਕੀ ਗੱਲ ਰੱਬ ਤੇ ਛੱਡੀ ਆ
ਬਾਕੀ ਗੱਲ ਰੱਬ ਤੇ ਛੱਡੀ ਆ