
Single / Track
Why don't we fix the time left
Do it like over time
Damn, what if I wake up one day missing you?
Yeah, it's crazy that we have this
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ
Madness make it magic?
You know the stars are crying for us too
Yeah Proof
ਹੋ ਜਿਵੇਂ ਉਹਦਾ ਰੱਖਿਆ ਏ ਸਾਰਾ ਕੁਝ ਯਾਰ ਚ'ਤੇ
ਅੱਗੇ ਪਿੱਛੇ ਰਹਿੰਦੀ ਬਸ ਅੱਖ ਮੇਰੇ ਖੋਲਦੇਆਂ
ਜਦੋਂ ਕਿਤੇ ਜਿੰਨਾ ਕੋਲੋਂ ਰੱਖ ਲੈਂਦੀ ਫਾਸਲੇ ਹਾ
ਸੂਟ ਪਾ ਕੇ ਵੇਖਿਆ ਮੈਂ ਨੱਢੀਆਂ ਨੂੰ ਰੌਲਦੇਆਂ
ਜ਼ੁਲਫ਼ਾਂ ਨੂੰ ਬੰਨ ਲੈਣੀ, ਫਿਕਰਾਂ ਨੂੰ ਡੁੱਬੇ ਜਦੋਂ
ਬਣੀ ਸੋਹਣੀ ਲੱਗੇ ਚੀਜ਼, ਖੋਗੀ ਕੋਈ ਡੋਲਦੇਆਂ
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ ਸੁਣਿਆ ਨੀ ਮੈਂ
Why don't we fix the time left
Do it like over time
Damn, what if I wake up one day missing you?
Yeah, it's crazy
ਇੱਕ ਯਾਰੀ ਯਾ ਨੂੰ ਦਵਾਂ ਤੇ ਇੱਕ ਓਹਨੂੰ ਪੇਲ
ਜੇ ਓਹਦੇ ਨਾਲ ਬੈਠਾਂ ਤੇ ਵੇਖਾ ਨਾ ਮੋਬਾਇਲ
ਓਹ ਪਿਆਰ ਚ' ਨਾ ਕਰੇ
ਮੈਂ ਭਰੋਸੇ ਜਿੰਨਾ lack ਕਰਾਂ
ਹੱਸਦੀ ਨਾ ਥੱਕੇ ਜਦੋਂ ਜੋਕ ਕੋਈ ਕ੍ਰੈਕ ਕਰਾਂ
ਵੇਖਾ ਨਾ ਮੈਂ ਜਦੋਂ ਅੱਖਾਂ ਮੂਹਰੇ ਓਹਨੂੰ
ਚਾਰੇ ਪਾਸੇ ਫਿਰਦੀ ਹੁੰਦੀ ਯਾ ਮੈਨੂੰ ਡੋਲਦੇਆਂ
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ ਸੁਣਿਆ ਨੀ ਮੈਂ
ਪਹਿਲੀ ਬੜੀ simple ਜੇ ਸ਼ੌਕ ਦੇ ਰਕਾਨ ਦੇ
ਤੇ ਚਿਹਰੇ ਦੀ ਨਾਰਾਜ਼ਗੀ ਮੈਂ ਔਣ ਨਹੀਂ ਦਿੰਦਾ
ਐਵੇ ਕਿਤੇ ਕਮਲੀ ਨੂੰ ਵੇਹਨ ਨਾ ਜੇ ਪੈ ਜਾਏ
ਓਹਨੂੰ ਹੱਥਾਂ ਦੀਆਂ ਲੀਕਾਂ ਮੈਂ ਦਿਖੋਨ ਨਹੀਂ ਦਿੰਦਾ
ਦੋ ਕ ਦਿਨ ਪਿੱਛੋ ਲੈਂਦੇ ਨਵੇ ਰੰਗ ਦੇ
ਸੋਨੇ ਸੋਨੇ ਸੂਟ ਉੱਤੋਂ ਪੁਹੰਚੇ ਤੰਗ ਜੇ
ਪਾਪ ਓਹ ਮੰਗਦੀ ਨਾ ਕਦੇ ਨਾ ਬੋਲ ਕੇ
ਮੈਂ ਤਾਂ ਐਨੀ ਕਮਾਈ ਓਹਦੇ ਖ਼ੁਆਬ ਮੰਗਦੇ
ਓਹ ਲੜਦੀਆਂ ਨਹੀਂ ਗੱਬਰੂ ਨਜਾਇਜ ਕਦੇ
ਪਰ ਸਾਰੀ ਦੁਨੀਆਂ ਮੈਂ ਓਹਦੇ ਪਿੱਛੇ ਰੌਲਦੇਆਂ
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ ਸੁਣਿਆ ਨੀ ਮੈਂ
ਕੌਣ ਓਨੂੰ ਦੱਸੋ, ਸਮਝਾਵੇ ਦੱਸ ਨਾ
ਕਮਲੀ ਨੂੰ ਦੁੱਖ ਵੀ ਨਾ ਆਵੇ ਦੱਸ ਨਾ
ਸਾਡਾ ਤਾਂ ਨਾ ਓਹਦੇ ਬਿਨਾਂ ਰੱਬ ਹੀ ਨਾ ਕੋਈ
ਸਾਦਗੀ ਐਨੀਆਂ ਜਿੱਥੇ ਹੱਦ ਹੀ ਨਾ ਕੋਈ
ਹੋ ਟੁੱਟਿਆ ਜੇ ਦਿਲ ਓਹਦਾ ਕਦੇ ਵੀ ਤਾਂ
ਕਰਾਂ ਥਾਬਲ ਬਸ ਮਿੰਟੋਂ ਮਿੰਟੀਂ ਜੋੜਦੇਆਂ
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ
ਸੁਣਿਆ ਨੀ ਮੈਂ ਓਨੂੰ ਕਦੇ ਉੱਚੀ ਬੋਲਦੇਆਂ ਸੁਣਿਆ ਨੀ ਮੈਂ