Choose a track to play
ਅੱਖਾਂ ਮਿਲੀਆਂ ਤੂੰ ਮੇਰੇ ਵੱਲ ਤੱਕਦਾ ਨੀ
ਮੈਂ ਤੇਨੂੰ ਦੇਖੀ ਜਾਵਾਂ ਕਾਹਨੂ ਅੱਖ ਰੱਖਦਾ ਨੀ
ਹੋਈ ਬੇਚੈਨ ਤੇਨੂੰ ਤੱਕ ਤੱਕ ਕੇ ਮੈਂ
ਜਾਵਾਂ ਅੰਦਰੋਂ ਅੰਦਰ ਹੀ ਖੜਦੀ
ਤੇਰੀ cute ਜਿਹੀ smile ਉੱਤੇ ਕਿੰਨਾ ਮਰਦੀ
ਤੇਰਾ ਕਿੰਨਾ ਕਰਦੀ
ਵੇ ਭਾਵੇ ਸਾਂਵਲਾ ਏ ਰੰਗ ਵੇ
ਅੱਖਾਂ ਚ ਅੱਖਾਂ ਪਾ ਲੇ ਆ ਸੋਹਣੇਯਾ
ਨਾ ਦੂਰ ਜਾ ਸੋਹਣੇਯਾ
ਤੂੰ ਮੈਨੂੰ ਆ ਗਿਆ ਪਸੰਦ ਵੇ
ਤੇਰੀ cute ਜਿਹੀ smile ਉੱਤੇ ਕਿੰਨਾ ਮਰਦੀ
ਤੇਰਾ ਕਿੰਨਾ ਕਰਦੀ
ਵੇ ਭਾਵੇ ਸਾਂਵਲਾ ਏ ਰੰਗ ਵੇ
ਅੱਖਾਂ ਚ ਅੱਖਾਂ ਪਾ ਲੇ ਆ ਸੋਹਣੇਯਾ
ਨਾ ਦੂਰ ਜਾ ਸੋਹਣੇਯਾ
ਤੂੰ ਮੈਨੂੰ ਆ ਗਿਆ ਪਸੰਦ ਵੇ
ਓ ਦਿਲ ਵਿਚ ਤੇਰੀ ਤਸਵੀਰ ਜਿਹੀ ਬਣਾ ਕੇ ਓਨੂੰ ਰਹਵਾਂ ਤੱਕਦੀ
ਜਿਹੜੀ ਕਦੇ ਟਾਈਮ ਨਾਲ ਉਠਦੀ ਨਾਹੀਂ ਸੀ ਤੇਰਾ ਟਾਈਮ ਚੱਕਦੀ
ਓ ਦਿਲ ਵਿਚ ਤੇਰੀ ਤਸਵੀਰ ਜਿਹੀ ਬਣਾ ਕੇ ਓਨੂੰ ਰਹਵਾਂ ਤੱਕਦੀ
ਜਿਹੜੀ ਕਦੇ ਟਾਈਮ ਨਾਲ ਉਠਦੀ ਨਾਹੀਂ ਸੀ ਤੇਰਾ ਟਾਈਮ ਚੱਕਦੀ
ਮੇਰੇ ਬਾਰੇ ਕੋਈ ਕਹੀ ਜਾਵੇ ਕੁਝ ਵੀ
ਤੇਰੇ ਬਾਰੇ ਨਾਹੀਂ ਕੋਈ ਗੱਲ ਜਰਦੀ
ਤੇਰੀ cute ਜਿਹੀ smile ਉੱਤੇ ਕਿੰਨਾ ਮਰਦੀ
ਤੇਰਾ ਕਿੰਨਾ ਕਰਦੀ
ਵੇ ਭਾਵੇ ਸਾਂਵਲਾ ਏ ਰੰਗ ਵੇ
ਅੱਖਾਂ ਚ ਅੱਖਾਂ ਪਾ ਲੇ ਆ ਸੋਹਣੇਯਾ
ਨਾ ਦੂਰ ਜਾ ਸੋਹਣੇਯਾ
ਤੂੰ ਮੈਨੂੰ ਆ ਗਿਆ ਪਸੰਦ ਵੇ
ਤੂੰ ਜਦੋਂ ਆਵੇ ਸਾਵੇ ਅੱਖ ਮੇਰੀ ਕਰਦੀ blink ਨਾ
Vicky Sandhu ਹੱਥ ਮੇਰਾ ਛੱਡ ਕਿੱਥੇ ਹੋਰ ਜੋੜੀ link ਨਾ
ਓ ਤੂੰ ਜਦੋਂ ਆਵੇ ਸਾਵੇ ਅੱਖ ਮੇਰੀ ਕਰਦੀ blink ਨਾ
Vicky Sandhu ਹੱਥ ਮੇਰਾ ਛੱਡ ਕਿੱਥੇ ਹੋਰ ਜੋੜੀ link ਨਾ
ਮੈਂਨੂੰ ਆਉਂਦੇ propose ਕੀਨੇ ਮੁੰਡੇਆਂ ਦੇ
ਤੈਨੂੰ ਚਾਹਵਾਂ ਤਾਂਹੀਂ ਹਾਂ ਨੀ ਕਰਦੀ
ਤੇਰੀ cute ਜਿਹੀ smile ਉੱਤੇ ਕਿੰਨਾ ਮਰਦੀ
ਤੇਰਾ ਕਿੰਨਾ ਕਰਦੀ
ਵੇ ਭਾਵੇ ਸਾਂਵਲਾ ਏ ਰੰਗ ਵੇ
ਅੱਖਾਂ ਚ ਅੱਖਾਂ ਪਾ ਲੇ ਆ ਸੋਹਣੇਯਾ
ਨਾ ਦੂਰ ਜਾ ਸੋਹਣੇਯਾ
ਤੂੰ ਮੈਨੂੰ ਆ ਗਿਆ ਪਸੰਦ ਵੇ