Choose a track to play
ਤੇਰੇ ਨਾਲ ਚਲਦੇ ਨੇ ਮੇਰੇ ਸਾਰੇ ਸਾਹ ਸੱਜਣਾ
ਤੂਹੀ ਹੈਂ ਮੰਜਿਲ ਮੇਰੀ ਤੂਹੀ ਮੇਰਾ ਰਾਹ ਸੱਜਣਾ
ਵੇ ਬਾਘ ਮੋਹਬਤਾਂ ਦਾ ਤੇਰਾ ਨਾ ਲੇਕੇ ਖਿਲ ਜਾਵੇ
ਏਨੀ ਕੁ ਤਮੰਨਾ ਮੇਰੀ , ਕੇ ਤੂੰ ਮੈਨੂੰ ਮਿੱਲ ਜਾਵੇਂ

ਵੇ ਬੈਠਾਂ ਰੱਵੇਂ ਤੂੰ ਸਾਮਨੇ ਸਾਡੇ ਤਾ ਏ ਨੈਣ ਕਿਹੰਦੇ ਨੇ
ਵੇ ਤੇਰਾ ਏ ਵਿਛੋੜਾ ਚੰਦਰੇ ਇਕ ਵੀ ਪਲ ਨਾਹ ਸਹਿੰਦੇ ਨੇ
ਤੇਰੇ ਬਿਨਾ ਮੈਨੂੰ ਸੱਜਣਾ ਇਕ ਪਲ ਵੀ ਨਾਹ ਚੈਨ ਆਵੇ
ਤੇਰੇ ਬਿਨਾ ਮੈਨੂੰ ਸੱਜਣਾ ਇਕ ਪਲ ਵੀ ਨਾਹ ਚੈਨ ਆਵੇ
ਵੇ ਬਾਘ ਮੋਹਬਤਾਂ ਦਾ ਤੇਰਾ ਨਾ ਲੇਕੇ ਖਿਲ ਜਾਵੇ
ਏਨੀ ਕੁ ਤਮੰਨਾ ਮੇਰੀ , ਕੇ ਤੂੰ ਮੈਨੂੰ ਮਿੱਲ ਜਾਵੇਂ
ਏਨੀ ਕੁ ਤਮੰਨਾ ਮੇਰੀ , ਕੇ ਤੂੰ ਮੈਨੂੰ ਮਿੱਲ ਜਾਵੇਂ
ਓ ਦਰ ਏਹੋ ਰਿਹੰਦਾ ਸੱਜਣਾ ਵੇ ਤੇਰੇ ਕੋਲੋ ਵਖ ਹੌਣ ਦਾ
ਵੇ ਸਾਂਝ ਸੱਤੇ ਜਨਮਾ ਦੀ ਖਵਾਬ ਇਕੋ ਟੇਂਨੂ ਪੌਣ ਦਾ
ਰੀਜ ਮੇਰੀ ਏਹੋ ਆਖਿੜਿਈਈ ਬਾਹਾਂ ਤੇਰਿਯਾ ਚ ਜਾਂ ਜਾਵੇਈਂ
ਰੀਜ ਮੇਰੀ ਏਹੋ ਆਖਿੜਿਈਈ ਬਾਹਾਂ ਤੇਰਿਯਾ ਚ ਜਾਂ ਜਾਵੇਈਂ
ਵੇ ਬਾਘ ਮੋਹਬਤਾਂ ਦਾ ਤੇਰਾ ਨਾ ਲੇਕੇ ਖਿਲ ਜਾਵੇ
ਏਨੀ ਕੁ ਤਮੰਨਾ ਮੇਰੀ , ਕੇ ਤੂੰ ਮੈਨੂੰ ਮਿੱਲ ਜਾਵੇਂ
ਏਨੀ ਕੁ ਤਮੰਨਾ ਮੇਰੀ , ਕੇ ਤੂੰ ਮੈਨੂੰ ਮਿੱਲ ਜਾਵੇਂ
ਤੇਰਾ ਏ ਫਿਕਰ ਸੱਜਣਾ ਹਰ ਵਿਹਲੇ ਰਹਿਣ ਲੱਗਿਆ
ਦਿਲ ਹੋ ਕੇ ਬੇ-ਕ੍ਰਰ ਕ੍ਯੋਂ ਬਸ ਏਹੋ ਕਿਹਣ ਲੱਗਿਆ
ਸਾਡੇ ਲੇਹਕਾ ਵਿਚ ਸੱਜਣਾ ਤੇਰਾ ਨਾਮ ਲਿਖ ਜਾਵੇਂ