Choose a track to play
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਜਾ ਬੇਕੱਦਰੇ ਤੇਰੇ ਵਾਜੋਂ
ਜਾ ਬੇਕੱਦਰੇ ਤੇਰੇ ਵਾਜੋਂ ਜੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਹਾਏ ਪੀਣਾਂ ਸਿੱਖ ਲਿਆ
ਝੂਠੇ ਵਾਦੇ ਝੂਠਿਆਂ ਲਾਰਿਆਂ ਕੋਲੋਂ ਅੱਕ ਗਏ ਆਂ
ਡਾਡੀਏ ਤੇਰੇ ਜੁਲਮਾਂ ਹੱਥੋਂ ਬਹੁਤਾ ਥੱਕ ਗਏ ਆਂ ਹਾਏ
ਡਾਡੀਏ ਤੇਰੇ ਜੁਲਮਾਂ ਹੱਥੋਂ ਬਹੁਤਾ ਥੱਕ ਗਏ ਆਂ
ਜ਼ੱਖਮਾਂ ਨੂੰ ਅਸੀਂ ਨਾਲ ਹੌਸਲੇ
ਜ਼ੱਖਮਾਂ ਨੂੰ ਅਸੀਂ ਨਾਲ ਹੌਸਲੇ ਸੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਹਾਏ ਪੀਣਾਂ ਸਿੱਖ ਲਿਆ
ਪੈਰਾਂ ਥੱਲੇ ਤੇਰੇ ਪੱਲਕਾਂ ਤੱਕ ਵਿਛੌਂਦੇ ਰਹੇ
ਤੇਰੇ ਦਿੱਤੇ ਦੁਖਾਂ ਨੂੰ ਹੱਸ ਸੀਨੇਂ ਲੌਂਦੇ ਰਹੇ ਹਾਏ
ਤੇਰੇ ਦਿੱਤੇ ਦੁਖਾਂ ਨੂੰ ਹੱਸ ਸੀਨੇਂ ਲੌਂਦੇ ਰਹੇ
ਆਪਣੇ ਹੱਥੀਂ ਰੋੜਣਾਂ ਹਾਏ
ਅਪਣੇ ਹੱਥੀਂ ਰੋੜਨਾ ਅਸੀਂ ਸੱਫੀਨਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਹਾਏ ਪੀਣਾਂ ਸਿੱਖ ਲਿਆ
ਭੁੱਲ ਭੱਲੇਖੇ ਜੱਦ ਵੀ ਤੇਰਾ ਚੇਤਾ ਆਊਗਾ
ਨਿਜਾਮਪੁਰੀਆ ਸੁਪਨਾ ਸਮੱਝ ਕੇ ਦਿਲੋਂ ਭੁਲਾਊਗਾ
ਨਿਜਾਮਪੁਰੀਆ ਸੁਪਨਾ ਸਮੱਝ ਕੇ ਦਿਲੋਂ ਭੁਲਾਊਗਾ
ਕਾਲੇ ਨੇ ਬੰਣ ਜੱਗ ਦਾ ਹਾਏ
ਕਾਲੇ ਨੇਂ ਬੰਣ ਜੱਗ ਦਾ ਹਾਸੋਂ ਹੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਜਾ ਬੇਕੱਦਰੇ ਤੇਰੇ ਵਾਜੋਂ
ਜਾ ਬੇਕੱਦਰੇ ਤੇਰੇ ਵਾਜੋਂ ਜੀਣਾਂ ਸਿੱਖ ਲਿਆ
ਹੰਝੂਆਂ ਦੇ ਵਿੱਚ ਗੰਮ ਨੂੰ ਪਾਕੇ ਪੀਣਾਂ ਸਿੱਖ ਲਿਆ
ਹਾਏ ਪੀਣਾਂ ਸਿੱਖ ਲਿਆ
ਹਾਏ ਪੀਣਾਂ ਸਿੱਖ ਲਿਆ ਹਾਏ ਪੀਣਾਂ ਸਿੱਖ ਲਿਆ ਹਾਏ ਪੀਣਾਂ ਸਿੱਖ ਲਿਆ