Choose a track to play
ਹੋ ਓ ਓ
Snappy
ਹੋ ਓ ਓ
ਮੈਂ ਤੈਨੂ ਚੋਰੀ ਚੋਰੀ ਤੱਕਦੀ ਆਂ
ਜਦੋ ਲੱਗਦਾ ਤੂ ਦਿਲ ਨੂ ਤੂ ਜੱਟਾ
ਬੜਾ ਭੈੜਾ ਡੰਗਦਾ ਤੂ
ਹੋ ਓ ਓ
ਵੇ ਤੈਨੂ ਚੋਰੀ ਚੋਰੀ ਤੱਕਦੀ ਆਂ
ਜਦੋ ਲੱਗਦਾ ਤੂ ਦਿਲ ਨੂ ਤੂ ਜੱਟਾ
ਬੜਾ ਭੈੜਾ ਡੰਗਦਾ ਤੂ
ਜਦੋ ਤੇਰੇ ਵਲ ਤੱਕਾਂ ਸੋਹਣਿਆਂ
ਆਕੜਾਂ ਵੀ ਕਰੇ ਅੰਦਰੋ ਤਾਂ ਸੰਗਦਾ ਤੂ
ਅੰਦਰੋ ਤਾਂ ਸੰਗਦਾ ਤੂ
ਗੱਡੀ ਤੇਰੀ ਵਿਚ ਬਹਿਣਾ ਜੱਟੀ ਨੇ
ਦਿਲ ਵਾਲਾ ਰਾਜ ਕਹਿਣਾ ਜੱਟੀ ਨੇ
ਆਪਣਾ ਬਨੌਣਾ ਤੈਨੂ ਜੱਟੀ ਨੇ
ਜੱਟੀ ਨੇ, ਜੱਟੀ ਨੇ
ਹੋ ਓ ਓ
ਵੇ ਮੈਂ ਸਬ ਛੱਡ ਦੌ ਏਕ ਤੇਰੇ ਕਰਕੇ
ਮੇਰੇ ਦਿਲ ਨੇੜੇ ਹੋਜਾ ਏਕ ਮੇਰੇ ਕਰਕੇ
ਹੋ ਓ ਓ
ਵੇ ਮੈਂ ਸਬ ਛੱਡ ਦੌ ਏਕ ਤੇਰੇ ਕਰਕੇ
ਮੇਰੇ ਦਿਲ ਨੇੜੇ ਹੋਜਾ ਏਕ ਮੇਰੇ ਕਰਕੇ
ਮੇਰੀ ਜ਼ਿੰਦਗੀ ਚ ਚਾਨਣ ਏ ਤੇਰੇ ਕਰਕੇ
ਛੱਡ ਜਾਵੀ ਨਾ ਤੂ ਸੋਹਣਿਆਂ ਹਨੇਰੇ ਕਰਕੇ
ਤੇਰੇ ਨਾਲ ਨਾਲ ਜੀਣਾ ਜੱਟੀ ਨੇ
ਤੇਰੇ ਲਈ ਕਿੱਤਾ ਕਿ ਨਈ ਜੱਟੀ ਨੇ
ਘੁੱਟ ਸਬਰਾਂ ਦਾ ਪੀਣਾ ਨਹੀਓ ਜੱਟੀ ਨੇ
ਜੱਟੀ ਨੇ, ਜੱਟੀ ਨੇ
ਹੋ ਓ ਓ
ਓ ਆਪੇ ਘਰ ਦੇ ਮਨਾ ਲੂ ਚੰਨ ਵੇ
ਜੇ ਮੰਨ ਲਵੇ ਮੇਰੀ ਗੱਲ ਨੂ
ਜਿਦਾ ਮਰਜ਼ੀ ਤੂ ਪਰਖ ਲਵੀ
ਛੱਡ ਦੀ ਨਈ ਤੈਨੂ ਕਾਲ ਨੂ
ਓ ਆਪੇ ਘਰ ਦੇ ਮਨਾ ਲੂ ਚੰਨ ਵੇ
ਜੇ ਮੰਨ ਲਵੇ ਮੇਰੀ ਗੱਲ ਨੂ
ਜਿਦਾ ਮਰਜ਼ੀ ਤੂ ਪਰਖ ਲਵੀ
ਛੱਡ ਦੀ ਨਈ ਤੈਨੂ ਕਾਲ ਨੂ
ਓ ਬੜੇ ਵੇਖੇ ਅਰਮਾਨ ਤੇ ਨਾ ਜੱਟੀ ਨੇ
ਪੈਣਾ ਡੋਲੀ ਆਲੀ ਕਾਰ ਤੇ ਨਾ ਜੱਟੀ ਨੇ
ਨਾ ਵੀ ਬੱਚੇਯਾ ਦੇ ਸੋਚ ਲੇ ਆ ਜੱਟੀ ਨੇ
ਜੱਟੀ ਨੇ, ਜੱਟੀ ਨੇ
ਹੋ ਓ ਓ