Choose a track to play
ਨਸ਼ਾ ਤੇਰੇ ਨੈਣਾ ਦਾ ਗੱਬਰੂ ਨੂੰ ਚੜੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ
ਨਸ਼ਾ ਤੇਰੇ ਨੈਣਾ ਦਾ ਗੱਬਰੂ ਨੂੰ ਚੜੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ
ਕੱਲਾ ਹੀ ਹੱਸਦਾ ਫਿਰਦਾ
ਕੱਲਾ ਮਨ ਭਰੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ
ਨਸ਼ਾ ਤੇਰੇ ਨੈਣਾ ਦਾ ਗੱਬਰੂ ਨੂੰ ਚੜੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ
ਓ ਵੱਖੋ ਵੱਖ ਕਰੀ ਨਾ ਤੂੰ ਰਾਹ
ਜਦੋ ਤਕ ਚਲਦੇ ਆ ਸਾਹ
ਪਿੱਛੇ ਹੱਟਦਾ ਨੀ ਬੇਪਰਵਾਹ
ਹੋਇਆ ਇਸ਼ਕ ’ਚ ਪਹਿਲਾਂ ਹੀ ਤਬਾਹ
ਬੇਕਾਬੂ ਦਿਲ ਏ ਮੇਰਾ ਖੋਰੇ ਕੀ ਕਰੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ
ਕੱਲਾ ਹੀ ਹੱਸਦਾ ਫਿਰਦਾ
ਕੱਲਾ ਮਨ ਭਰੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ
ਨਸ਼ਾ ਤੇਰੇ ਨੈਣਾ ਦਾ ਗੱਬਰੂ ਨੂੰ ਚੜੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ
ਨਸ਼ਾ ਤੇਰੇ ਨੈਣਾ ਦਾ ਗੱਬਰੂ ਨੂੰ ਚੜੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ
ਮੈਨੂੰ ਸਮਝ ਨ ਆਵੇ ਹੋਇਆ ਦਿਲ ਨੂੰ ਕੀ ਮੇਰੇ
ਤੈਨੂੰ ਦੇਖਿਆ ਜਦੋ ਦਾ ਸਾਲਾ ਵਸ਼ ਚ ਨੀ ਮੇਰੇ
ਤੇਰੀ ਹਾਂ ਚਾਹੀਦੀ ਨੀ, ਮੈਂ ਲੈ ਲੂੰ ਕੱਲ ਫੇਰੇ
ਗੱਡੀ ਸੁਨਰੂਫ਼ ਵਾਲੀ ’ਚ ਲਾਈ ਨਾਲ ਗੇਡੇ
ਨੀ ਬਾਹ ਤੇਰੀ ਚੂੜੇ ਆਲੀ ਮੋੜ੍ਹੇ ਤੇ ਧਰੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ
ਨਸ਼ਾ ਤੇਰੇ ਨੈਣਾ ਦਾ ਗੱਬਰੂ ਨੂੰ ਚੜੀ ਜਾਵੇ
ਦੇਖ ਤਸਵੀਰ ਤੇਰੀ ਗੱਲਾਂ ਹੀ ਕਰੀ ਜਾਵੇ