Choose a track to play
ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ
ਬੱਸ ਫ਼ਰਕ ਇੰਨਾ ਐ ਖੇਤਾਂ ਵਿੱਚ
'ਤੇ ਤੇਰੀ Ford on road ਆ
ਸਾਡੇ ਸਿਰ 'ਤੇ shadow ਛਤਰੀ ਦੀ
ਨੀ ਤੇਰੇ shade ਕੁੜੇ Tom Ford ਆ, ਹੋ...
ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ
ਤੇਰੀ Ford ਨਿੱਤ ਘੱਟਦੀ ਜਾਂਦੀ
ਸਾਡਾ Ford ਕਮਾਉ
ਦੇਖੀਂ ਜਾ ਇਸ ਵਾਰ ਫਸਲ ਤੋਂ ਚਿੱਟੀ Lexus ਆਉ
ਨੀ ਸੁਣ just friend'an ਵਾਲੀਏ
ਸਾਨੂੰ ਪਿਆਰ ਸੱਚੇ ਦੀ ਥੋੜ੍ਹ ਆ
ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ
ਨੀ ਤੂੰ fashion'an ਦੀ ਪੱਟੀ ਐਂ
ਸਾਡੇ ਸਿਰ 'ਤੇ ਜ਼ਿੰਮੇਵਾਰੀ ਆ
ਪੂਰਾ ਰੱਖਿਆ character neat, ਬਿੱਲੋ
ਤਾਂਹੀਓ Area ਵਿੱਚ ਸਰਦਾਰੀ ਆ
ਨੀ ਤੂੰ fashion'an ਦੀ ਪੱਟੀ ਐਂ
ਸਾਡੇ ਸਿਰ 'ਤੇ ਜ਼ਿੰਮੇਵਾਰੀ ਆ
ਪੂਰਾ ਰੱਖਿਆ character neat, ਬਿੱਲੋ
ਤਾਂਹੀਓ Area ਵਿੱਚ ਸਰਦਾਰੀ ਆ
ਤੈਨੂੰ face ਕਰਨ ਦਾ ਜਿਗਰਾ ਆ
ਨੱਖਰਾ ਤੇਰਾ i can't afford, ਹਾਂ
ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ
ਤੇਰਾ Gucci ਆਲਾ ਸਟੋਲ ਕੁੜੇ
'ਤੇ ਸਾਡਾ ਪਰਨਾ ਬੋਅ ਦਾ ਆ
ਸਾਨੂੰ ਲੋੜ ਕੋਈ ਨਾ Chufan ਦੀ
ਸਾਡੇ ਤਾਂ ਕੁੜੇ ਜੱਟ 100 ਦਾ ਆ
ਓ, ਤੇਰਾ Gucci ਆਲਾ ਸਟੋਲ ਕੁੜੇ
'ਤੇ ਸਾਡਾ ਪਰਨਾ ਬੋਅ ਦਾ ਆ
ਹੋ, ਸਾਨੂੰ ਲੋੜ ਕੋਈ ਨਾ Chufan ਦੀ
ਸਾਡੇ ਤਾਂ ਕੁੜੇ ਜੱਟ 100 ਦਾ ਆ
ਅਸੀਂ ਸੱਖਤ ਹਿਦਯੰਤਾ ਵਿੱਚ ਪਲੇ
ਬੜੇ ਅਰਸੇ ਤੋਂ Land-Lord ਆਂ
ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ
ਬੱਸ ਫ਼ਰਕ ਇੰਨਾ ਐ ਖੇਤਾਂ ਵਿੱਚ
'ਤੇ ਤੇਰੀ Ford on road ਆ
ਸਾਡੇ ਸਿਰ 'ਤੇ shadow ਛਤਰੀ ਦੀ
ਨੀ ਤੇਰੇ shade ਕੁੜੇ Tom Ford ਆ, ਓ...
ਇੱਕ ਤੇਰੇ ਥੱਲੇ ਵੀ Ford ਆ
ਇੱਕ ਮੇਰੇ ਥੱਲੇ ਵੀ Ford ਆ, ਹੋ-ਹੋ...
(ਇੱਕ ਤੇਰੇ ਥੱਲੇ ਵੀ Ford ਆ)
(ਇੱਕ ਮੇਰੇ ਥੱਲੇ ਵੀ Ford ਆ, ਹੋ-ਹੋ...)