ਮੁੰਡੇਆਂ ਦੀ ਡਾਰ ਤੇਰੇ ਪਿਛੇ ਆਵੇ ਨੀ
ਜਦੋਂ ਕਰਦੀ ਏ ਤੂ walk
ਜਾਂਦੀ ਏ ਦਿਲ ਹਾਏ ਪਾੜਦੀ
ਉਚੀ heel ਤੇਰੀ ਕਰੇ tik-tok
ਨਖਰਾ ਤੇਰਾ ਕਮਾਲ
ਇਕ ਪੁਛਣਾ ਸਵਾਲ
ਕਿੱਥੇ ਕੱਲੀ ਮੈਨੂ ਮਿੱਲ
ਥੋਡੀ ਵਾਲਾ ਤਿੱਲ ਤੇਰਾ , ਥੋਡੀ ਵਾਲਾ ਤਿੱਲ
ਤੇਰਾ ਕਰੇ ਮੈਨੂ kill , ਕਰੇ ਮੈਨੂ kill
Brown ਅੱਖ ਦਾ ਨੀ ਸ਼ਿਕਾਰ ਹੋ ਗਯਾ
ਨੀ ਸ਼ਿਕਾਰ ਹੋਇਆ ਦਿੱਲ , ਸ਼ਿਕਾਰ ਹੋਇਆ ਦਿੱਲ
ਥੋਡੀ ਵਾਲਾ ਤਿੱਲ ਤੇਰਾ , ਥੋਡੀ ਵਾਲਾ ਤਿੱਲ
ਤੇਰਾ ਕਰੇ ਮੈਨੂ kill , ਕਰੇ ਮੈਨੂ kill
ਤੇਰਾ ਨਖਰਾ ਦੁਨੀਆਂ ਤੋਂ ਵਖਰਾ
ਤੇਰੇ ਉੱਤੇ ਦਿਲ ਆ ਗਯਾ
ਕਰ ਗਈ hang ਮੁੰਡਾ ਚਕ Mustang
ਤੇਰੇ ਪਿੱਛੇ ਪਿੱਛੇ ਗੇੜੇ ਲਾ ਗਯਾ
ਤੇਰਾ ਨਖਰਾ ਦੁਨੀਆਂ ਤੋਂ ਵਖਰਾ
ਤੇਰੇ ਉੱਤੇ ਦਿਲ ਆ ਗਯਾ
ਕਰ ਗਈ hang ਮੁੰਡਾ ਚਕ Mustang
ਤੇਰੇ ਪਿੱਛੇ ਪਿੱਛੇ ਗੇੜੇ ਲਾ ਗਯਾ
ਤੇਰੇ ਉੱਤੇ ਮਰਦਾ , ਪ੍ਯਾਰ ਤੈਨੂੰ ਕਰਦਾ
Mummy-daddy ਨੂ ਵੀ ਲੈ ਤੂ ਮਿੱਲ
ਥੋਡੀ ਵਾਲਾ ਤਿੱਲ ਤੇਰਾ , ਥੋਡੀ ਵਾਲਾ ਤਿੱਲ
ਤੇਰਾ ਕਰੇ ਮੈਨੂ kill , ਕਰੇ ਮੈਨੂ kill
Brown ਅੱਖ ਦਾ ਨੀ ਸ਼ਿਕਾਰ ਹੋ ਗਯਾ
ਨੀ ਸ਼ਿਕਾਰ ਹੋਇਆ ਦਿੱਲ , ਸ਼ਿਕਾਰ ਹੋਇਆ ਦਿੱਲ (Bohemia)
ਥੋਡੀ ਵਾਲਾ ਤਿੱਲ ਤੇਰਾ , ਥੋਡੀ ਵਾਲਾ ਤਿੱਲ
ਤੇਰਾ ਕਰੇ ਮੈਨੂ kill , ਕਰੇ ਮੈਨੂ kill
ਸੋਹਣੀ ਤੇਰੇ ਮੁੱਖੜੇ ਤੇ ਤੇਰਾ ਤਿੱਲ ਨੀ
ਤੇਰੇ ਮੁੱਖੜੇ ਤੇ ਮੇਰਾ ਦਿਲ
ਮੇਰੇ ਸੀਨੇ ਚ ਮੇਰਾ ਦਿਲ ਨੀ
ਮੇਰੇ ਸੀਨੇ ਚ ਤੇਰਾ ਤਿੱਲ
ਹੁਣ ਨਾਮ ਤੇਰੇ ਮੇਰੀ ਮਿਹਫਿਲ
ਯਾਦ ਤੇਰੀ ਹੁਣ ਹਰ ਪਲ
ਤੇਰੀ ਜ਼ੁਲਫ਼ਾਂ ਦੀ ਖੁਸ਼ਬੂ
ਤੇਰੀ ਅੱਖੀਆਂ ਦਾ ਕਾਜਲ
Like ਕਰਾਂ ਤੇਰੀ ਹਰ post
ਤੇਰੀ photos ਨਾਲ ਭਰੀ wall
ਸਾਰੀ ਦੁਨੀਆਂ ਨੂ ਲਭਦਾ ਨਹੀ
ਪਰ ਕਦੀ miss ਕੀਤੀ ਨੀ ਤੇਰੀ call
ਵਾ! ਸੋਹਣੀ ਲਗਦੀ ਕਮਾਲ!
ਜਦੋਂ ਹੱਸੇਂ ਖਿਲ-ਖਿਲ!
ਸੋਣੀਏ ਦੀ ਜ਼ੁਲਫ਼ਾਂ ਨਾਲ
ਮੁੱਖੜੇ ਤੇ ਕਾਲਾ ਕਾਲਾ ਤਿੱਲ
Dollar ਬਥੇਰੇ ਬਿੱਲੋ ਸਾਰੇ ਈ ਆ ਤੇਰੇ
ਦਿਲ ਤੋਂ ਵੀ ਮੁੰਡਾ ਪੂਰਾ rich
Demand ਹਰ ਤੇਰੀ ਮੈਂ ਪੂਰੀ ਕਰਦੂ
ਪਰ ਰਖਣਾ ਤੂ ਦਿਲ ਦੇ ਵਿਚ
Dollar ਬਥੇਰੇ ਬਿੱਲੋ ਸਾਰੇ ਈ ਆ ਤੇਰੇ
ਦਿਲ ਤੋਂ ਵੀ ਮੁੰਡਾ ਪੂਰਾ rich
Demand ਹਰ ਤੇਰੀ ਮੈਂ ਪੂਰੀ ਕਰਦੂ
ਪਰ ਰਖਣਾ ਤੂ ਦਿਲ ਦੇ ਵਿਚ
Shopping ਤੂ ਕਰ
ਨਾ ਪੈਸੇ ਵੱਲੋਂ ਡਰ
ਭਰ ਦੂੰ ਮੈਂ ਤੇਰਾ ਸਾਰਾ bill
ਥੋਡੀ ਵਾਲਾ ਤਿੱਲ ਤੇਰਾ , ਥੋਡੀ ਵਾਲਾ ਤਿੱਲ
ਤੇਰਾ ਕਰੇ ਮੈਨੂ kill , ਕਰੇ ਮੈਨੂ kill
Brown ਅੱਖ ਦਾ ਨੀ ਸ਼ਿਕਾਰ ਹੋ ਗਯਾ
ਨੀ ਸ਼ਿਕਾਰ ਹੋਇਆ ਦਿੱਲ , ਸ਼ਿਕਾਰ ਹੋਇਆ ਦਿੱਲ
ਥੋਡੀ ਵਾਲਾ ਤਿੱਲ ਤੇਰਾ , ਥੋਡੀ ਵਾਲਾ ਤਿੱਲ
ਤੇਰਾ ਕਰੇ ਮੈਨੂ kill , ਕਰੇ ਮੈਨੂ kill