Choose a track to play
Gur Sidhu music
ਓਹ ਰੰਗ ਤਾਂ ਬਦਾਮੀ ਲੈਈਆ
ਐਨਕਾਂ ਜਪਾਨੀ ਤੇਰੀ ਮੋਰਣੀ ਜੀ ਤੋੜ ਉੱਤੇ
VVS ਗਾਣੀ ਸਾਡਾ ਫ਼ਾਰਮ ‘ਚ ਏ ਯੱਕਾ
ਮੋਢਾ ਵੈਰੀ ਜਿਵੇਂ ਨੱਕਾ
ਥੱਲੇ ਡਿਗਿਆ ਨਾ ਬਿੱਲੋ TC ਆਲਾ ਬੇਰ ਚੱਕਾ
ਚਰਾਂ ਨੀਵੀਆਂ ਕਢਾਉਂਦੇ ਹਾਂ ਜੱਟੀਏ
ਉੱਚੀ ਧੌਣ ਚੱਕੇ ਜੀਉਂਦੇ ਹਾਂ ਜੱਟੀਏ
ਇੱਕ ਜੱਟ ਦੂਜੇ ਜੱਟ ਦੀ ਏ ਤੌਰ ਪਤਲੋ
ਦੋਵੇਂ ਹੱਥ ਨੀ ਥਰਾਊਂ ‘ਤੇ ਹਾਂ ਜੱਟੀਏ
ਚਰਾਂ ਨੀਵੀਆਂ ਕਢਾਉਂਦੇ ਹਾਂ ਜੱਟੀਏ
ਉੱਚੀ ਧੌਣ ਚੱਕੇ ਜੀਉਂਦੇ ਹਾਂ ਜੱਟੀਏ
ਇੱਕ ਜੱਟ ਦੂਜੇ ਜੱਟ ਦੀ ਏ ਤੌਰ ਪਤਲੋ
ਦੋਵੇਂ ਹੱਥ ਨੀ ਥਰਾਊਂ ‘ਤੇ ਹਾਂ ਜੱਟੀਏ
ਓਹ 7 ਦਿਨ ਚੌਂਦਾ ਦੰਗ ਚਲਦਾ ਏ ਕਾਲਾ ਰੰਗ
ਬੋਲਦੇ ਨੀ ਮਿੱਠਾ ਪਰ ਕੌਫੀਆਂ ‘ਚ city ਖੰਡ
ਪਟਣ ਤੋਂ ਤੂੰ ਪਿੱਢੀ ਜੀਨਸ ਪਾ ਕੇ ਲੱਗੇ Jacqueline
ਦੱਸ ਕੇ ਜੀ ਲੂਜ਼ ਕੀਤਾ ਤਾਂਈ ਹੋਇਆ ਲੱਕ lean
ਲੱਗੇ ਪਟਿਆਲਾ ਮੇਡ ਸੂਟ ਤੇਰਾ lemonade
ਚਿੱਟੀ ਧੁੱਪ ‘ਚ ਲਾਈ ਫਿਰਦੀ black shade
ਹੁੰਦਾ ਕਿਥੇ ਜੱਟ ਪੇਸ਼ ਜੱਟ ‘ਤੇ ਆ 7 ਕੇਸ
8-9 ਵੈਰੀ ਅਸੀਂ ਦਿਤੇ ਬਿੱਲੋ ਨਪ ਖੇਤ
ਨੀ ਦਾਰੂ ਬੰਬੀਏ ‘ਤੇ ਬਣਾਉਂਦੇ ਹਾਂ ਜੱਟੀਏ
ਫ਼ੈਂਟ ਫ਼ੈਂਟ ਪੈਗ ਲਾਉਂਦੇ ਹਾਂ ਜੱਟੀਏ
ਓਹ goat ਜੱਟਾਂ ਦੇ ਇਕੋ ਇਲਜ਼ਾਮ ਲੱਗਦਾ ਕੇ ਪੀਕੇ ਫੜੇ ਬੁਲਾਉਂਦੇ ਹਾਂ ਜੱਟੀਏ
ਨੀ ਦਾਰੂ ਬੰਬੀਏ ‘ਤੇ ਬਣਾਉਂਦੇ ਹਾਂ ਜੱਟੀਏ
ਫ਼ੈਂਟ ਫ਼ੈਂਟ ਪੈਗ ਲਾਉਂਦੇ ਹਾਂ ਜੱਟੀਏ ਓਹ goat ਜੱਟਾਂ ਦੇ ਇਕੋ ਇਲਜ਼ਾਮ ਲੱਗਦਾ ਕੇ ਪੀਕੇ ਫੜੇ ਬੁਲਾਉਂਦੇ ਹਾਂ ਜੱਟੀਏ
ਓਹ ਜਲੰਧਰੋਂ ਵੀ ਆਉਂਦੇ ਸਾਕ ਲੰਡਨੋਂ ਵੀ ਬਿੱਲੋ
ਸਾਨੂੰ ਬਾਹਰੋਂ ਵੀ ਆਉਂਦੇ ਫ਼ੋਨ ਅੰਦਰੋਂ ਵੀ ਬਿੱਲੋ payout ਤੂੰ ਸਲਾਨਾ ਵੇਖ bank ‘ਚ ਖਜ਼ਾਨਾ ਵੇਖ
ਲੱਖ ਨਾਲ funny ਅਤੇ ਜੱਟ ਜ਼ਮਾ ਫ਼ਾਨਾ ਵੇਖ
ਜੀਪ ਦੱਬ ਵਾਲੀ ਰਖੀ ਗੇੜੀ ਨੂੰ ਮੋਹਾਲੀ ਰਖੀ
ਸਰੀ ਪਤੀ ਗੋਰੀ ਬਿੱਲੋ ਕੈਣੀ ਗੱਡੀ ਕਾਲੀ ਰਖੀ
ਕਪਤਾਨ ਕਪਤਾਨ ਸੁਣ ਹੁੰਦੇ ਕਿਉਂ ਹੈਰਾਨ
ਬਿੱਲੋ ਫਿਰ ਲੱਗੇ ਚਲਣ ਬਣਾਏ ਪਹਿਲਾ ਨਾਂ
ਜਾਣ ਬੇਬੇ ਨੂੰ ਬੁਲਾਉਂਦੇ ਹਾਂ ਜੱਟੀਏ
ਤੇ ਐਸ਼ ਬਾਪੂ ਨੂੰ ਕਰਾਉਂਦੇ ਹਾਂ ਜੱਟੀਏ
ਜਦੋ ਡੱਕ ਲੈਂਦੇ ਮਾਮੇ ਸਾਨੂੰ
ਨੱਕ ਉੱਤੇ ਫ਼ੋਨ ਚਾਚੇ ਨੂੰ ਮਿਲਾਉਂਦੇ ਹਾਂ ਜੱਟੀਏ
ਓਹ ਜਾਣ ਬੇਬੇ ਨੂੰ ਬੁਲਾਉਂਦੇ ਹਾਂ ਜੱਟੀਏ
ਤੇ ਐਸ਼ ਬਾਪੂ ਨੂੰ ਕਰਾਉਂਦੇ ਹਾਂ ਜੱਟੀਏ
ਜਦੋ ਡੱਕ ਲੈਂਦੇ ਮਾਮੇ ਸਾਨੂੰ
ਨੱਕ ਉੱਤੇ ਫ਼ੋਨ ਚਾਚੇ ਨੂੰ ਮਿਲਾਉਂਦੇ ਹਾਂ ਜੱਟੀਏ