Choose a track to play
ਦਿਨ ਕਾਲਜ ਵਾਲੇ ਨਈ ਭੁਲਦੇ ਜਦ ਜੰਨਤ ਵਿਚ ਸੀ ਯਾਰ ਗਏ
ਇਕ ਯਾਰੀ ਖਟ ਗਏ ਯਾਰਾ ਦੀ ਇਕ ਤੇਰਾ ਖਟ ਪਿਆਰ ਗਏ

ਪਹਿਲਾ ਦਿਨ ਚ ਪਹਿਲਾ ਕਾਮਰਾ ਪਹਿਲੇ ਬੈਂਚ ਤੇ ਓ ਬੇਠੀ
ਪਹਿਲੀ ਨਜ਼ਰੇ ਪਹਿਲੇ ਹਲੇ ਮੇਰਾ ਤਾਂ ਦਿਲ ਮੋਹ ਬੈਠੀ

ਮਗਰੋ ਪਹਿਲੇ ਬੈਂਚ ਤੇ ਬੇਠੇ ਮਿਲ ਪਤੰਦਰ ਚਾਰ ਗਏ
ਇਕ ਯਾਰੀ ਖਟ ਗਏ ਯਾਰਾ ਦੀ ਇਕ ਤੇਰਾ ਖਟ ਪਿਆਰ ਗਏ
ਇਕ ਯਾਰੀ ਖਟ ਗਏ ਯਾਰਾ ਦੀ ਇਕ ਤੇਰਾ ਖਟ ਪਿਆਰ ਗਏ
ਅੜੇ ਮੈਚ ਕਈ GNA ਦੇ ਚੱਕ ਮਾਫ਼ੀਏ ਗਡੇ ਸੀ
ਬਲੂਟੁੱਥ ਲਾ ਕੇ ਕੰਨਾ ਦੇ ਵਿਚਾ ਕਿਨੇ ਪੇਪਰ ਕੱਡੇ ਸੀ
ਅੜੇ ਮੈਚ ਕਈ GNA ਦੇ ਚੱਕ ਮਾਫ਼ੀਏ ਗਡੇ ਸੀ
ਬਲੂਟੁੱਥ ਲਾ ਕੇ ਕੰਨਾ ਦੇ ਵਿਚ ਕਿਨੇ ਪੇਪਰ ਕੱਡੇ ਸੀ
ਝੁਠੀ 307 ਬੰ ਗੈ ਕਿਨਾ ਚਿਰ ਯਾਰ ਫਰਾਰ ਰਹੇ
ਇਕ ਯਾਰੀ ਖਟ ਗਏ ਯਾਰਾ ਦੀ ਇਕ ਤੇਰਾ ਖਟ ਪਿਆਰ ਗਏ
ਇਕ ਯਾਰੀ ਖਟ ਗਏ ਯਾਰਾ ਦੀ ਇਕ ਤੇਰਾ ਖਟ ਪਿਆਰ ਗਏ
ਭੂਰੇ ਦੇ ਇਸ਼ਕ ਦੀ ਦੇਖੀ ਤੂ ਵੀ ਸਿੱਖਰ ਕਰਾ ਕੇ
ਹਾਨ ਕਿਤੀ ਵੁਡਲੈਂਡ ਦੇ ਸਾਨੁ ਕੈ ਜੋੜੇ ਕਸਵਾਕੇ ਨੀ

ਪਿੰਡ ਤੇਰੇ ਨੂੰ ਮਾਰੇ ਗੇੜੇ ਮੇਰੇ ਹੈ ਦਿਨ ਹਰ ਗਏ