Choose a track to play
Single / Track
G Wagon ਮਾਰੇ ਗੇੜੇ ਬਿੱਲੋ ਤੇਰੇ ਘਰ ਬਾਹਰ
ਪਿੰਡ ਵੜ੍ਹਦੇ ਆਂ ਥੋੜ੍ਹੇ ਸਾਰੇ ਕੱਢ ਤੇ ਨੇ ਚਾਰ
ਅੱਜ ਦੱਸ ਦੂੰ ਮੈਂ ਬਿੱਲੋ ਕਿੰਨਾ ਕਰਦਾ ਪਿਆਰ
ਪਾ ਦੇ ਸੀਨੇ ਵਿੱਚ ਠੰਡ ਬਿੱਲੋ ਦੇ ਕੇ ਤੂੰ ਦੀਦਾਰ
ਹੋ ਕੱਲੋਂ ਭੱਜਦਾ ਨੀ ਯਾਰ
ਲਾਵਾਂ ਲੈ ਕੇ ਜਾਊਂ ਚਾਰ
ਜੋ ਵੀ ਜੱਟ ਦੇ ਆ ਪੱਲੇ ਦਊਂ ਤੇਰੇ ਉੱਤੇ ਵਾਰ
ਤੂੰ ਕੇਰਾਂ ਤਾਂ ਘੁਮਾ ਕੇ ਨਿਗਾਹ ਮਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਨੀ ਤੂੰ ਲੱਗਦੀ ਕਮਾਲ ਕੁੜੇ
ਆਕੜਾਂ ਸੰਭਾਲ ਕੁੜੇ
ਖੁੱਲ੍ਹੇ ਤੇਰੇ ਵਾਲ ਕੁੜੇ
ਸਿੱਟਦੇ ਆ ਜਾਲ ਕੁੜੇ
ਹੋ ਜਿਹੜਾ ਮੱਥੇ ਤੇ ਸਜਾਈ ਫਿਰੇ ਟਿੱਕਾ ਬੱਲੀਏ
ਪਾਉਂਦਾ ਸੂਰਜ ਦੀ ਟਿੱਕੀ ਨੂੰ ਵੀ ਫਿੱਕਾ ਬੱਲੀਏ
ਹੋ ਜਿਹੜਾ ਮੱਥੇ ਤੇ ਸਜਾਈ ਫਿਰੇ ਟਿੱਕਾ ਬੱਲੀਏ
ਪਾਉਂਦਾ ਸੂਰਜ ਦੀ ਟਿੱਕੀ ਨੂੰ ਵੀ ਫਿੱਕਾ ਬੱਲੀਏ
ਨੀ ਆਪੇ ਸਾਂਭ ਲਊਗਾ ਗੱਭਰੂ ਦੀ ਬਹੁਤ ਚੱਲਦੀ
ਜੇ ਕੋਈ ਸਾਡੇ ਵਿੱਚ ਬਣਦਾ ਏ ਡਿੱਕਾ ਬੱਲੀਏ
ਹੋ ਨੀ ਤੂੰ ਬਿਜਲੀ ਦੀ ਤਾਰ
ਚੜ੍ਹੀ ਜਾਨੀ ਏ ਬੁਖਾਰ
ਦੱਸ ਤੇਰਾ ਕੀ ਏ ਜਾਂਦਾ
ਕੇਰਾਂ ਕਰ ਲੈ ਵਿਚਾਰ
ਮੁੰਡਾ ਸੋਹਣਾ ਤੇ ਸੁਨੱਖਾ ਸਰਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਹੋ ਇੱਕ ਦੁੱਧੋਂ ਚਿੱਟਾ ਰੰਗ
ਦੂਜੀ ਵੀਣੀ ਵਿੱਚ ਵੰਗ (ਵੀਣੀ ਵਿੱਚ ਵੰਗ)
ਬਿੱਲੋ ਤੀਜੀ ਤੇਰੀ ਸੰਗ
ਅੱਜ ਛੇੜੂ ਕੋਈ ਜੰਗ ਬਿੱਲੋ
ਹੋ ਇੱਕ ਦੁੱਧੋਂ ਚਿੱਟਾ ਰੰਗ
ਦੂਜੀ ਵੀਣੀ ਵਿੱਚ ਵੰਗ ( ਵੀਣੀ ਵਿੱਚ ਵੰਗ)
ਬਿੱਲੋ ਤੀਜੀ ਤੇਰੀ ਸੰਗ
ਅੱਜ ਛੇੜੂ ਕੋਈ ਜੰਗ ਬਿੱਲੋ
ਹੋ ਮੈਨੂੰ ਲੱਗਦੇ ਅਸਰ
ਕੋਈ ਕਰਜੂ ਸ਼ਿਕਾਰ
ਕਾਹਤੋਂ ਕਰਦੀ ਨੀ ਗੌਰ ਤੈਨੂੰ ਆਖਾਂ ਵਾਰ ਵਾਰ
ਮੈਨੂੰ ਹੁਸਨਾਂ ਦਾ ਰੱਖ ਪਹਿਰੇਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ
ਵੱਡੇ ਵੱਡੇ ਕੰਮ ਕੱਢਦਾ
ਲੋਕੀਂ ਕਹਿੰਦੇ ਨਿੱਕਾ ਜ਼ੈਲਦਾਰ