
Mxrci
ਓ ਧੋਖੇ ਦਾ ਹਿਸਾਬ ਦੇਗੀ ਮਾੜਾ ਤੂੰ ਖਵਾਬ ਦੇਗੀ
ਸੱਚੀ ਦੱਸਾ ਮੇਰੀ will power ਜਵਾਬ ਦੇਗੀ
ਪਿਆਰ ਦੀ ਨਿਸ਼ਾਨੀ ਦਾ ਭੋਰਾ ਨੀ ਪਰੇਜ ਨੀ
ਪਾਕੇ ਬਿੱਲ ਬੈਗ ਵਿੱਚ ਕਿਤੇ garbage ਨੀ
ਓ ਕਾਲੇ ਦਿਲ ਵਾਲੀਯਾ ਦਾ ਪੜਨੇ ਦਾ ਕਾਇਦਾ ਨੈ
ਲਾਇਆ ਮੈ ਹਿਸਾਬ ਇਸ ਕੰਮ ਚ ਕੋਈ ਫਾਇਦਾ ਨੀ
ਲਾਇਆ ਮੈ ਹਿਸਾਬ ਇਸ ਕੰਮ ਚ ਕੋਈ ਫਾਇਦਾ ਨੀ
ਲਾਲੇਯਾ ਹਿਸਾਬ ਇਸ ਕੰਮ ਚ ਕੋਈ ਫਾਇਦਾ ਨੀ
ਰਾਤ ਗਈ ਬਾਤ ਗਈ ਪਹਿਲੀ ਮੁਲਾਕਾਤ ਗਈ
Move on ਪਿਛੋ ਯਾਦ ਕਰ ਦੇ ਹੀ ਨਹੀਂ
ਖੁਦਾ ਦੀ ਖੁਦਾਈ ਤੋਂ ਦਿੱਤੀ ਹੋਈ ਦੁਹਾਈ ਤੋਂ
ਸੱਚੀ ਦੱਸਾ ਲੋਕ ਜਮਾਂ ਡਰਦੇ ਹੀ ਨੈ
ਹੋ ਗੱਲਾਂ ਸਭ ਸੱਚ ਕੋਈ ਗੱਲ ਏਤੋ ਲੈਂਦਾ ਨਹੀਂ
ਲਾਇਆ ਮੈ ਹਿਸਾਬ ਇਸ ਕੰਮ ਚ ਕੋਈ ਫਾਇਦਾ ਨੀ
ਲਾਇਆ ਮੈ ਹਿਸਾਬ ਇਸ ਕੰਮ ਚ ਕੋਈ ਫਾਇਦਾ ਨੀ
ਲਾਲੇਯਾ ਹਿਸਾਬ ਇਸ ਕੰਮ ਚ ਕੋਈ ਫਾਇਦਾ ਨੀ
ਕਿਸੇ ਗੱਲੋ ਦੂਰ ਹੋਕੇ ਬੈਠਿਆ ਕੁੜੇ
ਇਸ਼ਕ ਚ ਚੂਰ ਹੋਕੇ ਬੈਠਿਆ ਕੁੜੇ
ਲਗਦਾ ਨਹੀਂ ਦਿਲ ਆ ਰਾਤਾਂ ਨੂੰ ਰੱਖਾ ਕਿਥੇ ਸੌਗਤਾ ਨੂੰ
ਲਗਦਾ ਨਹੀਂ ਦਿਲ ਆ ਰਾਤਾਂ ਨੂੰ ਰੱਖਾ ਕਿਥੇ ਸੌਗਤਾ ਨੂੰ
ਦੱਸ ਦੇ ਜਰਾ ਦੱਸ ਦੇ ਜਰਾ
ਓ ਸੱਜੇ ਸੱਚੇ ਬੰਦੇ ਕਾਹਤੋਂ ਹਰ ਜਾਂਦੇ ਨੇ
ਸਜਨਾ ਨਾ ਬਦੀਆ ਕਿਉਂ ਕਰ ਜਾਂਦੇ ਨੇ
ਤੇਰਾ ਨਾਮ ਲੇਕੇ ਕਿੰਨੇ ਨਗਮੇ ਉਤਾਰਾ
ਰੈਵ ਹੰਜਰਾ ਕਾਪੀ ਤੇ ਪੰਨੇ ਭਰ ਜਾਂਦੇ ਨੇ
ਓ ਦੱਸ ਕੀ ਗਿਣਵਾ ਇਕ ਦੀਆ ਵੀ ਵਾਇਦਾ ਨੈ
ਲਾਇਆ ਮੈ ਹਿਸਾਬ ਇਸ ਕੰਮ ਚ ਕੋਈ ਫਾਇਦਾ ਨੀ
ਲਾਇਆ ਮੈ ਹਿਸਾਬ ਇਸ ਕੰਮ ਚ ਕੋਈ ਫਾਇਦਾ ਨੀ
ਲਾਲੇਯਾ ਹਿਸਾਬ ਇਸ ਕੰਮ ਚ ਕੋਈ ਫਾਇਦਾ ਨੀ