ਧਾਗਾ ਸੋਨੇ ਰੰਗਾ ਜੁੱਤੀ ਤੇ ਲਵਾ ਲਿਆ
ਮੀਲ 3600 ਤੋਂ ਅਸਲਾ ਮੰਗਾ ਲਿਆ
ਗੁੱਡੇ ਲੋਕਾਂ ਦੇ ਟਾਹਣੀਆਂ ਚ ਫਸਦੇ
ਅਸੀਂ ਬੱਦਲਾਂ ਚ ਗੁਡੀ ਨੂੰ ਫਸਾ ਲਿਆ
ਮੋਡਾਂ ਤੇ ਮੁਟਿਆਰਾਂ ਨੀ
ਕਹਿੜੀ ਵਿੱਚ ਨੇ ਕਾਰਾਂ ਨੀ
ਮੈਂ ਤੇ ਮੇਰਾ ਭੈ ਕੁੜੇ ਇਕ ਤੇ ਇਕ ਨੇ ਗਿਆਰਾਂ ਨੀ
ਧੌਣਾ ਨਾ ਹੋਣ don ਜੱਟੀਏ
ਜਦੋਂ ਇਕ ਫੋਨ ਮਾਰੇ ਪੁੱਤ ਜੱਟ ਦਾ ਨੀ ਦੋ-ਦੋ ਕੰਮ ਹੋਣ ਜੱਟੀਏ
ਜਦੋਂ ਇਕ ਫੋਨ ਮਾਰੇ ਪੁੱਤ ਜੱਟ ਦਾ ਨੀ ਦੋ-ਦੋ ਕੰਮ ਹੋਣ ਜੱਟੀਏ
ਇਕ ਤੇਰੇ ਪਿੱਛੇ ਕਰਗਿੱਲਾ ਛਿੜਿਆ
ਤੇਰੀ ਜੁਫ਼ ਵਿ ਚੱਕੀ ਫਿਰੇ ਸਿਰੀਆਂ
ਤੈਨੂੰ ਭੁੱਲਕੇ ਵੀ ਦੱਸ ਕਿਦਾਂ ਭੁੱਲਜਾਂ
ਖਾਂਦਾ ਦੇ ਸੋਂ ਬਦਾਮਾਂ ਦੀਆਂ ਗਿਰੀਆਂ
ਤੂੰ ਖੜੀ ਤਾਂ ਏ ਪਰ ਖਤਰਾ ਵੀ
ਨੂਰ ਤੇਰੇ ਤੇ ਨਖਰਾ ਵੀ
ਮੋਟੇ ਨੈਣ ਅੰਗੂਰਾਂ ਤੋਂ
ਲੱਕ ਸੂਈ ਤੋਂ ਪਤਲਾ ਵੀ
ਆਉਂਦਾ ਤੇਰੇ ਪਿੱਛੇ ਮਿਲਦਾ ਕੁੜੇ
ਤੂੰ ਵੀ ਓਦੋ ਮੰਨੀ ਜਦੋਂ ਗੱਡੀ ਜੱਟ ਦੀ ਨੀ ਪੰਪ ਪਿਗੀ ਟੇਲ ਦਾ ਕੁੜੇ
ਤੂੰ ਵੀ ਓਦੋ ਮੰਨੀ ਜਦੋਂ ਗੱਡੀ ਜੱਟ ਦੀ ਨੀ ਪੰਪ ਪਿਗੀ ਟੇਲ ਦਾ ਕੁੜੇ
ਜਦੋਂ ਬੱਲੀਏ ਬਠਿੰਡੇ ਉੱਤੋਂ ਟੱਪਦੀ ਨੀ ਫਲਾਇਟ ਚੋ ਵੀ ਦਿੱਸੇ ਕੋਠੀ ਜੱਟ ਦੀ
ਪੈਰ ਡੋਲਣ ਨੀ ਦਿੰਦੀ ਕਪਤਾਨ ਦੇ ਰੇਖਾ ਚੜ੍ਹਦੀ ਕਲਾ ਚ ਕੁੜੇ ਹੱਥ ਦੀ
ਪਈ ਧਰਮ ਨਾ ਚਿੱਟੀ-ਚਿੱਟੀ ਏ ਇਟਲੀ ਦੀ ਧੁੱਪ ਤੋਂ ਤਿੱਖੀ ਏ
ਨੀ ਮਿੱਠੀ ਜੰਗਲੀ ਸ਼ਹਦ ਨਾਲੋਂ ਪਰ ਮਚਾ ਪਿੰਡੀ ਫਿੱਕੀ ਏ
ਨੀ ਸਾਫ਼ ਸਾਡੀ ਵਿਜ਼ਨ ਕੁੜੇ
ਸਾਰਾ ਸਾਲ ਏ ਨੀ ਹੋਂਦਿੰਦੇ ਜੱਟ ਵੱਲੋਂ ਤੋਹਰਾਂ ਦਾ off season ਕੁੜੇ
ਸਾਰਾ ਸਾਲ ਏ ਨੀ ਹੋਂਦਿੰਦੇ ਜੱਟ ਵੱਲੋਂ ਤੋਹਰਾਂ ਦਾ off season ਕੁੜੇ