Choose a track to play
Desi Trap Music
ਮੁਦਤ ਪਿੱਛੋਂ ਪੁੱਛਿਆ ਹੈ ਤੁਸੀਂ ਹਾਲ ਫ਼ਕੀਰ ਦਾ
ਕਿਨੇ ਵਿਚ ਵਿਕਿਆ ਵਫਾਵਾਂ
ਤੇ ਕੀ ਮੁੱਲ ਵੱਟਿਆ ਜਮੀਰ ਦਾ
ਉਹਨੂੰ ਹੁਣ ਤੁਸੀ ਚੇਤੇ ਨਹੀਂ
ਥੋਨੂੰ ਜਿਦਾ ਚੇਤਿਆ ਆਇਆ ਇਹ
ਉਹ ਕੁੜੀ ਕਦੋਂ ਦੀ ਗੁਜ਼ਰ ਗਈ
ਤੁਸੀ ਜਿਸਨੂੰ ਫੋਨ ਮਿਲਾਇਆ ਹੈ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮਿਨਟ ਪੰਜ ਨੇ ਤੇਰੇ ਕੋਲ
ਤੇਰਾ ਰੰਡੀ ਰੋਣਾ ਸੁਣਣੇ ਨਾ ਸਮਾ ਨਹੀਂ ਮੇਰੇ ਕੋਲ
ਇੱਕ ਇੱਕ ਬੋਲ ਜੱਟੀ ਦਾ ਲੱਖਾਂ ‘ਚ ਵਿੱਖਦਾ
ਪੁੱਤ ਮੇਘ ਵਾਂਗੂ ਮਿੱਤ੍ਰਾਂ ਤੇ ਪੈਸਾ ਡਿਗਦਾ
ਕੱਲ੍ਹ ਲਾਸਟ ਡੀਲ ਸਾਇਨ ਸੱਤ ਜ਼ੀਰੋਆਂ ‘ਚ ਕੀਤੀ
ਰੱਬ ਆਪੇ ਕਰੀ ਕਾਵੇ ਕੁਝ ਕੀਤਾ ਮੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਫੋਨ ਕਿਵੇਂ ਲੈਇਆ ਜਹਲੀ ਪਿਆਰ ਵਾਲਿਆਂ
ਕਮ ਦੱਸ ਹੋਲੇ ਕਿਰਦਾਰ ਵਾਲਿਆਂ
ਵੇ ਤੇਰੀ ਸਸਤੀ ਜ਼ਬਾਨ ਦੀ ਕੀ ਬੋਲੀ ਦੱਸ ਲਾਵਾਂ
ਵੇ ਤੂੰ ਚਾਰ ਕੁ ਸਿੱਖਿਆ ਦੀ ਮਾਰ ਵਾਲਿਆਂ
ਖੋਰੇ ਕੇਹੜੀ ਯਾਰੀ ਦੀ ਦੁਹਾਈ ਜਾਣਾ ਪਈ
ਅੱਜ ਤੈਨੂੰ ਸਿਮਰਨ ਕਿਵੇਂ ਯਾਦ ਆਈ
ਕੁੱਤਾ ਜਿਵੇਂ ਹੱਡੀਆਂ ਸਨਿੱਫ ਕਰ ਲੈਂਦਾ
ਤੈਨੂੰ ਨੋਟਾਂ ਵਾਲੀ ਮਹਕ ਤਾਂ ਨਹੀਂ ਖਿੱਚ ਕੇ ਲੈ ਆਈ
ਹੁਣ ਕਿਨੇ ਮਰਜ਼ੀ ਤੂੰ ਕੀਰਨੇ ਜੇ ਪਾ ਲੈ
ਤੈਨੂੰ ਮੁੰਹ ਲਵਾਂ ਆਸੀ ਮੈਰੀ ਕੋਈ ਰੈਨੀ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਓਏ ਛੇਤੀ ਬੋਲ ਯਾਰ
ਭਾਫਾ ਛੱਡ ਦੇ ਸਟੇਜ ਕਦੋਂ ਜੱਟੀ ਜਾ ਕੇ ਚੜ੍ਹਦੀ ਏ
ਪਾਕੇ ਅੱਖਾਂ ‘ਚ ਅੱਖਾਂ ਪੂਰੇ ਰੋਬ ਨਾਲ ਖੜ੍ਹਦੀ ਏ
ਬਿਨਾ ਕੋਰਸ ਤੋਂ ਗਾਉਂਦੀ ਕੁੜੀ
ਕੱਲੀ ਕੋਕੇ ਜੜਦੀ ਹੈ
ਤਾਹੀਅਨ ਵੈਰੀਆਂ ਦੀ ਹਿੱਕ ਤੇ ਭਰਿੰਡ ਵਾਂਗ ਲੜਦੀ ਹੈ
ਵੇ ਤੂੰ ਜੇਹਡੀ ਸੋਚੀ ਜਾਣਾ ਹੁਣ ਰਹੀ ਨਹੀਂ ਮੈ ਓਹ
ਕੇਰਾ ਕੱਡ ਕੇ ਤੂੰ ਦੇਖੀ ਸ਼ੇਰਿਡਨ ਵਾਲਾ ਸ਼ੋ
ਤੇਰੇ ਜਿਹੇ ਕਿਨੇ ਵੀੜੇ ‘ਚ ਮਾਰਦੇ ਨੇ ਕੁੱਕਾ
ਯਾਦ ਕਰੀ ਬੈਠੇ ਸਾਰੇ ਟਰੈਕਸ ਦੀਆ ਹੂਕਆ
ਧਾਡਲੀ ਤੇ ਰੱਬ ਹੁਣ ਪੂਰਾ ਮੇਹਰਬਾਨ
ਜੋ ਖਰੀਦ ਨਾ ਸਕੇ ਅਸੀ ਕੋਈ ਸ਼ਹਿ ਨੀ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਛੇਤੀ ਬੋਲ ਛੇਤੀ ਬੋਲ ਮੇਰੇ ਕੋਲ ਟਾਈਮ ਹੈ ਨਹੀਂ
ਫੋਨ ਕੱਟ ਤੈਨੂੰ ਕਹਾ ਮੇਰੇ ਕੋਲ ਟਾਈਮ ਹੈ ਨਹੀਂ
ਫੋਨ ਕੱਟ ਤੈਨੂੰ ਕਹਾ ਮੇਰੇ ਕੋਲ ਟਾਈਮ ਹੈ ਨਹੀਂ
ਫੋਨ ਕੱਟ ਤੈਨੂੰ ਕਹਾ ਮੇਰੇ ਕੋਲ ਟਾਈਮ ਹੈ ਨਹੀਂ
ਫੋਨ ਕੱਟ ਤੈਨੂੰ ਕਹਾ ਮੇਰੇ ਕੋਲ ਟਾਈਮ ਹੈ ਨਹੀਂ
ਫੋਨ ਕੱਟ