Choose a track to play
This is the kind of love story
Either you story out of it
Or you go in all the way
Break ਆ fail..
Yeah
Yeah
Yeah, alright
ਲੋਕਿ ਕਿਹੰਦੇ ਨੇ ਮੈਂ ਤੈਨੂੰ ਐਨਾ ਨਾ ਪਿਆਰ ਕਰਾਂ
ਹੱਦਾਂ ਬਾਣਿਆ ਨੇ ਐਨਾ ਨੇ ਮੈਂ ਨਾ ਪਾਰ ਕਰਾਂ
ਲੋਕਿ ਕਿਹੰਦੇ ਨੇ ਮੈਂ ਤੈਨੂੰ ਐਨਾ ਨਾ ਪਿਆਰ ਕਰਾਂ
ਹੱਦਾਂ ਬਾਣਿਆ ਨੇ ਐਨਾ ਨੇ ਮੈਂ ਨਾ ਪਾਰ ਕਰਾਂ
ਤੂ ਮੇਰੇ ਨਾਲ ਮੈਨੂ ਦੁਨਿਯਾ ਦੀ ਲੋੜ ਨਹੀ
ਫੜ ਮੇਰਾ ਹਥ ਤੇ ਮੈਂ ਪ੍ਯਾਰ ਨਾਲੇ ਲਾਡ ਕਾਰਾਂ
ਦਿਲ ਤੇਰੇ ਨਾਮ ਕਰਾਂ ਪ੍ਯਾਰ ਦਾ ਐਲਾਨ ਕਰਾਂ
ਦਿਲ ਤੇਰੇ ਨਾਮ ਕਰਾਂ ਦਿਲ ਤੇਰੇ ਦਿਲ ਤੇਰੇ...
ਤੇਰੀ ਮੇਰੀ ਕਹਾਣੀ ਏ ਦੁਨਿਯਾ ਯਾਦ ਕਰੇਗੀ ਸੋਚ ਲੇ
ਬ੍ਰੇਕੇਆਂ ਨੇ ਮੇਰਿਯਾ ਫੈਲ ਤੇ ਸੱਜਣਾ ਰੋਕ ਸਕੀ ਤੇ ਰੋਕ ਲੇ
ਤੇਰੀ ਮੇਰੀ ਕਹਾਣੀ ਏ ਦੁਨਿਯਾ ਯਾਦ ਕਰੇਗੀ ਸੋਚ ਲੇ
ਬ੍ਰੇਕੇਆਂ ਨੇ ਮੇਰਿਯਾ ਫੈਲ ਤੇ ਸੱਜਣਾ ਰੋਕ ਸਕੀ ਤੇ ਰੋਕ ਲੇ
Break ਆ fail Break ਆ fail
Break ਆ fail Break ਆ fail
ਮੈਂ ਥੋਡੀ ਸੀ ਦੀਵਾਨੀ ਹੂਨ
ਦੁਨਿਯਾ ਕਿ ਬਾਤੋਂ ਸੇ ਅਨਜਾਨੀ ਹੂਨ
ਏਕ ਪਹੇਲੀ ਇਕ ਕਹਾਣੀ ਹੂਨ
ਪਰ ਤੇਰੇ ਸਪਨੋ ਕਿ ਰਾਣੀ ਹੂਨ
ਜਹਾਂ ਜਾਔਣ ਵਾਹਾਂ ਤੂ
ਆਸ਼ਿਕ਼ੋਨ ਕਿ ਸ਼ਾਨ ਤੂ
ਮਿਹਫੀਲੋਨ ਕਿ ਜਾਂ ਤੂ
ਹਨ ਦਿਲੋਂ ਕਿ ਰਾਣੀ ਤੂ
ਚੜਤੀ ਜਵਾਨੀ ਤੂ
ਪ੍ਯਾਰ ਕਿ ਨਿਸ਼ਾਨੀ ਤੂ
ਪ੍ਯਾਰ ਕਿ ਨਿਸ਼ਾਨੀ ਮੈਂ
ਤੇਰੀ ਮੇਰੀ ਕਹਾਣੀ ਏ ਦੁਨਿਯਾ ਯਾਦ ਕਰੇਗੀ ਸੋਚ ਲੇ
ਬ੍ਰੇਕੇਆਂ ਨੇ ਮੇਰਿਯਾ ਫੈਲ ਤੇ ਸੱਜਣਾ ਰੋਕ ਸਕੀ ਤੇ ਰੋਕ ਲੇ
ਤੇਰੀ ਮੇਰੀ ਕਹਾਣੀ ਏ ਦੁਨਿਯਾ ਯਾਦ ਕਰੇਗੀ ਸੋਚ ਲੇ
ਬ੍ਰੇਕੇਆਂ ਨੇ ਮੇਰਿਯਾ ਫੈਲ ਤੇ ਸੱਜਣਾ ਰੋਕ ਸਕੀ ਤੇ ਰੋਕ ਲੇ
ਮੁਝਸੇ ਤੂ ਪ੍ਯਾਰ ਕਰ (ਯੈ)
ਖੁਲ ਕੇ ਇੱਜ਼ਾਰ ਕਰ (ਯੈ)
ਦੁਨਿਯਾ ਕੋ ਭੁਲ ਜਾ
ਮੁਝਸੇ ਆਂਖੇ ਚਾਰ ਕਰ (ਅੰਹਾ)
ਚਲ ਲੋਂਗ ਡ੍ਰਾਇਵ ਪੇ ਬਸ
ਹੂਂ ਦੋਨੋ ਚਲਤੇ ਹੈਂ
ਇੰਨ ਸਬ ਸੇ ਡੋਰ
ਜੋ ਯੇਹ ਸਬ ਹਿਊਮਸੇ ਜਾਲਤੇ ਹੈਂ (ਯੈ)
Romantic ਗਾਨੇ ਹੋਣਗੇ
ਹੋਣਗੇ ਹਾਥੋਂ ਮੀਨ ਹਾਥ
ਦੁਨਿਯਾ ਕੋ ਆਗ ਲਗਾ ਦੂਨ ਜੋ
ਤੂ ਹੈ ਮੇਰੇ ਸਾਤ
Break ਆਂ fail
ਏਕ ਐਸੀ ਦੁਨਿਯਾ ਬਣਾਔੁਣ ਮੈਂ
ਤੁਝੇ ਉਡਾ ਕੇ ਲੇ ਜਾਔਣ ਮੈਂ
ਹਾਧ ਸੇ ਜ਼ਯਾਦਾ ਤੁਝੇ ਚਾਹੁਣ ਮੈਂ
ਆ ਤੁਝੇ ਜੰਨਤ ਦੇਖੌਣ ਮੈਂ
ਜਹਾਂ ਜਾਔਣ ਵਾਹਾਂ ਤੂ
ਆਸ਼ਿਕ਼ੋਨ ਕਿ ਸ਼ਾਨ ਤੂ
ਮਿਹਫੀਲੋਨ ਕਿ ਜਾਂ ਤੂ
ਹਨ ਦਿਲੋਂ ਕਿ ਰਾਣੀ ਤੂ
ਚਾਧਤੀ ਜਵਾਨੀ ਤੂ
ਪਿਆਰ ਕਿ ਨਿਸ਼ਾਨੀ ਤੂ
ਪਿਆਰ ਕਿ ਨਿਸ਼ਾਨੀ ਮੈਂ
ਤੇਰੀ ਮੇਰੀ ਕਹਾਣੀ ਆਏ ਦੁਨਿਯਾ ਯਾਦ ਕਰੇਗੀ ਸੋਚ ਲੇ
Break ਆਂ ਨੇ ਮੇਰਿਯਾ fail ਤੇ ਸੱਜਣਾ ਰੋਕ ਸਕੀ ਤੇ ਰੋਕ ਲੇ
ਤੇਰੀ ਮੇਰੀ ਕਹਾਣੀ ਆਏ ਦੁਨਿਯਾ ਯਾਦ ਕਰੇਗੀ ਸੋਚ ਲੇ
Break ਆਂ ਨੇ ਮੇਰਿਯਾ fail ਤੇ ਸੱਜਣਾ ਰੋਕ ਸਕੀ ਤੇ ਰੋਕ ਲੇ